akshay kesari

ਅਕਸ਼ੈ ਕੁਮਾਰ ਨੇ ਪੰਜਾਬੀਆਂ ਨੂੰ ਲੋਹੜੀ ‘ਤੇ ਦਿੱਤਾ ਤੋਹਫਾ

ਅਕਸ਼ੈ ਕੁਮਾਰ ਆਪਣੀ ਫ਼ਿਲਮ ‘ਕੇਸਰੀ’ ਜਲਦੀ ਲੈ ਕੇ ਆ ਰਹੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਪਰੀਨਿਤੀ ਚੋਪੜਾ ਨਜ਼ਰ ਆਉਣ ਵਾਲੀ ਹੈ। ਅਕਸ਼ੈ ਕੁਮਾਰ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਸਾਲ ‘ਚ ਚਾਰ ਫ਼ਿਲਮਾਂ ਤਾਂ ਲੈ ਕੇ ਹੀ ਆਉਣਗੇ। ਫ਼ਿਲਮ ਦੀ ਸ਼ੂਟਿੰਗ ਚਲ ਰਹੀ ਹੈ ਤੇ ਫ਼ਿਲਮ ਦੀ ਕਹਾਣੀ ਸਾਰਾਗੜ੍ਹੀ ਦੀ ਜੰਗ ‘ਤੇ ਆਧਾਰਤ […]

rapper BADSHAH

ਸਿੱਧੂ ਮੂਸੇਵਾਲਾ ਦੇ ਗਾਣੇ ਨੇ ਵਧੇਰੇ ਪਸੰਦ : ਬਾਦਸ਼ਾਹ

ਪੰਜਾਬੀ ਰੈਪਰ ਬਾਦਸ਼ਾਹ ਨੂੰ ਆਪਣੇ ਗੀਤਾਂ ਤੋਂ ਇਲਾਵਾ ਕਈ ਗਾਣੇ ਦਿਲ ਦੇ ਕਰੀਬ ਹਨ, ਪਰ ਉਹ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਕਾਫੀ ਸੁਣਦੇ ਹਨ। ਇਸ ਦਾ ਖ਼ੁਲਾਸਾ ਉਨ੍ਹਾਂ ਖ਼ਾਸ ਗੱਲਬਾਤ ਦੌਰਾਨ ਕੀਤਾ ਹੈ। ਬਾਦਸ਼ਾਹ ਨੂੰ ਜਦ ਪੁੱਛਿਆ ਕਿ ਕਿਸ ਗਾਇਕ ਦੇ ਗਾਣੇ ਉਨ੍ਹਾਂ ਨੂੰ ਵਧੇਰੇ ਪਸੰਦ ਹਨ ਤਾਂ ਉਨ੍ਹਾਂ ਸਿੱਧੂ ਮੂਸੇਵਾਲਾ ਦਾ ਨਾਂ ਲਿਆ। ਉਨ੍ਹਾਂ […]

Sushant Singh Rajput

ਸੁਸ਼ਾਂਤ ਨੂੰ 12 ਫ਼ਿਲਮਾਂ ਦੇ ਆਏ ਆਫ਼ਰ , ਇੰਟਰਵਿਊ ‘ਚ ਆਪ ਕੀਤਾ ਖੁਲਾਸਾ

ਹਾਲ ਹੀ ‘ਚ ਧੋਨੀ ਫੇਮ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਕੇਦਾਰਨਾਥ’ ਰਿਲੀਜ਼ ਹੋਈ ਜਿਸ ਨੂੰ ਔਡੀਅੰਸ ਨੇ ਚੰਗਾ ਹੁੰਗਾਰਾ ਦਿੱਤਾ ਹੈ। ਇਸ ਤੋਂ ਬਾਅਦ ਸੁਸ਼ਾਂਤ ਬਾਲੀਵੁੱਡ ‘ਚ ਆਪਣੀ ਅਗਲੀ ਫ਼ਿਲਮ ‘ਸੋਨ ਚਿੜੀਆ’ ਲੈ ਕੇ ਆ ਰਹੇ ਹਨ। ਹੁਣ ਸੁਸ਼ਾਂਤ ਕੋਲ ਕਈ ਫ਼ਿਲਮਾਂ ਹਨ। ਜੀ ਹਾਂ, ਸੁਸ਼ਾਂਤ ਸਿੰਘ ਰਾਜਪੂਤ ਕੋਲ ਇੱਕ ਨਹੀਂ ਦੋ ਨਹੀਂ ਸਗੋਂ ਬਾਲੀਵੁੱਡ […]

