hockey-player-balbir-singh-is-no-more

Chandigarh News: ਹਾਕੀ ਦੇ ਮਹਾਨ ਦਿੱਗਜ਼ ਖਿਡਾਰੀ ਬਲਬੀਰ ਸਿੰਘ ਦਾ ਹੋਇਆ ਦੇਹਾਂਤ

Chandigarh News: ਮਹਾਨ ਹਾਕੀ ਖਿਡਾਰੀ ਅਤੇ 3 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਬਲਬੀਰ ਸਿੰਘ ਸੀਨੀਅਰ ਨੇ ਸੋਮਵਾਰ ਸਵੇਰੇ ਕਰੀਬ 6.17 ਵਜੇ ਆਖਰੀ ਸਾਹ ਲਏ। ਬਲਬੀਰ ਸੀਨੀਅਰ ਬੀਮਾਰੀ ਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਸਨ। 96 […]

fire-in-bmw-sector-28-in-chandigarh

Chandigarh News: ਚੰਡੀਗੜ੍ਹ ਦੇ ਸੈਕਟਰ 28/29 ਦੀ ਡਿਵਾਈਡਿੰਗ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਚਲਦੀ BMW ਨੂੰ ਲੱਗੀ ਅੱਗ

ਸ਼ਹਿਰ ਦੇ ਸੈਕਟਰ-28/29 ਦੀ ਡਿਵਾਈਡਿੰਗ ਰੋਡ ‘ਤੇ ਬੁੱਧਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਬੀ. ਐਮ. ਡਬਲਿਊ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਗੱਡੀ ਦੇ ਚਾਲਕ ਨੇ ਪੈਟਰੋਲ ਭਰਵਾ ਕੇ ਜਿਵੇਂ ਹੀ ਗੱਡੀ ਬਾਹਰ ਲਿਆਂਦੀ ਤਾਂ ਉਸ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਚਾਲਕ ਨੇ ਗੱਡੀ ‘ਚੋਂ ਬਾਹਰ ਨਿਕਲ ਕੇ […]

punjab-may-face-a-major-labor-crisis-in-the-coming-days

Chandigarh News: ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਖੜਾ ਹੋ ਸਕਦਾ ਹੈ ਵੱਡਾ ਮਜ਼ਦੂਰ ਸੰਕਟ

Chandigarh News: ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਇੰਡਸਟਰੀ ਸੈਕਟਰ ‘ਚ ਲੇਬਰ ਦਾ ਜ਼ਬਰਦਸਤ ਸੰਕਟ ਖੜ੍ਹਾ ਹੋ ਸਕਦਾ ਹੈ ਕਿਉਂਕਿ ਪੰਜਾਬ ਤੋਂ ਤਿੰਨ ਲੱਖ ਦੇ ਕਰੀਬ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਸੂਬਿਆਂ ਨੂੰ ਪਰਤਣ ਲਈ ਅਰਜ਼ੀ ਦਿੱਤੀ ਹੈ। ਹਾਲਾਂਕਿ ਸੂਬਾ ਸਰਕਾਰ ਕੋਲ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਮਿਲਾ ਕੇ ਸਾਰੇ 35 ਸੂਬਿਆਂ ਤੋਂ ਅਰਜ਼ੀਆਂ ਆ ਰਹੀਆਂ […]

chandigarh-furniture-market-in-fire

Chandigarh Fire News: ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿੱਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

Chandigarh Fire News: ਚੰਡੀਗੜ੍ਹ ‘ਚ ਫਰਨੀਚਰ ਮਾਰਕਿਟ ‘ਚ ਸੋਮਵਾਰ ਦੇਰ ਰਾਤ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸੈਕਟਰ-53 ਸਥਿਤ ਫਰਨੀਚਰ ਮਾਰਕਿਟ ‘ਚ ਦੇਰ ਰਾਤ ਅਚਾਨਕ ਅੱਗ ਲੱਗਣ ਨਾਲ 13 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਤੇ ਪੁਲਸ ਨੂੰ ਦਿੱਤੀ ਗਈ। ਇਹ ਵੀ ਪੜ੍ਹੋ: Corona in […]

punjab-latest-news-leopard-in-mohali

Punjab News: ਚੰਡੀਗੜ੍ਹ ਤੋਂ ਬਾਅਦ ਮੋਹਾਲੀ ਦੇ ਵਿੱਚ ਦਿਸਿਆ ਚੀਤਾ, ਇਲਾਕੇ ਵਿੱਚ ਸਹਿਮ ਦਾ ਮਾਹੌਲ

