rain-in-punjab

ਮੌਸਮ ਵਿਭਾਗ ਦੇ ਅਨੁਸਾਰ 26-27 ਨਵੰਬਰ ਨੂੰ ਸੂਬੇ ਦੇ ਕੁੱਝ ਹਿੱਸਿਆਂ ਵਿੱਚ ਹੋ ਸਕਦੀ ਹੈ ਹਲਕੀ ਬਾਰਿਸ਼

ਵੈਸਟਰਨ ਡਿਸਟਰਬੈਂਸ ਹੋਣ ਦੇ ਕਾਰਨ ਮੌਸਮ ਵਵਿਭਾਗ ਨੇ ਚੇਤਾਵਨੀ ਦੇ ਦਿੱਤੀ ਹੈ। ਮੌਸਮ ਵਿਭਾਗ ਦੀ ਰਿਪੋਰਟ ਦੇ ਅਨੁਸਾਰ 26-27 ਨਵੰਬਰ ਨੂੰ ਪੰਜਾਬ ਦੇ ਕੁੱਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਹਨਾਂ ਦੋ ਦਿਨਾਂ ਦੇ ਵਿੱਚ ਮੌਸਮ ਕਰਵਟ ਬਦਲ ਸਕਦਾ ਹੈ। ਮੌਸਮ ਦੇ ਕਰਵਟ ਲੈਣ ਦੇ ਕਾਰਨ ਸੂਬੇ ਦੇ ਵਿੱਚ ਠੰਡ ਵੱਧ ਸਕਦੀ ਹੈ। […]

supreme-court-verdict-on-floor-test

ਮਹਾਰਾਸ਼ਟਰ ਵਿੱਚ ਫਲੋਰ ਟੈਸਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਮਹਾਰਾਸ਼ਟਰ ਵਿੱਚ ਫਲੋਰ ਟੈਸਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆ ਗਿਆ ਹੈ। ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਕੱਲ੍ਹ ਸ਼ਾਮ 5 ਵਜੇ ਤੱਕ ਸਾਰੇ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਪੂਰਾ ਹੋ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕੱਲ੍ਹ ਸੂਬਾ ਵਿਧਾਨ ਸਭਾ ‘ਚ ਸਹੁੰ ਚੁੱਕਣ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਫਲੋਰ ਟੈਸਟ […]

terrorist-attacks-email

ਸੈਕਟਰ-11 ਵਿੱਚ ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਨੂੰ ਆਈ ਅੱਤਵਾਦੀ ਹਮਲੇ ਦੀ ਧਮਕੀ ਭਰੀ ਈ-ਮੇਲ

ਚੰਡੀਗੜ੍ਹ ਦੇ ਸੈਕਟਰ-11 ਦੇ ਵਿੱਚ ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਨੂੰ ਅੱਤਵਾਦੀ ਹਮਲੇ ਦੀ ਆਈ ਈ-ਮੇਲ ਦੇ ਕਾਰਨ ਸਾਰੇ ਕਾਲਜ਼ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ। ਅਤਵਾਦੀ ਹਮਲੇ ਦੀ ਈ-ਮੇਲ ਦੀ ਖ਼ਬਰ ਸੁਣ ਕੇ ਆਪਰੇਸ਼ਨ ਸੈੱਲ ਅਤੇ ਸੈਕਟਰ-11 ਥਾਣਾ ਪੁਲਸ ਦੀਆਂ ਟੀਮਾਂ ਸੋਮਵਾਰ ਸਵੇਰੇ ਕਾਲਜ ਪਹੁੰਚ ਚੁੱਕੀਆਂ। ਪੁਲਿਸ ਟੀਮਾਂ ਨੇ ਕਾਲਜ ਦੇ ਅੰਦਰ ਜਾ ਕੇ […]

earthquake-in-albinia-itlay

ਇਟਲੀ ਦੇ ਵਿੱਚ ਲੱਗੇ ਭੂਚਾਲ ਦੇ ਝਟਕੇ, 150 ਤੋਂ ਵੱਧ ਲੋਕ ਜ਼ਖਮੀ

ਇਟਲੀ ਦੇ ਮਸ਼ਹੂਰ ਸ਼ਹਿਰ ਅਲਬੀਨੀਆ ਦੇ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੇ ਵਿੱਚ 150 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਲੋਕਾਂ ਦੇ ਜ਼ਖਮੀ ਹੋਣ ਤੋਂ ਇਲਾਵਾ ਇਮਾਰਤਾਂ ਦੇ ਨੁਕਸਾਨੇ ਜਾਨ ਦੀ ਖ਼ਬਰ ਵੀ ਸਾਹਮਣੇ ਆਈ ਹੈ। ਪਰ ਹਾਲੇ ਤੱਕ ਕਿਸੇ ਦੇ ਵੀ ਮਰਨ ਦੀ ਕੋਈ ਖ਼ਬਰ ਸਾਹਮਣੇ […]