diljit dosanjh

ਯੂਟਿਊਬ ਤੇ ਧੂਮ ਮਚਾ ਰਿਹਾ ਹੈ ਦਿਲਜੀਤ ਦਾ ਨਵਾ ਗਾਣੇ

ਦਿਲਜੀਤ ਦੋਸਾਂਝ ਪੰਜਾਬੀ ਸਿਨੇਮਾ ਦਾ ਸੁਪਰਸਟਾਰ ਹੈ। ਉਸ ਨੇ ਸਿਰਫ ਪੰਜਾਬੀ ਸਿਨੇਮਾ ਹੀ ਨਹੀਂ ਸਗੋਂ ਹਿੰਦੀ ਸਿਨੇਮਾਂ ‘ਚ ਆਪਣੀ ਐਕਟਿੰਗ ਤੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ਼ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਦਿਲਜੀਤ ਦਾ ਗਾਣਾ ‘ਠੱਗ ਲਾਈਫ’ ਆਇਆ ਹੈ। ਇਸ ਨੇ ਰਿਲੀਜ਼ ਹੁੰਦਿਆਂ ਹੀ ਯੂਟਿਊਬ ‘ਤੇ ਧੂਮ ਮਚਾ ਦਿੱਤੀ ਹੈ। ਇਹ ਗਾਣਾ ਦਿਲਜੀਤ […]

Diljit Dosanjh

ਦਿਲਜੀਤ ਵਿਆਹਿਆ ਹੋਣ ਤੇ ਬਾਦ ਵੀ ਕਿਉਂ ਰਹਿੰਦੇ ਨੇ ਪਤਨੀ ਤੇ ਪੁੱਤ ਤੋਂ ਦੂਰ

ਬਾਲੀਵੁੱਡ ਤੇ ਪੰਜਾਬੀ ਫਿਲਮ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਨੇ 6 ਜਨਵਰੀ ਨੂੰ ਆਪਣਾ 35ਵਾਂ ਜਨਮ ਦਿਨ ਮਨਾਇਆ। ‘ਸੂਰਮਾ’, ‘ਉੜਤਾ ਪੰਜਾਬ’, ‘ਫਿਲੌਰੀ’ ਤੇ ‘ਵੈਲਕਮ ਟੂ ਨਿਊਯਾਰਕ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਦਿਲਜੀਤ ਨੂੰ ਪੰਜਾਬੀ ਸਿਨੇਮਾ ਦਾ ‘ਸ਼ਾਹਰੁਖ਼ ਖ਼ਾਨ’ ਵੀ ਕਿਹਾ ਜਾਂਦਾ ਹੈ। ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲਾ ਦਿਲਜੀਤ ਆਪਣੀ ਨਿੱਜੀ ਜ਼ਿੰਦਗੀ ਬਾਰੇ ਘੱਟ […]

GULLY BOY

ਗਲੀ ਬੁਆਏ’ ਦਾ ਨਵਾਂ ਪੋਸਟਰ ਆਇਆ ਸਾਹਮਣੇ

ਰਣਵੀਰ ਸਿੰਘ ਤੇ ਆਲਿਆ ਭੱਟ ਇਸ ਸਾਲ ਫ਼ਿਲਮ ‘ਗਲੀ ਬੁਆਏ’ ਨਾਲ 14 ਫਰਵਰੀ ਨੂੰ ਥਿਏਟਰਾਂ ‘ਚ ਦਸਤਕ ਦੇ ਰਹੇ ਹਨ। ਹੁਣ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ‘ਚ ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਪੋਸਟਰ ‘ਚ ਰਣਵੀਰ ਨੇ ਆਲਿਆ ਨੂੰ ਆਪਣੀਆਂ ਬਾਹਵਾਂ ‘ਚ ਫੜਿਆ ਹੋਇਆ ਹੈ। ਇਸ ਪੋਸਟਰ ਤੋਂ ਪਹਿਲਾਂ […]

Gully Boy

‘ਗਲੀ ਬੁਆਏ’ ਵਿੱਚ ਰੈਪ ਕਰਦੇ ਨਜ਼ਰ ਆਉਣਗੇ ਰਣਵੀਰ,ਫ਼ਿਲਮ ਦਾ ਟੀਜ਼ਰ ਰਿਲੀਜ਼

ਮੁੰਬਈ: 2018 ‘ਚ ਰਣਵੀਰ ਨੇ ਪਹਿਲਾ ‘ਪਦਮਾਵਤ’ ਤੇ ਆਖਰ ‘ਚ ‘ਸਿੰਬਾ’ ਨਾਲ ਬਾਕਸਆਫਿਸ ‘ਤੇ ਜੋ ਧਮਾਕੇਦਾਰ ਐਂਟਰੀ ਕੀਤੀ, ਉਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇਸ ਸਾਲ ਵੀ ‘ਸਿੰਬਾ’ ਰਣਵੀਰ ਆਪਣੀਆਂ ਜ਼ਬਰਦਸਤ ਫ਼ਿਲਮਾਂ ਨਾਲ ਤਿਆਰ ਹੈ। ਰਣਵੀਰ ਜਲਦੀ ਹੀ ਸਕਰੀਨ ‘ਤੇ ‘ਗਲੀ ਬੁਆਏ’ ਫ਼ਿਲਮ ‘ਚ ਆਲਿਆ ਭੱਟ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ […]

Parineeti Chopra and Taapsee Pannu

ਪਰੀਨੀਤੀ ਤੋਂ ਬਾਅਦ ਤਾਪਸੀ ਨੇ ਅਨੁਰਾਗ ਦੀ ਫ਼ਿਲਮ ਤੋਂ ਕੀਤੀ ਤੌਬਾ

ਮੁੰਬਈ: ਕਾਫੀ ਲੰਬੇ ਸਮੇਂ ਤੋਂ ‘ਲਾਈਫ ਇੰਨ ਮੈਟਰੋ’ ਦਾ ਸੀਕੂਅਲ ਸੁਰਖੀਆਂ ‘ਚ ਹੈ। ਇਸ ਫ਼ਿਲਮ ਦੀ ਕਾਸਟ ਅਜੇ ਫਾਈਨਲ ਨਹੀਂ ਹੈ। ਫ਼ਿਲਮ ਦੀ ਕਹਾਣੀ ਚਾਰ ਵੱਖ-ਵੱਖ ਜੋੜੀਆਂ ਦੁਆਲੇ ਘੁੰਮਦੀ ਨਜ਼ਰ ਆਵੇਗੀ। ਫ਼ਿਲਮ ‘ਚ ਤਾਪਸੀ ਪਨੂੰ, ਅਭਿਸ਼ੇਕ ਬੱਚਨ, ਪਰੀਨੀਤੀ ਤੇ ਫਾਤਿਮਾ ਸ਼ੇਖ ਨਾਲ ਅਦਿੱਤਿਆ ਰਾਏ ਕਪੂਰ ਦੀ ਐਂਟਰੀ ਦੀਆਂ ਖ਼ਬਰਾਂ ਸੀ। ਪਹਿਲਾਂ ‘ਲਾਈਫ ਇੰਨ ਮੈਟਰੋ-2’ ਵਿੱਚੋਂ […]

Varun Dhawan and Alia Bhatt

ਆਲਿਆ ਤੇ ਵਰੁਣ ਫੇਰ ਆ ਰਹੇ ਇਕੱਠੇ, ਡੇਵਿਡ ਨਾਲ ਪਹਿਲੀ ਵਾਰ ਕੰਮ

ਮੁੰਬਈ: ਜਦੋਂ ਵੀ ਆਲਿਆ ਤੇ ਵਰੁਣ ਦੀ ਫ਼ਿਲਮ ਆਉਂਦੀ ਹੈ ਉਹ ਬਾਕਸਆਫਿਸ ‘ਤੇ ਧਮਾਕਾ ਜ਼ਰੂਰ ਕਰਦੀ ਹੈ। ਦੋਨਾਂ ਨੂੰ ਇਕੱਠੇ ਸਕਰੀਨ ‘ਤੇ ਦੇਖਣਾ ਫੈਨਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੁੰਦਾ। ਦੋਨਾਂ ਨੇ ਫ਼ਿਲਮਾਂ ‘ਚ ਇਕੱਠੇ ਐਂਟਰੀ ਕੀਤੀ ਸੀ ਤੇ ਹੁਣ ਉਹ ਕਰਨ ਜੌਹਰ ਦੀ ‘ਕਲੰਕ’ ਤੋਂ ਬਾਅਦ ਇੱਕ ਵਾਰ ਫੇਰ ਇਕੱਠੇ ਕੰਮ ਕਰਨ ਨੂੰ […]

sushant singh rajput and jacqueline fernandez

ਸੁਸ਼ਾਂਤ ਤੇ ਜੈਕਲੀਨ ਇਸ ਸਾਲ ਰੋਮਾਂਸ ਕਰਦੇ ਆਉਣਗੇ ਨਜ਼ਰ

ਮੁੰਬਈ: ਫ਼ਿਲਮ ‘ਕੇਦਾਰਨਾਥ’ ਰਿਲੀਜ਼ ਹੋਣ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਝੋਲੀ ਕਈ ਫ਼ਿਲਮਾਂ ਆਈਆਂ ਹਨ। ਪਿਛਲੇ ਕੁਝ ਦਿਨ ਪਹਿਲਾਂ ਹੀ ਖ਼ਬਰਾਂ ਆਈਆਂ ਸੀ ਕਿ ਸੁਸ਼ਾਂਤ ਸਿੰਘ ਕਰਨ ਜੌਹਰ ਦੀ ਫ਼ਿਲਮ ‘ਡਰਾਈਵ’ ‘ਚ ਨਜ਼ਰ ਆਉਣਗੇ। ਇਸ ‘ਚ ਉਸ ਨਾਲ ਜੈਕਲੀਨ ਫਰਨਾਂਡੀਸ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਫ਼ਿਲਮ ਦਾ ਪੋਸਟਰ ਵੀ ਸਾਹਮਣੇ ਆਇਆ ਸੀ ਤੇ ਕਿਹਾ […]

Ranveer Alia in Gully Boy

ਰਣਵੀਰ-ਆਲਿਆ ਦੀ ‘ਗਲੀ ਬੁਆਏ’ ਲੁੱਕ ਆਈ ਸਾਹਮਣੇ

ਮੁੰਬਈ: ਪਿਛਲੇ ਸ਼ੁਕਰਵਾਰ ਨੂੰ ਰਣਵੀਰ ਸਿੰਘ ਦੀ ