Doctor Found Corona Positive 900 People Quarantine

ਦਿੱਲੀ ਚ’ ਮੋਹੱਲਾ ਕਲੀਨਿਕ ਦਾ ਡਾਕਟਰ Corona ਪੋਜ਼ੀਟਿਵ, 900 ਲੋਕਾਂ ਨੂੰ ਕੀਤਾ ਜਾਏਗਾ Quarantine

ਦਿੱਲੀ ਵਿਚ 900 ਲੋਕਾਂ ਨੂੰ ਕੁਆਰਨਟਾਇਨ ਕੀਤਾ ਜਾਵੇਗਾ। ਦਰਅਸਲ ਸਊਦੀ ਤੋਂ ਵਾਪਸ ਆਈ ਇਕ ਔਰਤ ਨੇ ਮੌਜਪੁਰ ਦੇ ਮੁਹੱਲਾ ਕਲੀਨਿਕ ਵਿਖੇ ਇਲਾਜ ਕਰਾਇਆ ਸੀ। ਇਸ ਔਰਤ ਤੋਂ ਮੁਹੱਲਾ ਕਲੀਨਿਕ ਦੇ ਡਾਕਟਰ ਨੂੰ ਕੋਰੋਨਾ ਹੋਇਆ ਅਤੇ ਫਿਰ ਡਾਕਟਰ ਦੀ ਪਤਨੀ ਅਤੇ ਧੀ ਨੂੰ ਹੋਇਆ। ਹੁਣ ਮੌਜਪੁਰ ਖੇਤਰ ਦੇ 900 ਵਿਅਕਤੀਆਂ ਨੂੰ ਕੁਆਰਨਟਾਇਨ ਕੀਤਾ ਜਾਵੇਗਾ। ਦਿੱਲੀ ਦੇ […]

Lockdown Police Lathi Charge on Sunil Grover Viral

India Lockdown : Lockdown ਦੌਰਾਨ ਘਰੋਂ ਬਾਹਰ ਨਿਕਲੇ Sunil Grover, ਪਏ ਪੁਲਿਸ ਦੇ ਡੰਡੇ

India Lockdown : PM Modi ਨੇ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਸੀਮਤ ਕਰਨ ਲਈ ਦੇਸ਼ ਭਰ ਵਿੱਚ ਲਾਕਡਾਊਨ ਘੋਸ਼ਿਤ ਕੀਤਾ ਹੈ। ਇਸ ਲਾਕਡਾਊਨ ਦੌਰਾਨ ਸਾਰੇ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। PM Modi ਨੇ ਸਪੱਸ਼ਟ ਕਿਹਾ, “ਇਸ ਨੂੰ ਕਰਫਿਊ ਸਮਝੋ।” ਪੁਲਿਸ ਬਹੁਤ ਸਖਤ ਹੈ ਅਤੇ ਬਾਹਰ ਨਿਕਲਦਿਆਂ ਹੀ ਲੋਕਾਂ ਨੂੰ ਜ਼ਬਰਦਸਤ ਕੁੱਟਿਆ ਜਾ ਰਿਹਾ […]

Reliance JIO launch Tool to Check Corona Symptoms

Corona Virus : JIO ਨੇ ਲੌਂਚ ਕੀਤਾ Corona ਦੇ ਲੱਛਣ ਚੈੱਕ ਕਰਨ ਵਾਲਾ ਟੂਲ, ਇਸ ਤਰੀਕੇ ਨਾਲ ਕਰੇਗਾ ਕੰਮ

Corona ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਾਰੇ ਦੇਸ਼ ਵਿੱਚ ਲਾਕਡਾਊਨ ਕੀਤਾ ਗਿਆ ਹੈ। Reliance Jio ਨੇ Microsoft ਨਾਲ ਮਿਲ ਕੇ ਇੱਕ ਅਜਿਹਾ ਟੂਲ ਡਿਵੈਲਪ ਕੀਤਾ ਹੈ ਜੋ ਕੋਵਿਡ -19 ਦੇ ਲੱਛਣਾਂ ਦਾ ਪਤਾ ਲਗਾ ਸਕੇ। ਰਿਲੀਨੇਸ ਜੀਓ ਦੇ ਇਸ ਟੂਲ ਦਾ ਨਾਮ Coronavirus – Info & tools ਹੈ। ਇਹ MyJio ਐਪ ‘ਤੇ ਉਪਲਬਧ […]

