ਭਾਰਤ ਨੇ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਕੀਤਾ ਢੇਰ

pakistan f16 aircraft shot down by india

ਭਾਰਤੀ ਹਵਾਈ ਖੇਤਰ ਦਾ ਉਲੰਘਣ ਕਰਨ ਵਾਲੇ ਪਾਕਿਸਤਾਨੀ ਲੜਾਕੂ ਐਫ-16 ਜਹਾਜ਼ ਨੂੰ ਭਾਰਤੀ ਸੇਨਾ ਢੇਰ ਕਰ ਦਿੱਤਾ ਹੈ।

ਏ.ਐਨ.ਆਈ ਮੁਤਾਬਕ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ F-16 ਜਹਾਜ਼ ਕ੍ਰੈਸ਼ ਹੋ ਗਿਆ। ਕੌਮਾਂਤਰੀ ਸਰਹੱਦ ਨਾਲ ਲੱਗਦੇ ਨੌਸ਼ੇਰਾ ਸੈਕਟਰ ਪਾਕਿਸਤਾਨੀ ਹੱਦ ਦੇ ਤਿੰਨ ਕਿਲੋਮੀਟਰ ਅੰਦਰ ਲਾਮ ਘਾਟੀ ‘ਚ ਇਸ ਜਹਾਜ਼ ਦੇ ਡਿੱਗਣ ਦੀ ਸੂਚਨਾ ਹੈ।