shalija-dhami

ਪੰਜਾਬ ਦੀ ਇੱਕ ਹੋਰ ਧੀ ਨੇ ਰਚਿਆ ਇਤਿਹਾਸ

ਪੰਜਾਬ ਵਿੱਚ ਕਿਸੇ ਨਾ ਕਿਸੇ ਮੁੱਦੇ ਤੇ ਚਰਚਾ ਛਿੜੀ ਰਹਿੰਦੀ ਹੈ। ਅਜਿਹਾ ਹੀ ਮਾਮਲਾ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੀ ਇੱਕ ਧੀ ਸ਼ਾਲੀਜਾ ਧਾਮੀ ਨੇ ਫਲਾਇੰਗ ਯੂਨਿਟ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਹ ਸਿਰਫ ਉਹਨਾਂ ਦੇ ਪਰਿਵਾਰ ਜਾਂ ਕੇਵਲ ਲੁਧਿਆਣਾ ਦਾ ਮਾਨ ਨਹੀਂ ਸਗੋਂ ਪੂਰੀ […]

iaf game on wing commander abhinandan

ਭਾਰਤੀ ਹਵਾਈ ਸੈਨਾ ਵਿੰਗ ਕਮਾਂਡਰ ਅਭਿਨੰਦਨ ‘ਤੇ ਜਲਦੀ ਹੀ ਲੌਂਚ ਕਰ ਰਹੀ ਹੈ ਵੀਡੀਓ ਗੇਮ

ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਕਹਾਣੀ ਹੁਣ ਇੱਕ ਵਾਰ ਫੇਰ ਤੋਂ ਭਾਰਤੀਆਂ ਸਾਹਮਣੇ ਪੇਸ਼ ਕੀਤੀ ਜਾਵੇਗੀ। ਜੀ ਹਾਂ, ਇਹ ਸੱਚ ਹੈ ਪਰ ਉਨ੍ਹਾਂ ‘ਤੇ ਕੋਈ ਫ਼ਿਲਮ ਨਹੀਂ ਸਗੋਂ ਇੱਕ ਵੀਡੀਓ ਗੇਮ ਬਣ ਰਹੀ ਹੈ। ਭਾਰਤੀ ਹਵਾਈ ਸੈਨਾ ਅਭਿਨੰਦਨ ‘ਤੇ ਜਲਦੀ ਹੀ ਆਪਣੀ ਵੀਡੀਓ ਗੇਮ ਲੌਂਚ ਕਰ ਰਹੀ ਹੈ। ਵਿੰਗ ਕਮਾਂਡਰ ਇਸ ‘ਚ ਲੀਡ ਹੀਰੋ ਹੋਣਗੇ। […]

Jaish camp in Balakot in Pakistan

ਇਟਲੀ ਦੀ ਪੱਤਰਕਾਰ ਨੇ ਭਾਰਤ ਵਲੋਂ ਬਾਲਾਕੋਟ ‘ਚ ਕੀਤੇ ਏਅਰ ਸਟ੍ਰਾਈਕ ਬਾਰੇ ਕੀਤਾ ਵੱਡਾ ਖੁਲਾਸਾ

ਇਟਲੀ ਦੀ ਪੱਤਰਕਾਰ ਨੇ ਪਾਕਿਸਤਾਨ ਵਿੱਚ ਹਵਾਈ ਫੌਜ ਦੀ ਏਅਰ ਸਟ੍ਰਾਈਕ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਸਬੰਧੀ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਏਅਰ ਸਟ੍ਰਾਈਕ ਵਿੱਚ 130-170 ਅੱਤਵਾਦੀ ਮਾਰੇ ਗਏ ਸਨ। ਇਟਲੀ ਦੀ ਪੱਤਰਕਾਰ ਫਰਾਂਸੇਸਕਾ ਮਰੀਨੋ ਨੇ ਕਿਹਾ ਕਿ 20 ਅੱਤਵਾਦੀਆਂ ਦੀ ਇਲਾਜ ਦੌਰਾਨ ਮੌਤ ਹੋਈ ਤੇ 45 ਹਾਲੇ ਵੀ ਹਸਪਤਾਲ ਵਿੱਚ […]

chinook helicopter

ਭਾਰਤੀ ਹਵਾਈ ਫ਼ੌਜ ਨੂੰ ਮਿਲੇ ਚਿਨੂਕ ਹੈਲੀਕਾਪਟਰ, ਭਾਰੀ ਵਜ਼ਨ ਤੇ ਫ਼ੌਜੀਆਂ ਨੂੰ ਢੋਣ ਲਈ ਹੈ ਪ੍ਰਸਿੱਧ