guru-nanak-street

ਬਰੈਂਪਟਨ ਦੇ ਵਿੱਚ ‘ਗੁਰੂ ਨਾਨਕ ਸਟਰੀਟ’ ਦਾ ਰਸਮੀ ਉਦਘਾਟਨ

ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਿੱਚ ਬੀਤੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਨਾਨਕ ਸਟ੍ਰੀਟ ਦਾ ਉਦਘਾਟਨ ਕੀਤਾ ਗਿਆ। ਬਰੈਂਪਟਨ ਦੇ ਵਿੱਚ ਇਕ ਰੋਡ ਦਾ ਨਾਂ ਬਦਲ ਕੇ ‘ਗੁਰੂ ਨਾਨਕ ਸਟਰੀਟ’ ਰੱਖਿਆ ਗਿਆ ਹੈ। ਬੀਤੇ ਦਿਨ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿੱਖ ਭਾਈਚਾਰੇ ਦੀਆਂ […]

army-navy-and-air-force-will-be-deployed-in-the-valley-against-terrorism

ਜੰਮੂ-ਕਸ਼ਮੀਰ ਦੇ ਵਿੱਚ ਹੋਈ ਹਿੱਲਜੁਲ ਨੂੰ ਲੈ ਕੇ ਜਲ, ਥਲ ਅਤੇ ਹਵਾਈ ਸੈਨਾ ਨੂੰ ਕੀਤਾ ਤਾਇਨਾਤ

ਜੰਮੂ-ਕਸ਼ਮੀਰ ਦੇ ਵਿੱਚ ਦੁਬਾਰਾ ਹੋਈ ਹਿੱਲਜੁਲ ਨੂੰ ਲੈ ਭਾਰਤ ਦੀਆਂ ਤਿੰਨੇ ਫੌਜਾਂ ਨੂੰ ਪਹਿਲੀ ਵਾਰ ਇਕੱਠਿਆਂ ਤਾਇਨਾਤ ਕੀਤਾ ਹੈ। ਜੰਮੂ-ਕਸ਼ਮੀਰ ‘ਚ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੇ ਵਿਸ਼ੇਸ਼ ਸੰਯੁਕਤ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਸੀਨੀਅਰ ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਵਿਸ਼ੇਸ਼ ਸੂਰੱਖਿਆ ਬਲਾਂ ‘ਚ ਸੈਨਾ ਦੀ ਪੈਰਾ, ਜਲ ਸੈਨਾ ਦੀ ਮਰੀਨ […]

indian-19-years-old-american-student-sexually-assaulted-in-chicago

ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਤੋਂ ਬਾਅਦ ਕੀਤਾ ਕਤਲ

ਅਮਰੀਕਾ ਦੀ ਇਲਿਨਾਇਸ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਤੋਂ ਬਾਅਦ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 19 ਸਾਲਾਂ ਵਿਦਿਆਰਥਣ ਦੇ ਕਤਲ ਤੋਂ ਬਾਅਦ ਭਾਰਤੀ ਭਾਈਚਾਰੇ ‘ਚ ਰੋਸ ਹੈ। ਸਥਾਨਕ ਪੁਲਸ ਨੇ ਦੱਸਿਆ ਕਿ ਰੂਥ ਜਾਰਜ ਮੂਲ ਰੂਪ ਤੋਂ ਹੈਦਰਾਬਾਦ ਦੀ ਰਹਿਣ ਵਾਲੀ ਸੀ ਅਤੇ ਇੱਥੇ ਇਲਿਨਾਇਸ ਯੂਨੀਵਰਸਿਟੀ ‘ਚ ਪੜ੍ਹਾਈ ਕਰ […]

sgpc-election-2019

ਕੌਣ ਬਣੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਲਾ ਪ੍ਰਧਾਨ ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਪ੍ਰਧਾਨ ਨੂੰ ਲੈ ਕੇ ਸਾਰੀ ਕਮੇਟੀ ਪੂਰੀ ਤਰਾਂ ਸਰਗਰਮ ਦਿਖਾਈ ਦੇ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਲਈ ਮੀਟਿੰਗਾਂ ਦਾ ਦੌਰ ਤੇਜ਼ ਹੋ ਗਿਆ ਹੈ। ਇਸ ਲਈ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਅੱਜ ਸ਼੍ਰੋਮਣੀ ਕਮੇਟੀ ਦੇ […]

16-trains-cancels-from-16-dec-to-3-feb-due-to-fog-increases

ਧੁੰਦ ਵਧਣ ਦੇ ਕਾਰਨ 16 ਦਸੰਬਰ ਤੋਂ 3 ਫਰਵਰੀ ਤੱਕ 16 ਟ੍ਰੇਨਾਂ ਰੱਦ

ਠੰਢ ਤੇ ਧੁੰਦ ਵਧਣ ਤੋਂ ਪਹਿਲਾਂ ਹੀ ਰੇਲਵੇ ਨੇ 16 ਦਸੰਬਰ ਤੋਂ ਵੱਖ-ਵੱਖ ਰੂਟਾਂ ਦੀਆਂ ਕਰੀਬ 16 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ‘ਚ ਕਈ ਮੁੱਖ ਟ੍ਰੇਨਾਂ ਸ਼ਾਮਲ ਹਨ ਜਿਸ ਕਾਰਨ ਭਾਰੀ ਮਾਤਰਾ ਦੇ ਵਿੱਚ ਯਾਤਰੀ ਪ੍ਰੇਸ਼ਾਨ ਹੋਣਗੇ। ਨਵੇਂ ਹੁਕਮਾਂ ਮੁਤਾਬਕ ਇਨ੍ਹਾਂ ‘ਚ 16 ਦਸੰਬਰ ਤੋਂ ਜ਼ਿਆਦਾਤਰ ਟ੍ਰੇਨਾਂ 3 ਫਰਵਰੀ, 2020 ਤਕ ਰੱਦ ਰਹਿਣਗੀਆਂ । […]

youth-smartphone-captain-amarinder-singh

ਪੰਜਾਬੀ ਨੌਜਵਾਨਾਂ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟਫੋਨ

ਪੰਜਾਬ ਦੇ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟ ਫੋਨ ਦੀ ਉਡੀਕ ਕਰ ਰਹੇ ਹਨ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟਫੋਨ ਦੇਣ ਦੀ ਤਿਆਰੀ ਖਿੱਚ ਲਈ ਹੈ, ਜੋ ਕਿ ਪੰਜਾਬੀ ਨੌਜਵਾਨਾਂ ਦੇ ਲਈ ਇੱਕ ਰਾਹਤ ਭਰੀ ਖ਼ਬਰ ਹੈ। ਕਿਸੇ ਇਕ ਕੰਪਨੀ ਨੂੰ ਟੈਂਡਰ ਮਿਲਣ ਤੋਂ ਬਾਅਦ ਹੀ ਸਮਾਰਟ ਫੋਨ ਮਿਲਣ ਦਾ […]

fancy-number-0001

ਸੌਂਕ ਦਾ ਕੋਈ ਮੁੱਲ ਨਹੀਂ, 0001 ਨੰਬਰ ਦੇ ਲਈ ਖਰਚੇ 15.35 ਲੱਖ ਰੁਪਏ

ਚੰਡੀਗੜ੍ਹ ਦੇ ਬੰਦੇ ਨੇ ਆਪਣੀ ਗੱਡੀ ਦੇ ਲਈ 0001 ਨੰਬਰ ਲੈਣ ਦੇ ਲਈ 15.35 ਲੱਖ ਰੁਪਏ ਖਰਚੇ ਹਨ। ਸਿਆਣਿਆ ਦਾ ਕਹਿਣਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਜੀ ਹਾਂ, ਕੁਲਵਿੰਦਰ ਸਿੰਘ ਬੱਸੀ ਨੇ ਆਪਣੀ ਬੈਂਟਲੇ ਕਾਰ ਲਈ ਸੀਐਚ-01 ਬੀਜ਼ੈਡ 0001 ਨੰਬਰ 15.35 ਲੱਖ ਰੁਪਏ ‘ਚ ਖਰੀਦੀਆ ਹੈ। ਰਜਿਸਟ੍ਰਿੰਗ ਐਂਡ ਲਾਈਸੈਂਸਿੰਗ ਅਥਾਰਿਟੀ ਦੀ ਤਿੰਨ […]

brother-in-law-rape-husband-woman

ਦਿਉਰ ਨੇ ਹੀ ਕੀਤਾ ਆਪਣੀ ਭਾਬੀ ਨਾਲ ਜ਼ਬਰ ਜਨਾਹ, ਆਵਾਜ਼ ਚੁੱਕਣ ਤੇ ਕੀਤੀ ਕੁੱਟਮਾਰ

ਦੇਸ਼ ਦੇ ਵਿੱਚ ਜ਼ਬਰ ਜਨਾਹ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਇੱਕ ਹੋਰ ਮਾਮਲਾ ਦਿੱਲੀ ਤੋਂ ਸਾਮਣੇ ਆਇਆ ਹੈ। ਜਿੱਥੇ ਦਿਉਰ ਨੇ ਹੀ ਆਪਣੀ ਭਾਬੀ ਨਾਲ ਜ਼ਬਰ ਜਨਾਹ ਕੀਤਾ। ਸਹੁਰੇ ਘਰ ਸੱਸ-ਸਹੁਰੇ, ਨਨਾਣ ਅਤੇ ਪਤੀ ਦੀ ਕੁੱਟਮਾਰ ਤੇ ਜਬਰ ਦੀ ਸ਼ਿਕਾਰ ਇਕ ਔਰਤ ਕਿਸੇ ਤਰ੍ਹਾਂ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ […]