heavily-snowfall-in-alberta

ਕੈਨੇਡਾ ਦੇ ਐਲਬਰਟਾ ਵਿੱਚ ਭਾਰੀ ਬਰਫ਼ਬਾਰੀ ਕਾਰਨ ਹੁਣ ਤੱਕ 13 ਲੋਕ ਜ਼ਖਮੀ,170 ਦੇ ਕਰੀਬ ਸੜਕ ਹਾਦਸੇ

ਕੈਨੇਡਾ ਦੇ ਐਲਬਰਟਾ ਸੂਬੇ ਦੇ ਦੱਖਣੀ ਭਾਰੀ ਬਰਫਬਾਰੀ ਹੋਣ ਕਰਕੇ ਹੁਣ ਤੱਕ 170 ਸੇ ਕਰੀਬ ਸੜਕ ਹਾਦਸੇ ਹੋ ਚੁੱਕੇ ਨੇ। ਜਿੰਨ੍ਹਾਂ ਦੇ ਵਿੱਚ ਹੁਣ ਤੱਕ 13 ਲੋਕਾਂ ਦੇ ਜਖਮੀ ਹੋਣ ਦੀ ਖ਼ਬਰ ਹੈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਐਲਬਰਟਾ ਦੀ ਇੱਕ ਜਗਾ ਜਿੱਥੇ 16 ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਵਿੱਚ 13 ਲੋਕ ਜ਼ਖਮੀ […]

jagmeet singh

ਜਗਮੀਤ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੇ ਜਾਣੋ ਕੀ ਹੈ ਕੈਨੇਡੀਅਨ ਲੋਕਾਂ ਦੀ ਰਾਇ

ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਹਲਚਲ ਹੁੰਦੀ ਦਿਖਾਈ ਦੇ ਰਹੀ ਹੈ। ਇਹਨਾਂ ਚੋਣਾਂ ਨੂੰ ਲੈ ਕਿ ਕੈਨੇਡਾ ਦੀ ਗਲੋਬਲ ਨਿਊਜ਼ ਨੇ 11 ਸਤੰਬਰ ਤੋਂ 13 ਸਤੰਬਰ ਤੱਕ ਇੱਕ ਸਰਵੇ ਕੀਤਾ। ਜਿਸ ਦੇ ਨਤੀਜੇ ਵਿੱਚ ਜਸਟਿਨ ਟਰੂਡੋ ਨੇ ਸਭ ਤੋਂ ਵੱਧ 37 ਫੀਸਦੀ ਲੋਕਾਂ ਨੂੰ ਆਪਣੇ ਵੱਲ […]

eco-sikh-organization-in-canada

ਕੈਨੇਡਾ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਏ ਗਏ 200 ਰੁੱਖ

ਕੈਨੇਡਾ ਦੇ ਵਿੱਚ ਅਮਰੀਕਾ ਦੀ ਈਕੋ ਸਿੱਖ ਜੱਥੇਬੰਦੀ ਵੱਲੋਂ ਕੈਨੇਡਾ ਦੇ ਮਿਸੀਗਾਗਾ 200 ਰੁੱਖ ਲਗਾਏ ਗਏ। ਇਸ ਮੁਹਿੰਮ ਦੇ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਭਾਈਚਾਰਿਆਂ ਦੇ 50 ਤੋਂ ਵੱਧ ਲੋਕਾਂ ਨੇ ਭਾਗ ਲਿਆ। ਈਕੋ ਸਿੱਖ ਜੱਥੇਬੰਦੀ ਨੇ ਇਹ ਕਦਮ ਕ੍ਰੈਡਿਟ ਵੈਲੀ ਕੰਜ਼ਰਵੇਸ਼ਨ, ਵਾਤਾਵਰਣ ਸੰਸਥਾ ਦੇ ਨਾਲ ਮਿਲ ਕੇ ਵਾਤਾਵਰਣ ਨੂੰ ਬਚਾਉਣ ਦੇ ਲਈ ਚੁੱਕਿਆ […]

radaur-youth-dies-in-canada

ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਇੱਕ ਭਾਰਤੀ ਨੌਜਵਾਨ ਦੀ ਮੌਤ

ਕੈਨੇਡਾ ਵਿੱਚ ਪੜਾਈ ਕਰਨ ਗਏ ਇੱਕ ਭਾਰਤੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਰਤਕ ਦੀ ਪਛਾਣ ਪ੍ਰਮੋਦ ਕੱਕੜ ਦੇ ਪੁੱਤਰ ਅਭਿਸ਼ੇਕ ਕੱਕੜ ਨਿਵਾਸੀ ਰਾਦੌਰ ਵਜੋਂ ਹੋਈ। ਮਿਰਤਕ ਨਾਲ ਇਹ ਹਾਦਸਾ ਉਸ ਵੇਲੇ ਵਰਤਿਆ ਜਦੋਂ ਉਹ ਆਪਣੇ ਦੋਸਤ ਦੇ ਨਾਲ ਆਪਣੀ ਡਿਊਟੀ ਤੋਂ ਘਰ ਵਾਪਿਸ ਪਰਤ ਰਿਹਾ ਸੀ। ਰਾਸਤੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ […]

manitoba elections

ਕੈਨੇਡਾ ਦੇ ਮੈਨੀਟੋਬਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਪੰਜਾਬੀਆਂ ਨੇ ਮਾਰੀ ਬਾਜ਼ੀ

ਕੈਨੇਡਾ/ਮੈਨੀਟੋਬਾ- ਕੈਨੇਡਾ ਦੇ ਮਸ਼ਹੂਰ ਸੂਬੇ ਮੈਨੀਟੋਬਾ ਵਿੱਚ 42ਵੀਂ ਵਿਧਾਨ ਸਭਾ ਚੋਣਾਂ ਹੋਈਆਂ। ਜਿੱਥੇ ਪੰਜਾਬ ਦੇ ਦੋ ਪੰਜਾਬੀਆਂ ਨੇ ਬਾਜ਼ੀ ਮਾਰ ਲਈ ਹੈ। ਇਹਨਾਂ ਵਿੱਚੋਂ ਦਿਲਜੀਤ ਪਾਲ ਸਿੰਘ ਜੋ ਕਿ ਪੰਜਾਬ ਦੇ ਮੁਕਤਸਰ ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਮਿੰਟੂ ਸੰਧੂ ਜੋ ਕਿ ਬਰਨਾਲਾ ਦੇ ਧਨੇਰ ਪਿੰਡ ਦੇ ਰਹਿਣ ਵਾਲੇ ਹਨ। ਮੈਨੀਟੋਬਾ ਵਿੱਚ 57 ਸੀਟਾਂ ਤੇ […]

canada-nagar-kirtan

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕੈਨੇਡਾ ਵਿੱਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਦੁਨੀਆਂ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਬੀਤੇ ਦਿਨੀਂ ਕੈਨੇਡਾ ਦੇ ਮਾਲਟਨ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ […]

canadian-students-increasing-difficulties-in-mounting-year

ਕੈਨੇਡਾ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕੈਨੇਡਾ ਦੀ ਸਰਕਾਰ ਦਾ ਝਟਕਾ

Toronto: ਵਿਦੇਸ਼ ਦੇ ਵਿੱਚ ਵਿਦਿਆਰਥੀਆਂ ਦੀਆ ਮੁਸ਼ਕਿਲਾਂ ਦੇ ਵਜਾਏ ਹੋਰ ਵੱਧ ਰਹੀਆਂ ਹਨ। Ontario ਦੇ ਕਾਲਜ਼ ਅਤੇ ਯੂਨੀਵਰਸਿਟੀਆਂ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਵਿਦਿਆਰਥੀਆਂ ਲਈ ਹੋਰ ਚਿੰਤਾ ਅਤੇ ਕਰਜ਼ੇ ਦਾ ਵਾਧੂ ਬੋਝ ਲੈ ਕੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ Doug Ford Canada Govt ਨੇ ਟਿਊਸ਼ਨ ਫ਼ੀਸ ਵਿਚ ਭਾਵੇਂ 10 ਫੀਸਦੀ ਕਟੌਤੀ ਕਰ ਦਿੱਤੀ ਹੈ […]

safest-cities-in-the-world

ਦੁਨੀਆਂ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ਜਾਰੀ

ਦੁਨੀਆਂ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਉੱਪਰ ਬਹਿਸ ਹੁੰਦੀ ਰਹਿੰਦੀ ਹੈ। ਕੈਨੇਡਾ ਦੇ ਵਾਸ਼ਿੰਗਟਨ ਵਿੱਚ ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ ਵਿੱਚ ਜਾਪਾਨ ਅਤੇ ਯੂਰਪ ਵਰਗੇ ਦੇਸ਼ਾਂ ਦਾ ਹੀ ਰਾਜ ਹੈ। ਇਸ ਲੈਸਟ ਵਿੱਚ ਭਾਰਤ ਦੇ ਸਿਰਫ ਦੋ ਸ਼ਹਿਰ ਮੁੰਬਈ ਅਤੇ ਦਿੱਲੀ ਵਰਗੇ ਮਹਾਨਗਰਾਂ ਨੂੰ […]

gayle and yuvraj

ਸੰਨਿਆਸ ਮਗਰੋਂ ਇੱਕ ਵਾਰ ਫੇਰ ਯੁਵਰਾਜ ਦੀ ਮੈਦਾਨ ‘ਤੇ ਵਾਪਸੀ, ਅੱਜ ਦਿਖਾਉਣਗੇ ਆਪਣੇ ਬੱਲੇ ਦਾ ਕਮਾਲ

ਭਾਰਤੀ ਟੀਮ ਤੋਂ ਸੰਨਿਆਸ ਲੈ ਚੁੱਕੇ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਇਕ ਵਾਰ ਫਿਰ ਆਪਣੇ ਬੱਲੇ ਨਾਲ ਕਮਾਲ ਦਿਖਾਉਣ ਲਈ ਤਿਆਰ ਹਨ। ਯੁਵੀ ਕੈਨੇਡਾ ਵਿਖੇ ਹੋਣ ਵਾਲੀ ਟੀ-20 ਲੀਗ, ਜੋ 25 ਜੁਲਾਈ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਉਸ ਵਿਚ ਖੇਡਦੇ ਦਿਸਣਗੇ। ਯੁਵੀ ਨੂੰ ਟੋਰੰਟੋ ਨੈਸ਼ਨਲ ਟੀਮ ਦੀ ਕਪਤਾਨੀ ਵੀ ਦਿੱਤੀ ਗਈ ਹੈ। ਜਿਸ […]

canada sikhs

ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਬੁਰੀ ਖ਼ਬਰ , ਫੰਡ ਸ਼ੋਅ ਚ ਕੀਤਾ ਵਾਧਾ

ਕੈਨੇਡਾ ਵਿੱਚ ਗ੍ਰੀਨ ਕਾਰਡ ਲੈਣ ਦੇ ਚਾਹਵਾਨਾਂ ਨੂੰ ਝਟਕਾ ਲੱਗ ਸਕਦਾ ਹੈ। ਦਰਅਸਲ ਕੈਨੇਡਾ ਦੀ ਸਰਕਾਰ ਨੇ ਪੀਆਰ ਸ਼੍ਰੇਣੀ ਲਈ ਰਿਜ਼ਰਵ ਜਾਇਦਾਦ ਫੰਡ (ਸ਼ੋਅ ਮਨੀ) ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਪੀਆਰ ਬੇਸ ’ਤੇ ਕੈਨੇਡਾ ਜਾਣ ਲਈ ਹੋਰ ਵਧੇਰੇ ਰਿਜ਼ਰਵ ਫੰਡ ਸ਼ੋਅ ਕਰਨੇ ਪੈਣਗੇ। ਕੈਨੇਡੀਅਨ ਅਧਿਕਾਰੀਆਂ ਨੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ […]

Jaskirat Singh Sidhu

ਕੈਨੇਡਾ ‘ਚ ਪੰਜਾਬੀ ਡਰਾਈਵਰ ਤੋਂ ਹੋਏ ਹਾਦਸੇ ‘ਚ ਗਈਆਂ ਸੀ 16 ਜਾਨਾਂ , ਡਰਾਈਵਰ ਨੇ ਕਬੂਲੇ ਦੋਸ਼

ਟਰਾਂਟੋ: ਹੰਬੋਲਟ ਬਰੌਂਕਸ ਜੂਨੀਅਰ ਹਾਕੀ ਟੀਮ ਦੀ ਬੱਸ ਨਾਲ ਹੋਏ ਜਾਨਲੇਵਾ ਕਰੈਸ਼ ਦੇ ਮਾਮਲੇ ਵਿੱਚ ਟਰਾਂਸਪੋਰਟ ਟਰੱਕ ਦੇ ਚਾਲਕ ਨੇ ਦੋਸ਼ ਕਬੂਲ ਲਏ ਹਨ। ਮੰਗਲਵਾਰ ਨੂੰ ਸਸਕੈਚੂਇਨ ਦੇ ਮੈਲਫੋਰਟ ਦੇ ਕੋਰਟ ਵਿੱਚ ਜਸਕੀਰਤ ਸਿੰਘ ਸਿੱਧੂ ਦੀ ਪੇਸ਼ੀ ਹੋਈ। ਬੀਤੇ ਸਾਲ ਅਪ੍ਰੈਲ ਵਿੱਚ ਹੋਈ ਇਸ ਦੁਰਘਟਨਾ ਵਿੱਚ 16 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਜਦਕਿ 13 […]