1. ਭਾਰਤੀ ਹਵਾਈ ਫ਼ੌਜ ਨੂੰ ਚਿਨੂਕ ਹੈਲੀਕਾਪਟਰ ਮਿਲ ਗਿਆ ਹੈ। ਭਾਰੀ ਵਜ਼ਨ ਤੇ ਫ਼ੌਜੀਆਂ ਨੂੰ ਢੋਣ ਲਈ ਪ੍ਰਸਿੱਧ ਅਮਰੀਕੀ ਹੈਲੀਕਾਪਟਰ ਨੂੰ ਅੱਜ ਰਸਮੀ ਤੌਰ ‘ਤੇ ਹਵਾਈ ਫ਼ੌਜ ਨੂੰ ਸੌਂਪਿਆ ਗਿਆ। 2. ਚੰਡੀਗੜ੍ਹ ਸਥਿਤ ਹਵਾਈ ਫ਼ੌਜ ਦੇ ਸਟੇਸ਼ਨ 12 ਵਿੰਗ ਵਿੱਚ ਇਸ ਨੂੰ ਸੈਨਾ ਵਿੱਚ ਸ਼ਾਮਲ ਕੀਤਾ ਗਿਆ। ਅਮਰੀਕਾ ਤੋਂ 15 ਚਿਨੂਕ ਹੈਲੀਕਾਪਟਰ ਖਰੀਦਣ ਦਾ ਕਰਾਰ […]

mainpuri martyr family

ਪੁਲਵਾਮਾ ਹਮਲੇ ਦੇ ਸ਼ਹੀਦ ਦੀ ਮਾਂ ਨੇ ਮੰਗੇ ਸਰਕਾਰ ਤੋਂ ਏਅਰ ਸਟ੍ਰਾਈਕ ਦੇ ਸਬੂਤ

ਇੱਕ ਪਾਸੇ ਜਿੱਥੇ ਅਜੇ ਤਕ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਏਅਰਫੋਰਸ ਵੱਲੋਂ ਪਾਕਿਸਤਾਨ ‘ਤੇ ਕੀਤੀ ਏਅਰ ਸਟ੍ਰਾਈਕ ਚਰਚਾ ‘ਚ ਹੈ, ਉੱਧਰ ਹੀ ਦੂਜੇ ਪਾਸੇ ਪੁਲਵਾਮਾ ਹਮਲੇ ‘ਚ ਸ਼ਹੀਦ ਜਵਾਨਾਂ ਦੇ ਪਰਿਵਾਰ ਵਾਲੇ ਸਰਕਾਰ ਤੋਂ ਅੱਤਵਾਦੀ ਕੈਂਪ ‘ਤੇ ਕੀਤੇ ਹਮਲੇ ਅਤੇ ਮਾਰੇ ਗਏ ਅੱਤਵਾਦੀਆਂ ਦੇ ਸਬੂਤ ਮੰਗ ਰਹੇ ਹਨ। ਪੁਲਵਾਮਾ ਹਮਲੇ ‘ਚ ਉੱਤਰ ਪ੍ਰਦੇਸ਼ ਦੇ ਮੈਨਪੁਰੀ […]

