Petrol Diesel Price: ਪੈਟਰੋਲ-ਡੀਜ਼ਲ ਹੋਇਆ ਸਸਤਾ, ਜਾਣੋ ਕਿੰਨੀ ਘਟੀ ਕੀਮਤ

today-petrol-and-diesel-price

Petrol ਅਤੇ Diesel ਦੀਆਂ ਕੀਮਤਾਂ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਚੰਗੀ ਗਿਰਾਵਟ ਦਰਜ ਕੀਤੀ ਗਈ ਹੈ। ਆਓ ਜਾਣਦੇ ਹਾਂ ਕਿ ਅੱਜ ਦਿੱਲੀ ਸਮੇਤ ਦੇਸ਼ ਦੇ ਵੱਡੇ ਮਹਾਂਨਗਰਾਂ ਵਿੱਚ Petrol ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਿੰਨੀ ਕਮੀ ਆਈ ਹੈ। ਦਿੱਲੀ ਵਿੱਚ ਅੱਜ ਪੈਟਰੋਲ ਦੀ ਕੀਮਤ ਵਿੱਚ 11 ਪੈਸੇ ਦੀ ਕਮੀ ਆਈ ਹੈ, ਜਿਸ ਕਾਰਨ Petrol ਦੀ ਕੀਮਤ 74.98 ਰੁਪਏ ਪ੍ਰਤੀ ਲੀਟਰ ਰਹਿ ਗਈ ਹੈ। ਇਸ ਦੇ ਨਾਲ ਹੀ ਦਿੱਲੀ ‘ਚ Diesel 19 ਪੈਸੇ ਘੱਟ ਕੇ 68.26 ਰੁਪਏ ਪ੍ਰਤੀ ਲੀਟਰ’ ਰਹਿ ਗਈ ਹੈ।

ਇਹ ਵੀ ਪੜ੍ਹੋ: ਰਿਲਾਇੰਸ ਨੂੰ ਤੀਜੀ ਤਿਮਾਹੀ ‘ਚ 11,640 ਕਰੋੜ ਰੁਪਏ ਦਾ ਮੁਨਾਫਾ

ਕੋਲਕਾਤਾ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ Petrol ਦੀ ਕੀਮਤ ਦੇ ਵਿੱਚ 11 ਪੈਸੇ ਦੀ ਗਿਰਾਵਟ ਨਾਲ 77.58 ਰੁਪਏ ਪ੍ਰਤੀ ਲੀਟਰ ਅਤੇ Diesel 19 ਪੈਸੇ ਘੱਟ ਕੇ 70.62 ਰੁਪਏ ਪ੍ਰਤੀ ਲੀਟਰ ਰਹਿ ਗਈ ਹੈ। ਸੋਮਵਾਰ ਨੂੰ Petrol 10 ਪੈਸੇ ਘੱਟ ਕੇ 80.58 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 20 ਪੈਸੇ ਕਮਜ਼ੋਰ ਹੋ ਕੇ 71.57 ਰੁਪਏ ਪ੍ਰਤੀ ਲੀਟਰਰਹਿ ਗਈ ਹੈ।

ਚੇਨਈ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ Petrol ਦੀ ਕੀਮਤ ਵਿਚ 12 ਪੈਸੇ ਦੀ ਗਿਰਾਵਟ ਆਈ ਹੈ, ਜਿਸ ਕਾਰਨ ਪੈਟਰੋਲ 77.89 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਅਤੇ ਡੀਜ਼ਲ 20 ਪੈਸੇ ਦੀ ਗਿਰਾਵਟ ਨਾਲ 72.13 ਰੁਪਏ ਪ੍ਰਤੀ ਲੀਟਰ ਰਹਿ ਗਈ ਹੈ। ਜੈਪੁਰ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ Petrol 78.85 ਰੁਪਏ ਪ੍ਰਤੀ ਲੀਟਰ ਅਤੇ Diesel ਹਫਤੇ ਦੇ ਪਹਿਲੇ ਦਿਨ 73.38 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