imf-reduced-indias-economic-growth-forecast-by-4-8-percent

IMF ਨੇ ਭਾਰਤ ਦੀ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ ਕੀਤਾ 4.8 ਪ੍ਰਤੀਸ਼ਤ

IMF  News: ਕੌਮਾਂਤਰੀ ਮੁਦਰਾ ਫੰਡ (IMF) ਨੇ ਸਾਲ 2019 ਦੇ ਭਾਰਤ ਦੀ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 4.8 ਪ੍ਰਤੀਸ਼ਤ ਕਰ ਦਿੱਤਾ ਹੈ। ਪੇਂਡੂ ਭਾਰਤ ਵਿਚ ਆਮਦਨ ਦੇ ਕਮਜ਼ੋਰ ਵਾਧੇ ਅਤੇ ਗੈਰ-ਬੈਕਿੰਗ ਵਿੱਤੀ ਕੰਪਨੀਆਂ ਦੇ ਦਬਾਅ ਦਾ ਹਵਾਲਾ ਦਿੰਦੇ ਹੋਏ ਵਿਕਾਸ ਦੇ ਅਨੁਮਾਨ ਘੱਟ ਕੀਤੇ ਗਏ ਹਨ। ਵਿਸ਼ਵ ਆਰਥਿਕ ਫੋਰਮ (WEF) ਦੇ ਸਾਲਾਨਾ ਸੰਮੇਲਨ […]

zomato-buys-uber-eatss-indian-business-for-35-million

Zomato Buy Uber Eats: Zomato ਨੇ 35 ਕਰੋੜ ਡਾਲਰ ਵਿੱਚ ਖਰੀਦਿਆ Uber Eats ਦਾ ਭਾਰਤੀ ਕਾਰੋਬਾਰ

Zomato Buy Uber Eats: ਆਨਲਾਇਨ ਖਾਣੇ ਦੀ ਡਿਲਿਵਰੀ ਕਰਨ ਵਾਲੇ Zomato ਨੇ Uber Eats ਦੇ ਭਾਰਤੀ ਕਾਰੋਬਾਰ ਨੂੰ ਖਰੀਦ ਲਿਆ ਹੈ। Zomato ਨੇ ਇਹ ਸੌਦਾ 2485 ਕਰੋੜ ਯਾਨੀ ਕਿ ਲਗਭਗ 35 ਕਰੋੜ ਡਾਲਰ ਵਿਚ ਕੀਤਾ ਹੈ। ਇਸ ਤੋਂ ਪਹਿਲਾਂ, Zomato ਨੇ ਲੰਬੇ ਸਮੇਂ ਤੋਂ Uber Eats ਨੂੰ ਖਰੀਦਣ ਦੀਆਂ ਖਬਰਾਂ ਆ ਰਹੀਆਂ ਸਨ। ਕੈਬ ਸੇਵਾ […]

today-petrol-and-diesel-price

Petrol Diesel Price: ਪੈਟਰੋਲ-ਡੀਜ਼ਲ ਹੋਇਆ ਸਸਤਾ, ਜਾਣੋ ਕਿੰਨੀ ਘਟੀ ਕੀਮਤ

Petrol ਅਤੇ Diesel ਦੀਆਂ ਕੀਮਤਾਂ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਚੰਗੀ ਗਿਰਾਵਟ ਦਰਜ ਕੀਤੀ ਗਈ ਹੈ। ਆਓ ਜਾਣਦੇ ਹਾਂ ਕਿ ਅੱਜ ਦਿੱਲੀ ਸਮੇਤ ਦੇਸ਼ ਦੇ ਵੱਡੇ ਮਹਾਂਨਗਰਾਂ ਵਿੱਚ Petrol ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਿੰਨੀ ਕਮੀ ਆਈ ਹੈ। ਦਿੱਲੀ ਵਿੱਚ ਅੱਜ ਪੈਟਰੋਲ ਦੀ ਕੀਮਤ ਵਿੱਚ 11 ਪੈਸੇ ਦੀ ਕਮੀ ਆਈ ਹੈ, ਜਿਸ ਕਾਰਨ Petrol […]