Air Strike images

ਜੈਸ਼-ਏ-ਮੁਹਮੰਦ ਦੇ ਆਤੰਕੀ ਕੈਂਪਾ ਤੇ ਕੀਤੇ ਏਅਰ ਸਟਰਾਈਕ ਦੀ ਤਸਵੀਰਾਂ ਆਇਆ ਸਾਹਮਣੇ

ਪੁਲਵਾਮਾ ਅੱਤਵਾਦੀ ਹਮਲੇ ਤੋਂ 12 ਦਿਨ ਬਾਅਦ 26 ਫਰਵਰੀ ਦੀ ਸਵੇਰ ਭਾਰਤੀ ਏਅਰ ਫੋਰਸ ਨੇ ਪਾਕਿਸਤਾਨ ਦੇ ਬਾਲਾਕੋਟ ‘ਚ ਜੈਸ਼-ਏ-ਮੁਹਮੰਦ ਦੇ ਟਿਕਾਣਿਆਂ ਨੂੰ ਤਬਾਹ ਕੀਤਾ। ਏਅਰ ਫੋਰਸ ਦੀ ਇਸ ਕਾਰਵਾਈ ‘ਤੇ ਇੰਟਰਨੈਸ਼ਨਲ ਮੀਡੀਆ ਨੇ ਨੁਕਸਾਨ ਦੇ ਦਾਵਿਆਂ ‘ਤੇ ਰਿਪੋਰਟ ਕੀਤੀ ਹੈ। ਇਸ ‘ਚ ਰੈਡਾਰ ਰਾਹੀਂ ਲਈਆਂ ਤਸਵੀਰਾਂ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਜੈਸ਼-ਏ-ਮੁਹਮੰਦ […]

abhinandan in pakistan custody

ਵਾਹਗਾ ਪਹੁੰਚੇ ਕਮਾਂਡਰ ਅਭਿਨੰਦਨ, ਥੋੜ੍ਹੀ ਦੇਰ ‘ਚ ਕਰਨਗੇ ਭਾਰਤ ਵਾਪਸੀ

ਪਾਕਿਸਤਾਨ ਦੇ ਕਬਜ਼ੇ ਵਿੱਚ ਭਾਰਤੀ ਪਾਇਲਟ ਅਭਿਨੰਦਨ ਵਰਤਮਾਨ ਵਾਹਗਾ ਬਾਰਡਰ ਪਹੁੰਚ ਚੁੱਕੇ ਹਨ। ਇੱਥੋਂ ਕੁਝ ਹੀ ਸਮੇਂ ਵਿੱਚ ਉਨ੍ਹਾਂ ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਲਿਆਂਦਾ ਜਾਵੇਗਾ। ਅਭਿਨੰਦਨ ਦੀ ਆਮਦ ‘ਤੇ ਭਾਰਤ ਆਪਣੇ ਹਿੱਸੇ ਵਿੱਚ ਕੀਤੀ ਜਾਣ ਵਾਲੀ ਰੀਟ੍ਰੀਟ ਸੈਰੇਮਨੀ ਰੱਦ ਕਰ ਦਿੱਤੀ ਸੀ, ਪਰ ਪਾਕਿਸਤਾਨ ਆਪਣੇ ਹਿੱਸੇ ਪਰੇਡ ਹੋਣ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ […]

Pakistan to Release indian pilot abhinandan

ਪਾਕਿਸਤਾਨ ਨੇ ਕੀਤਾ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨ ਦਾ ਐਲਾਨ

ਇਸਲਾਮਾਬਾਦ: ਬੀਤੇ ਕੱਲ੍ਹ ਪਾਕਿਸਤਾਨੀ ਖੇਤਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿ ਭਲਕੇ ਯਾਨੀ ਸ਼ੁੱਕਰਵਾਰ ਨੂੰ ਰਿਹਾਅ ਕਰਨ ਜਾ ਰਿਹਾ ਹੈ। ਇਹ ਐਲਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮੀ ਅਸੈਂਬਲੀ ਵਿੱਚ ਕੀਤਾ ਹੈ। Source:AbpSanjha

indian aircrafts crashes near badgam

ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਹੋਏ ਕ੍ਰੈਸ਼ , 2 ਪਾਇਲਟ ਵੀ ਹੋਏ ਸ਼ਹੀਦ

ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਮਿੱਗ-21 ਤੇ ਹੈਲੀਕਾਪਟਰ ਐਮਆਈ-17 ਦੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ। ਮਿੱਗ-21 ਨੇ ਸ੍ਰੀਨਗਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਤੇ ਬਡਗਾਮ ਕੋਲ ਧਮਾਕੇ ਨਾਲ ਜਹਾਜ਼ ਕ੍ਰੈਸ਼ ਹੋ ਗਿਆ। SSP Budgam on military aircraft crash in J&Ks Budgam: Some aircraft has fallen. […]