IRCTC asks Passengers not to Cancel Train Tickets

IRCTC ਦੀ ਯਾਤਰੀਆਂ ਨੂੰ ਟਿਕਟਾਂ ਕੈਂਸਲ ਨਾ ਕਰਾਉਣ ਦੀ ਅਪੀਲ, ਨਹੀਂ ਜਨਤਾ ਨੂੰ ਹੋਵੇਗਾ ਇਹ ਨੁਕਸਾਨ

ਭਾਰਤ ਵਿਚ 21 ਦਿਨਾਂ ਲਈ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਲਾਕਡਾਊਨ ਵਿੱਚ ਭਾਰਤੀ ਰੇਲਵੇ ਦੀਆਂ ਜਿਆਦਾਤਰ ਸੇਵਾਵਾਂ 14 ਅਪ੍ਰੈਲ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਸਭ ਯਾਤਰੀ ਟ੍ਰੇਨਾਂ ਨੂੰ ਵੀ ਇਸ ਦਿਨ ਤੱਕ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਲੋਕ ਆਪਣੀਆਂ ਰੇਲ ਟਿਕਟਾਂ ਨੂੰ ਰੱਦ ਕਰ ਰਹੇ ਹਨ। ਅਜਿਹੇ ਲੋਕਾਂ […]

31 Positive Cases of Corona Virus in Punjab

Corona Virus Punjab : ਪੰਜਾਬ ਚ’ ਕੋਰੋਨਾ ਮਰੀਜ਼ਾ ਦੀ ਗਿਣਤੀ ਹੋਈ 31, ਇਹਨਾਂ ਸ਼ਹਿਰਾਂ ਵਿੱਚ ਪਹੁੰਚਿਆ ਕੋਰੋਨਾ

Corona Virus Punjab : ਪੰਜਾਬ ਵਿੱਚ ਬੁੱਧਵਾਰ ਨੂੰ ਇਕ ਹੋਰ ਕੋਰੋਨਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਦੇ ਨਾਲ ਹੀ ਸੂਬੇ ਵਿੱਚ ਪੋਜ਼ੀਟਿਵ ਮਾਮਲਿਆਂ ਦੀ ਗਿਣਤੀ 31 ਹੋ ਗਈ। ਹੁਸ਼ਿਆਰਪੁਰ ਵਿੱਚ ਕੋਰੋਨਾ ਪੋਜ਼ੀਟਿਵ ਪਾਏ ਗਏ ਪਾਠੀ ਦੇ ਬੇਟੇ ਦੀ ਰਿਪੋਰਟ ਵੀ ਪੋਜ਼ੀਟਿਵ ਆਈ ਹੈ। ਸਿਵਲ ਸਰਜਨ ਹੁਸ਼ਿਆਰਪੁਰ ਦੇ ਡਾਕਟਰ ਜਸਵੀਰ ਸਿੰਘ ਨੇ ਇਸ ਦੀ ਪੁਸ਼ਟੀ […]

Relaxation on Loan and Credit Card EMI by Govt

Corona Virus : Loan-CreditCard ਦੀ EMI ਤੇ ਮਿਲੇਗੀ ਰਾਹਤ, ਸਰਕਾਰ ਕਰੇਗੀ ਐਲਾਨ

ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਿੰਗ ਅਤੇ ਟੈਕਸ ਨਾਲ ਜੁੜੀਆਂ ਕੁਝ ਅਜਿਹੀਆਂ ਘੋਸ਼ਣਾਵਾਂ ਕੀਤੀਆਂ, ਜਿਸ ਨਾਲ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਸਦੇ ਨਾਲ ਉਨ੍ਹਾ ਨੇ ਕੁਝ ਚੰਗੇ ਸੰਕੇਤ ਵੀ ਦਿੱਤੇ ਹਨ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਰਥਿਕਤਾ ਦੇ ਜਿਸ ਵੀ ਖੇਤਰ ਵਿੱਚ ਪਰੇਸ਼ਾਨੀ ਹੋਵੇਗੀ, ਉਸ ਨੂੰ ਦੂਰ ਹਟਾ ਦਿੱਤਾ ਜਾਵੇਗਾ। ਇਸਦੀ ਸ਼ੁਰੂਆਤ […]

First Positive Case of Corona Virus in Ludhiana

Corona Virus in Ludhiana : ਲੁਧਿਆਣਾ ਤੋਂ ਕੋਰੋਨਾ ਦਾ ਪਹਿਲਾ ਪੋਜ਼ੀਟਿਵ ਕੇਸ ਆਇਆ ਸਾਹਮਣੇ

Corona Virus in Ludhiana : ਲੁਧਿਆਣਾ ਤੋਂ Corona Virus ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਹਾਂਮਾਰੀ ਨੇ ਸ਼ਹਿਰ ਵਿਚ ਵੀ ਆਪਣਾ ਪੈਰ ਪਸਾਰਿਆ ਲਿਆ ਹੈ। ਲੁਧਿਆਣਾ ਵਿੱਚ ਪਹਿਲਾ ਪੋਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਗੁਰਦੇਵ ਨਗਰ ਦੀ ਰਹਿਣ ਵਾਲੀ 55 ਸਾਲਾ ਇਕ ਔਰਤ ਨੂੰ ਕੋਰੋਨਾ ਵਾਇਰਸ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਡੀਐਮਸੀ ਹਸਪਤਾਲ ਨੇ ਇਸ […]

Things Available and Unavailable During Lockdown

Lockdown in India : ਦੇਸ਼ ਵਿੱਚ 21 ਦਿਨਾਂ ਦੇ ਲਾਕਡਾਊਨ ਦੌਰਾਨ ਕਿ ਖੁਲੇਗਾ ਤੇ ਕਿ ਰਹੇਗਾ ਬੰਦ

Lockdown in India : Corona Virus ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਪੂਰਾ ਦੇਸ਼ ਮੰਗਲਵਾਰ ਰਾਤ 12 ਵਜੇ ਤੋਂ 21 ਦਿਨਾਂ ਤੱਕ ਬੰਦ ਰਹੇਗਾ। ਹੁਣ ਅਜਿਹੀ ਸਥਿਤੀ ਵਿਚ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਉੱਠਿਆ ਹੋਵੇਗਾ ਕਿ ਇਸ ਸਮੇਂ ਦੌਰਾਨ, ਕਿਹੜੀਆਂ ਸੇਵਾਵਾਂ ਉਪਲਬਧ ਹੋਣਗੀਆਂ ਅਤੇ ਕਿਹੜੀਆਂ ਉਪਲਬਧ ਨਹੀਂ ਹੋਣਗੀਆਂ। PM Modi ਨੇ ਖੁਦ ਕਿਹਾ ਹੈ […]

Less Corona Cases on Tuesday than Monday 0 Deaths

Corona Virus : ਮੰਗਲਵਾਰ ਨੂੰ ਘੱਟ ਰਹੇ ਕੋਰੋਨਾ ਦੇ ਕੇਸ, ਨਹੀਂ ਹੋਈ ਕੋਈ ਮੌਤ

Corona Virus : ਪੂਰੀ ਦੁਨੀਆ Corona Virus ਨਾਲ ਲੜ ਰਹੀ ਹੈ. ਭਾਰਤ ਵਿਚ ਕੋਰੋਨਾ ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ। ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 560 ਹੋ ਗਈ ਹੈ, ਜਿਨ੍ਹਾਂ ਵਿਚੋਂ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਵੱਧ ਰਹੇ ਅੰਕੜਿਆਂ ਵਿਚ ਇਕ ਚੰਗੀ ਖ਼ਬਰ ਹੈ. ਕੱਲ ਯਾਨੀ ਮੰਗਲਵਾਰ ਨੂੰ […]

WHO says Future of Corona Virus depends on India

Corona Virus : WHO ਨੇ ਕਿਹਾ ਭਾਰਤ ਤੇ ਨਿਰਭਰ ਕਰਦਾ ਹੈ Corona Virus ਦਾ ਭਵਿੱਖ

ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਭਾਰਤ ਨੂੰ Corona Virus ਦੀ ਮਹਾਂਮਾਰੀ ਨੂੰ ਰੋਕਣ ਲਈ ਸਖ਼ਤ ਹੋ ਕੇ ਕੰਮ ਕਰਨਾ ਚਾਹੀਦਾ ਹੈ। WHO ਦੇ ਐਮਰਜੈਂਸੀ ਸਿਹਤ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕ ਰਿਆਨ ਨੇ ਸਵਿਟਜ਼ਰਲੈਂਡ ਦੇ ਜਿਨੇਵਾ ਵਿਖੇ 23 ਮਾਰਚ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਨੂੰ ਲੈਕੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ, ਰਿਆਨ […]

Finance Minister Big Announcement on Tax Return GST

Corona Virus : ਵਿੱਤ ਮੰਤਰੀ ਨੇ ਕੀਤੇ ਕਈ ਵੱਡੇ ਐਲਾਨ, Tax Return ਤੋਂ ਲੈਕੇ ਆਧਾਰ-ਪੈਨ ਦੀ ਡੇਡਲਾਈਨ ਵਧਾਈ, ਹੋਰ ਵੀ ਵੱਡੇ ਐਲਾਨ

ਕੋਰੋਨਾ ਦੇ ਸੰਬੰਧ ਵਿੱਚ ਲੋਕਾਂ ਅਤੇ ਕਾਰੋਬਾਰ ਜਗਤ ਨੂੰ ਰਾਹਤ ਦੇਣ ਲਈ ਸਰਕਾਰ ਜਲਦੀ ਹੀ ਰਾਹਤ ਪੈਕੇਜ ਦੇਵੇਗੀ। ਸਰਕਾਰ ਨੇ ਟੈਕਸ ਨਾਲ ਜੁੜੇ ਕਈ ਮੁੱਦਿਆਂ ਦੀ ਪਾਲਣਾ ਲਈ ਸਮਾਂ 31 ਮਾਰਚ ਤੋਂ ਵਧਾ ਕੇ ਜੂਨ ਦੇ ਅੰਤ ਤੱਕ ਕਰ ਦਿੱਤੀ ਹੈ। ਆਧਾਰ-ਪੈਨ ਲਿੰਕ ਦਾ ਸਮਾਂ ਵੀ 30 ਜੂਨ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ […]

29 Positive Cases Corona Virus in Punjab

ਪੰਜਾਬ ਚ’ Corona ਦੇ 29 ਪੋਜ਼ੀਟਿਵ ਕੇਸ, ਮੋਹਾਲੀ ਵਿੱਚ ਕਰਫਿਊ ਵਿੱਚ ਦਿੱਤੀ ਗਈ ਢਿੱਲ

ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਕਰਫਿਊ ਵਿੱਚ ਕੁਝ ਘੰਟਿਆਂ ਲਈ ਢਿੱਲ ਦੇਣ ਦੇ ਆਦੇਸ਼ ਦਿੱਤੇ ਹਨ। ਇਸ ਸਮੇਂ ਦੌਰਾਨ ਕੁਝ ਦੁੱਧ, ਸਬਜ਼ੀਆਂ, ਕੈਮਿਸਟ ਅਤੇ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਅਤੇ ਲੋਕ ਜ਼ਰੂਰੀ ਸਮਾਨ ਖਰੀਦ ਸਕਣਗੇ। ਦੁਪਹਿਰ 2 ਵਜੇ ਤੋਂ 7 ਵਜੇ ਤੱਕ ਦੀ ਹੈ ਢਿੱਲ। ਪੰਜਾਬ ਵਿੱਚ ਮੰਗਲਵਾਰ ਤੱਕ ਕੋਰੋਨਾ ਦੇ 29 ਪੋਜ਼ੀਟਿਵ […]