reliance-reported-a-profit-of-rs-11640-crore-in-the-third-quarter

ਰਿਲਾਇੰਸ ਨੂੰ ਤੀਜੀ ਤਿਮਾਹੀ ‘ਚ 11,640 ਕਰੋੜ ਰੁਪਏ ਦਾ ਮੁਨਾਫਾ

Reliance Industry ਨੇ ਸ਼ੁੱਕਰਵਾਰ ਨੂੰ ਆਪਣੇ ਨਤੀਜੇ ਜਾਰੀ ਕੀਤੇ। 31 ਦਸੰਬਰ, 2019 ਨੂੰ ਖਤਮ ਹੋਈ ਤੀਜੀ ਤਿਮਾਹੀ ਵਿਚ ਕੰਪਨੀ ਦਾ ਇਕਜੁੱਟ ਸ਼ੁੱਧ ਲਾਭ 13.5 ਪ੍ਰਤੀਸ਼ਤ ਦੇ ਵਾਧੇ ਨਾਲ 11,640 ਕਰੋੜ ਰੁਪਏ ਰਿਹਾ। ਰਿਟੇਲ ਅਤੇ ਟੈਲੀਕਾਮ ਸੈਕਟਰ ਦੇ ਗਾਹਕਾਂ ਦੀ ਨਿਰੰਤਰ ਵਾਧੇ ਨਾਲ ਕੰਪਨੀ ਨੂੰ ਫਾਇਦਾ ਹੋਇਆ ਹੈ। ਇਹ ਵੀ ਪੜ੍ਹੋ : Amazon ਭਾਰਤ ਵਿਚ 10 […]

amazon-will-provide-jobs-to-one-million-people-in-india

Amazon ਭਾਰਤ ਵਿਚ 10 ਲੱਖ ਲੋਕਾਂ ਨੂੰ ਦੇਵੇਗਾ ਨੌਕਰੀਆਂ, ਇਨ੍ਹਾਂ ਖੇਤਰਾਂ ਵਿਚ ਮਿਲਣਗੀਆਂ ਨੌਕਰੀਆਂ

Amazon Jobs: ਈ-ਕਾਮਰਸ ਕੰਪਨੀ Amazon ਆਉਣ ਵਾਲੇ ਪੰਜ ਸਾਲਾਂ ਵਿਚ ਭਾਰਤ ਵਿਚ ਤਕਰੀਬਨ 10 ਲੱਖ ਲੋਕਾਂ ਨੂੰ ਰੁਜ਼ਗਾਰ ਦੇਵੇਗੀ। ਇਹ ਨੌਕਰੀ ਐਮਾਜ਼ਾਨ ਦੀ ਤਕਨਾਲੋਜੀ, ਇਨਫਰਾਸਟਰਕਚਰ ਅਤੇ ਲੌਜਿਸਟਿਕ ਨੈਟਵਰਕ ਵਿੱਚ ਹੋਵੇਗੀ। ਐਮਾਜ਼ਾਨ ਨੇ ਪਿਛਲੇ ਛੇ ਸਾਲਾਂ ਵਿੱਚ ਦੇਸ਼ ਵਿੱਚ ਨਿਵੇਸ਼ ਰਾਹੀਂ ਤਕਰੀਬਨ ਸੱਤ ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ, “Amazon […]

share-market-nse-sensex-nifty-rises

ਪਹਿਲੀ ਵਾਰ, Nifty 12,300 ਤੋਂ ਪਾਰ, Sensex ਆਪਣੇ ਨਵੇਂ ਰਿਕਾਰਡ ਦੇ ਕਰੀਬ

ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਵਿੱਚ ਜ਼ਬਰਦਸਤ ਤੇਜੀ ਦਰਜ ਕੀਤੀ ਗਈ। ਸ਼ੁਰੂਆਤੀ ਕਾਰੋਬਾਰ ਵਿਚ, Sensex 41 ਹਜ਼ਾਰ 800 ਅੰਕ ਦੇ ਪੱਧਰ ਦੇ ਨੇੜੇ ਸੀ, ਜਦੋਂ ਕਿ Nifty ਨੇ ਆਪਣੇ ਨਵੇਂ ਰਿਕਾਰਡ ਕਾਇਮ ਕੀਤੇ। Nifty ਨੇ ਪਹਿਲੀ ਵਾਰ 12 ਹਜ਼ਾਰ 300 ਦਾ ਅੰਕੜਾ ਪਾਰ ਕੀਤਾ। ਇਹ ਹੁਣ ਤੱਕ ਦਾ ਸਭ ਤੋਂ […]