pakistan f16 aircraft shot down by india

ਭਾਰਤ ਨੇ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਕੀਤਾ ਢੇਰ

ਭਾਰਤੀ ਹਵਾਈ ਖੇਤਰ ਦਾ ਉਲੰਘਣ ਕਰਨ ਵਾਲੇ ਪਾਕਿਸਤਾਨੀ ਲੜਾਕੂ ਐਫ-16 ਜਹਾਜ਼ ਨੂੰ ਭਾਰਤੀ ਸੇਨਾ ਢੇਰ ਕਰ ਦਿੱਤਾ ਹੈ। ਏ.ਐਨ.ਆਈ ਮੁਤਾਬਕ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ F-16 ਜਹਾਜ਼ ਕ੍ਰੈਸ਼ ਹੋ ਗਿਆ। ਕੌਮਾਂਤਰੀ ਸਰਹੱਦ ਨਾਲ ਲੱਗਦੇ ਨੌਸ਼ੇਰਾ ਸੈਕਟਰ ਪਾਕਿਸਤਾਨੀ ਹੱਦ ਦੇ ਤਿੰਨ ਕਿਲੋਮੀਟਰ ਅੰਦਰ ਲਾਮ ਘਾਟੀ ‘ਚ ਇਸ ਜਹਾਜ਼ ਦੇ ਡਿੱਗਣ ਦੀ ਸੂਚਨਾ ਹੈ। Parachute […]

pm modi calls ccs meeting at home

POK ਤੇ ਏਅਰ ਸਟਰਾਈਕ ਮਗਰੋਂ PM ਮੋਦੀ ਨੇ ਆਪਣੇ ਆਵਾਸ ਤੇ ਬੁਲਾਈ CCS ਮੀਟਿੰਗ

ਅੱਜ ਸਵੇਰੇ ਤੜਕੇ 3 ਵਜੇ ਭਾਰਤੀ ਹਵਾਈ ਸੇਨਾ ਵਲੋਂ POK ਪਾਰ ਕਰਕੇ ਪਾਕਿਸਤਾਨ ਦੇ ਬਾਲਾਕੋਟ ‘ਚ ਸਥਿਤ ਆਤੰਕਵਾਦੀਆਂ ਦੇ ਠਿਕਾਣਿਆਂ ਨੂੰ ਸਫਲਤਾਪੂਰਵਕ ਖਤਮ ਕਰਨ ਮਗਰੋਂ ਹੁਣ PM ਨਰੇਂਦਰ ਮੋਦੀ ਨੇ ਆਪਣੇ ਆਵਾਸ ਤੇ ਬੈਠਕ ਬੁਲਾਈ ਹੈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਸੁਸ਼ਮਾ […]

indian air force attacks in pakistan

ਭਾਰਤ ਨੇ ਲਿਆ ਪੁਲਵਾਮਾ ਹਮਲੇ ਦਾ ਬਦਲਾ , ਪਾਕਿਸਤਾਨ ਤੇ ਕੀਤਾ ਹਵਾਈ ਹਮਲਾ

ਭਾਰਤ ਸੇਨਾ ਦੇ CRPF ਜਵਾਨਾਂ ਤੇ ਪੁਲਵਾਮਾ ਹਮਲੇ ਦੇ 2 ਹਫਤੇ ਮਗਰੋਂ ਭਾਰਤੀ ਹਵਾਈ ਸੇਨਾ ਵਲੋਂ ਆਤੰਕੀਆਂ ਨੂੰ ਦਿੱਤਾ ਗਿਆ ਮੁੰਹਤੋੜ ਜਵਾਬ। ਜਾਣਕਾਰੀ ਮੁਤਾਬਕ ਸਵੇਰੇ ਤੜਕੇ 3 ਵਜੇ ਭਾਰਤੀ ਵਿਮਾਨਾਂ ਨੇ LOC ਪਾਰ ਕਰ POK ਵਿੱਚ ਦਾਖਲ ਹੋਕੇ ਪਾਕਿਸਤਾਨ ਦੇ ਵਿੱਚ ਏਅਰ ਸਟਰਾਈਕ ਨੂੰ ਅੰਜਾਮ ਦਿੱਤਾ। ਇਸ ਹਮਲੇ ਦੌਰਾਨ 12 ਮਿਰਾਜ ਲੜਾਕੂ ਵਿਮਾਨ ਸ਼ਾਮਲ ਸਨ। […]