Punjab News: ਮੋਹਾਲੀ ਦੇ ਫੇਜ਼-8 ’ਚ ਸਥਿਤ ਲਈਅਰ ਵੈਲੀ ਦੇ ਨਾਲੇ ’ਚ ਇਕ ਚੀਤਾ (ਤੇਂਦੂਆ) ਦਿਖਾਈ ਦੇਣ ਨਾਲ ਸਾਰੇ ਇਲਾਕੇ ’ਚ ਸਹਿਮ ਦਾ ਮਾਹੌਲ ਭਾਰੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਸ਼ਾਮ ਫੇਜ਼-9 ਦੇ ਮੰਦਰ ਤੋਂ ਮੁਨਾਦੀ ਹੋਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਲਾਕੇ ’ਚ ਚੀਤਾ ਆ ਗਿਆ ਹੈ। ਬੀਤੀ ਸ਼ਾਮ […]

chandigarh-village-sealed-by-crpf

Corona in Chandigarh: ਪੰਜਾਬ ਵਿੱਚ Corona ਦਾ ਕਹਿਰ, ਚੰਡੀਗੜ੍ਹ ਦਾ ਪਿੰਡ ਸੈਦਾ CRPF ਨੇ ਕੀਤਾ ਸੀਲ

Corona in Chandigarh: ਚੰਡੀਗੜ੍ਹ ਦਾ ਪਿੰਡ ਸੈਦਾ CRPF ਵੱਲੋਂ ਸੀਲ ਕਰ ਦਿੱਤਾ ਗਿਆ ਹੈ। Coronavirus ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਐਸਾ ਕੀਤਾ ਗਿਆ ਹੈ। ਸੈਦਾ ਪਿੰਡ ‘ਚੋਂ 42 ਲੋਕ ਸ਼ੱਕ ਦੇ ਅਧਾਰ ‘ਤੇ ਕੁਆਰੰਟੀਨ ਕੀਤੀ ਗਏ ਹਨ। ਇਨ੍ਹਾਂ ‘ਚ ਦੋ ਬੱਚੇ ਵੀ ਸ਼ਾਮਲ ਹਨ। ਸੈਦਾ ਪਿੰਡ ‘ਚੋਂ ਮਿਲੇ Corona ਪੋਜ਼ਟਿਵ ਮਰੀਜ਼ ਦੀ ਸੰਪਰਕ ‘ਚ […]

electricity-in-punjab-to-be-cheaper-know-captain

Punjab Electricity News: ਪੰਜਾਬ ਵਿੱਚ ਵੀ ਹੋਵੇਗੀ ਬਿਜਲੀ ਸਸਤੀ: ਕੈਪਟਨ ਅਮਰਿੰਦਰ ਸਿੰਘ

Punjab Electricity News: ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਅਸਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਵੀ ਦਿੱਸਣ ਲੱਗਾ ਹੈ। ਕੇਜਰੀਵਾਲ ਨੇ ਸਸਤੀ ਬਿਜਲੀ ਤੇ ਹੋਰ ਲੋਕ ਭਲਾਈ ਕੰਮਾਂ ਸਦਕਾ ਦੂਜੀ ਵਾਰ ਸੱਤਾ ਹਾਸਲ ਕੀਤੀ ਹੈ। ਇਸ ਲਈ ਕੈਪਟਨ ਸਰਕਾਰ ਵੀ ਬਿਜਲੀ ਸਸਤੀ ਕਰਨ ਸਣੇ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਧਿਆਨ ਦੇਣ ਜਾ ਰਹੀ […]

captain-govt-will-repeat-in-punjab

Punjab Congress: ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਵਿੱਚ ਮੁੜ ਆਵੇਗੀ ਸਰਕਾਰ: ਕੈਪਟਨ ਅਮਰਿੰਦਰ ਸਿੰਘ

Punjab Congress: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰਾ ਯਕੀਨ ਹੈ ਕਿ ਅਗਲੀ ਵਾਰ ਉਨ੍ਹਾਂ ਦੀ ਹੀ ਸਰਕਾਰ ਬਣੇਗੀ। ਸ਼ਾਇਦ ਇਸੇ ਲਈ ਹੀ ਪਿਛਲੇ ਦਿਨੀਂ ਉਨ੍ਹਾਂ ਅਗਲੀ ਵਾਰ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਂਝ ਕੈਪਟਨ ਨੇ 2021 ਦੀਆਂ ਚੋਣਾਂ ਵੇਲੇ ਕਹਿ ਦਿੱਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ। ਚਰਚਾ ਹੈ […]

