ਧੁੰਦ ਵਧਣ ਦੇ ਕਾਰਨ 16 ਦਸੰਬਰ ਤੋਂ 3 ਫਰਵਰੀ ਤੱਕ 16 ਟ੍ਰੇਨਾਂ ਰੱਦ

16-trains-cancels-from-16-dec-to-3-feb-due-to-fog-increases
ਠੰਢ ਤੇ ਧੁੰਦ ਵਧਣ ਤੋਂ ਪਹਿਲਾਂ ਹੀ ਰੇਲਵੇ ਨੇ 16 ਦਸੰਬਰ ਤੋਂ ਵੱਖ-ਵੱਖ ਰੂਟਾਂ ਦੀਆਂ ਕਰੀਬ 16 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ‘ਚ ਕਈ ਮੁੱਖ ਟ੍ਰੇਨਾਂ ਸ਼ਾਮਲ ਹਨ ਜਿਸ ਕਾਰਨ ਭਾਰੀ ਮਾਤਰਾ ਦੇ ਵਿੱਚ ਯਾਤਰੀ ਪ੍ਰੇਸ਼ਾਨ ਹੋਣਗੇ। ਨਵੇਂ ਹੁਕਮਾਂ ਮੁਤਾਬਕ ਇਨ੍ਹਾਂ ‘ਚ 16 ਦਸੰਬਰ ਤੋਂ ਜ਼ਿਆਦਾਤਰ ਟ੍ਰੇਨਾਂ 3 ਫਰਵਰੀ, 2020 ਤਕ ਰੱਦ ਰਹਿਣਗੀਆਂ ।

ਜ਼ਰੂਰ ਪੜ੍ਹੋ: ਪੰਜਾਬੀ ਨੌਜਵਾਨਾਂ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟਫੋਨ

ਟ੍ਰੇਨ ਨੰਬਰ————ਟ੍ਰੇਨ ਦਾ ਨਾਂ—————–ਤਾਰੀਕ

14501————-ਬਠਿੰਡਾ-ਜੰਮੂ ਤਵੀ————19 ਦਸੰਬਰ, 2019 ਤੋਂ 30 ਜਨਵਰੀ, 2020

14502————-ਜੰਮੂ ਤਵੀ-ਬਠਿੰਡਾ————20 ਦਸੰਬਰ, 2019 ਤੋਂ 31 ਜਨਵਰੀ, 2020

22424————-ਅੰਮ੍ਰਿਤਸਰ-ਗੋਰਖਪੁਰ———22 ਦਸੰਬਰ, 2019 ਤੋਂ 26 ਜਨਵਰੀ, 2020

22423————-ਗੋਰਖਪੁਰ-ਅੰਮ੍ਰਿਤਸਰ———23 ਦਸੰਬਰ, 2019 ਤੋਂ 27 ਜਨਵਰੀ, 2020

12241————-ਚੰਡੀਗੜ੍ਹ-ਅੰਮ੍ਰਿਤਸਰ———–16 ਦਸੰਬਰ, 2019 ਤੋਂ 31 ਜਨਵਰੀ, 2020

12242————-ਅੰਮ੍ਰਿਤਸਰ-ਚੰਡੀਗੜ੍ਹ———-16 ਦਸੰਬਰ ਤੋਂ 31 ਜਨਵਰੀ, 2020

14616————-ਅੰਮ੍ਰਿਤਸਰ-ਲਾਲ ਕੁਆਂ———21 ਦਸੰਬਰ 2019 ਤੋਂ 25 ਜਨਵਰੀ 2020

14615————–ਲਾਲ ਕੁਆਂ-ਅੰਮ੍ਰਿਤਸਰ——–21 ਦਸੰਬਰ 2019 ਤੋਂ 25 ਜਨਵਰੀ 2020

19611————–ਅਜਮੇਰ-ਅੰਮ੍ਰਿਤਸਰ———-19 ਦਸੰਬਰ 2019 ਤੋਂ 30 ਜਨਵਰੀ 2020

19614————–ਅੰਮ੍ਰਿਤਸਰ-ਅਜਮੇਰ———-20 ਦਸੰਬਰ ਤੋਂ 31 ਜਨਵਰੀ 2020

14674————-ਅੰਮ੍ਰਿਤਸਰ-ਜੈਨਗਰ———–17 ਦਸੰਬਰ 2019 ਤੋਂ 31 ਜਨਵਰੀ 2020

14673————-ਜੈਨਗਰ-ਅੰਮ੍ਰਿਤਸਰ———–19 ਦਸੰਬਰ 2019 ਤੋਂ 3 ਫਰਵਰੀ 2020

15211————–ਦਰਭੰਗਾ-ਅੰਮ੍ਰਿਤਸਰ———-18 ਦਸੰਬਰ 2019 ਤੋਂ 29 ਜਨਵਰੀ 2020

15212————-ਅੰਮ੍ਰਿਤਸਰ-ਦਰਭੰਗਾ———–20 ਦਸੰਬਰ 2019 ਤੋਂ 31 ਜਨਵਰੀ 2020

13005————ਹਾਵੜਾ-ਅੰਮ੍ਰਿਤਸਰ————17 ਦਸੰਬਰ 2019 ਤੋਂ 30 ਜਨਵਰੀ 2020

13006————ਅੰਮ੍ਰਿਤਸਰ-ਹਾਵੜਾ————19 ਦਸੰਬਰ 2019 ਤੋਂ 1 ਫਰਵਰੀ 2020