jio latest offer

ਜੀਓ ਇੱਕ ਵਾਰ ਫਿਰ ਕਰੇਗਾ ਵੱਡੇ ਧਮਾਕੇ, ਗਾਹਕ ਕਰਨਗੇ ਮੌਜਾਂ

ਟੈਲੀਕਾਮ ਸੈਕਟਰ ‘ਚ ਆਉਣ ਤੋਂ ਬਾਅਦ ਰਿਲਾਇੰਸ ਜੀਓ ਦੀ ਸਫਲਤਾ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਇਸ ਵਧਦੇ ਗ੍ਰਾਫ ਕਰਕੇ ਕੰਪਨੀ ਹੁਣ ਦੂਜੇ ਸੈਕਟਰਾਂ ‘ਚ ਵੀ ਐਂਟਰੀ ਕਰਨ ਦਾ ਫੈਸਲਾ ਕਰ ਚੁੱਕੀ ਹੈ। ਪਿਛਲੇ ਸਾਲ ਸਾਲਾਨਾ ਜਨਰਲ ਮੀਟਿੰਗ ‘ਚ ਜੀਓ ਨੇ ਹੋਮ ਟੀਵੀ ਤੇ ਬ੍ਰਾਡਬੈਂਡ ਸੈਕਟਰ ‘ਚ ਆਉਣ ਦਾ ਐਲਾਨ ਕੀਤਾ ਸੀ। ਉਮੀਦ ਹੈ ਕਿ […]

SBI Cyber Defence Insurance

ਹੁਣ ਮੋਬਾਈਲ ਜਾਂ ਕੰਪਿਊਟਰ ਹੈਕ ਹੋਣ ‘ਤੇ ਮਿਲੇਗਾ ਮੁਆਵਜ਼ਾ, ਜਾਣੋ ਕਿਵੇਂ

ਜੇਕਰ ਮੋਬਾਈਲ, ਲੈਪਟੌਪ ਤੇ ਕੰਪਿਊਟਰ ਅਚਾਨਕ ਹੀ ਹੈਕ ਹੋ ਜਾਵੇ, ਡਾਟਾ ਕ੍ਰੱਪਟ ਹੋ ਜਾਵੇ ਤਾਂ ਇਸ ਨਾਲ ਕਈ ਵਾਰ ਵੱਡਾ ਨੁਕਸਾਨ ਹੋ ਜਾਂਦਾ ਹੈ। ਕੰਪਨੀਆਂ ਦੇ ਪੱਧਰ ‘ਤੇ ਤਾਂ ਇਹ ਵੱਡਾ ਨੁਕਸਾਨ ਹੁੰਦਾ ਹੈ। ਇਸੇ ਤਹਿਤ ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਨੇ ਸਾਈਬਰ ਡਿਫੈਂਸ ਬੀਮਾ ਲੌਂਚ ਕੀਤਾ ਹੈ। ਇਹ ਬੀਮਾ ਤੁਹਾਡੇ ਡਾਟਾ ਦੇ ਗੁੰਮ ਹੋਣ ਤੇ […]

bajaj cheapest car launch

ਬਜਾਜ ਨੇ ਲੌਂਚ ਕੀਤੀ ਭਾਰਤ ਦੀ ਸਭ ਤੋਂ ਸਸਤੀ ਕਾਰ, ਜਾਣੋ ਕੀਮਤ

ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ‘ਚ ਬਜਾਜ ਆਟੋ ਨੇ ਕਿਊਟ ਕਾਰ ਨੂੰ ਲੌਂਚ ਕਰ ਦਿੱਤਾ ਹੈ। ਇਹ ਭਾਰਤ ਦੀ ਸਭ ਤੋਂ ਛੋਟੀ ਤੇ ਸਸਤੀ ਕਾਰ ਹੈ। ਬਜਾਜ ਦੀ ਇਹ ਕਾਰ ਪੈਟਰੋਲ ਤੇ ਸੀਐਨਜੀ ਵੈਰੀਅੰਟ ‘ਚ ਲੌਂਚ ਕੀਤੀ ਗਈ ਹੈ। ਇਸ ਦੀ ਪੈਟਰੋਲ ਵੈਰੀਅੰਟ ਦੀ ਕੀਮਤ ਮੁੰਬਈ ‘ਚ 2.48 ਲੱਖ ਰੁਪਏ ਤੇ ਸੀਐਨਜੀ ਦੀ ਕੀਮਤ 2.78 […]

No holiday on sunday due to 31 march

ਇਸ ਵਾਰ ਐਤਵਾਰ ਨੂੰ ਵੀ ਖੁੱਲ੍ਹਣਗੇ ਬੈਂਕ, ਨਹੀਂ ਹੋਵੇਗੀ ਬੈਂਕਾਂ ‘ਚ ਛੁੱਟੀ

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਸਰਕਾਰੀ ਲੇਣ-ਦੇਣ ਕਰਨ ਵਾਲੀ ਸਾਰੀ ਬੈਂਕ ਦੀ ਸ਼ਾਖਾਵਾਂ ਇਸ ਐਤਵਾਰ ਯਾਨੀ 31 ਮਾਰਚ ਨੂੰ ਖੁਲ੍ਹੀਆ ਰਹਿਣਗੀਆਂ। ਕੇਂਦਰੀ ਬੈਂਕ ਨੇ ਇਸ ਸੰਬੰਧੀ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਜਰੂਰ ਪੜ੍ਹੋ : ਹੇਮਾ ਮਾਲਿਨੀ ਨੇ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ ਅਸਲ ‘ਚ ਚਾਲੂ ਵਿੱਤ ਵਰ੍ਹੇ ਦਾ ਆਖਰੀ […]

Mukesh ambani helps brother anil for clear Rs 453 crore Ericsson dues

ਮੁਕੇਸ਼ ਅੰਬਾਨੀ ਨੇ ਕੀਤੀ ਭਰਾ ਅਨਿਲ ਦੀ ਮਦਦ, 458 ਕਰੋੜ ਰੁਪਏ ਦੇਕੇ ਅਨਿਲ ਅੰਬਾਨੀ ਨੂੰ ਜੇਲ੍ਹ ਜਾਨ ਤੋਂ ਬਚਾਇਆ

ਅਨਿਲ ਅੰਬਾਨੀ ਨੇ ਦੁਰਸੰਚਾਰ ਉਪਕਰਨ ਕੰਪਨੀ ਏਰਿਕਸਨ ਦਾ 458.77 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕੀਤਾ ਹੈ। ਹੁਣ ਰਿਲਾਇੰਸ ਕਮਯੂਨੀਕੇਸ਼ਨ ਦੇ ਮਾਲਕ ਅਨਿਲ ਅੰਬਾਨੀ ਜੇਲ੍ਹ ਜਾਨ ਤੋਂ ਬੱਚ ਗਏ ਹਨ। ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਅਨੀਲ ਨੂੰ ਮੰਗਲਵਾਰ ਤਕ ਏਰਿਕਸਨ ਦਾ ਬਕਾਇਆ ਭਰਨਾ ਸੀ ਨਹੀਂ ਤਾ ਉਨ੍ਹਾਂ ਨੂੰ ਕੋਰਟ ਦੀ ਮਾਨਹਾਨੀ ਦੇ ਮਾਮਲੇ ‘ਚ ਜੇਲ੍ਹ […]

Shop101

ਆਪਣੇ ਫੋਨ ‘ਚ ਇਸ ਐਪ ਨੂੰ ਡਾਊਨਲੋਡ ਕਰਕੇ ਕਮਾਓ 50,000 ਰੁਪਏ

ਮਾਰਕਿਟ ‘ਚ ਕਈ ਅਜਿਹੇ ਐਪਸ ਹਨ ਜਿਨ੍ਹਾਂ ‘ਤੇ ਤੁਸੀਂ ਕੁਝ ਅਸਾਨ ਸਵਾਲਾਂ ਦੇ ਜਵਾਬ ਦੇ ਕੇ ਕਮਾਈ ਕਰ ਸਕਦੇ ਹੋ। ਇਹ ਉਹ ਐਪਸ ਹਨ, ਜਿੱਥੇ ਤੁਸੀਂ ਕੁਇਜ਼ ਦੀ ਮਦਦ ਨਾਲ ਕਮਾਈ ਕਰ ਸਕਦੇ ਹੋ। ਕੁਝ ਐਪਸ ਨੂੰ ਤੁਸੀਂ ਦੋਸਤਾਂ ਨੂੰ ਭੇਜ ਕੇ ਕਮਾਈ ਕਰ ਸਕਦੇ ਹੋ। ਇਨ੍ਹਾਂ ਸਭ ਵਿੱਚ ਇੱਕ ਅਜਿਹਾ ਐਪ ਆਇਆ ਹੈ ਜਿੱਥੇ […]