sukhbir-badal-attack-on-captain

Sukhbir Badal News: ਸੁਖਬੀਰ ਬਾਦਲ ਨੇ ਉਡਾਇਆ ਕੈਪਟਨ ਦੇ ਕੀਤੇ ਵਾਅਦਿਆਂ ਦਾ ਮਜ਼ਾਕ

Sukhbir Badal News: ਕੱਲ੍ਹ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੂਬ ਇਸ਼ਤਿਹਾਰ ਦਿੱਤੇ ਤੇ ਮੀਡੀਆ ਸਾਹਮਣੇ ਪੂਰੀ ਕੈਬਨਿਟ ਨੂੰ ਬਿਠਾ ਕੇ ਆਪਣੀਆਂ ਉਪਲੱਬਧੀਆਂ ਗਿਣਵਾਈਆਂ। ਇਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੂਰੇ ਅਟੈਕਿੰਗ ਮੂਡ ਵਿੱਚ ਮੀਡੀਆ ਸਾਹਮਣੇ ਆਏ। ਉਹ ਕੈਪਟਨ ਸਰਕਾਰ ਨੂੰ ਜ਼ੀਰੋ ਨੰਬਰ ਦੇ ਕੇ ਚਲੇ ਗਏ। ਇਹ […]

captain-new-promises-1-lac-jobs

Chandigarh News: ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ, ਦੇਣਗੇ 1 ਲੱਖ ਨੌਕਰੀਆਂ

Chandigarh News: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਅਗਲੇ ਦੋ ਸਾਲਾਂ ਵਿੱਚ ਰਾਜ ਦੇ ਇੱਕ ਲੱਖ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਇੱਕ ਸਮਾਰੋਹ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, “ਅਸੀਂ ਰਾਜ […]

pgi-discovers-molecule-which-will-prevent-from-corona

Corona Virus in Chandigarh: PGI ਚੰਡੀਗੜ੍ਹ ਦੇ ਡਾਕਟਰਾਂ ਨੇ ਕੀਤਾ ਖੁਲਾਸਾ, ਲੱਭ ਗਈ Corona ਨਾਲ ਨਜਿੱਠਣ ਲਈ ਦਵਾਈ

Corona Virus in Chandigarh: ਵਿਸ਼ਵ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਜਿੱਠਣ ਲਈ ਆਪਣੇ ਪੱਧਰ ‘ਤੇ ਤਿਆਰੀ ਕਰ ਰਿਹਾ ਹੈ, ਪੀ.ਜੀ.ਆਈ. ਨੇ ਇਸ ਤੋਂ ਬਚਣ ਲਈ ਆਪਣੇ ਪੱਧਰ ‘ਤੇ ਡਰੱਗ ਦੀ ਖੋਜ ਕੀਤੀ ਹੈ। ਹਾਲਾਤ ਬਦਲਣ ਜਾਂ ਕੋਰੋਨਾ ਵਾਇਰਸ ਤੋਂ ਬਾਅਦ ਵਿਸ਼ਾਣੂ ਦੀ ਦਿੱਖ ਬਦਲਣ ਲਈ ਇਨ੍ਹਾਂ ਅਣੂਆਂ ਦਾ ਹੁਣ ਇਨਟ੍ਰੋ ਅਤੇ ਵਿਵੋ ਪਲੇਟਫਾਰਮ (ਟਰਾਇਲ ਦੀ […]

harpal-cheema-against-bharat-bhushan-ashu

Aam Aadmi Party: ਮੰਤਰੀ ਆਸ਼ੂ ਦੇ ਅੱਤਵਾਦੀ ਸੰਬੰਧ ਦਾ ਮੁੱਦਾ ਬਹੁਤ ਗੰਭੀਰ ਹੈ : ਹਰਪਾਲ ਚੀਮਾ

Aam Aadmi Party: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ‘ਅੱਤਵਾਦੀ ਸੰਬੰਧ’ ਬਹੁਤ ਗੰਭੀਰ ਮੁੱਦਾ ਹੈ। ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਲੋਕਾਂ ਦੀ ਅਦਾਲਤ ਵਿੱਚ ਲੜੇਗੀ ਅਤੇ ਅੰਤ ਤੱਕ ਲੜਦੀ ਰਹੇਗੀ। ਮੀਡੀਆ ਨੇ ਚੀਮਾ ਪ੍ਰੈਸ ਗੈਲਰੀ ਵਿਖੇ ਸਾਥੀ ਵਿਧਾਇਕਾਂ ਨਾਲ ਗੱਲਬਾਤ ਕੀਤੀ। […]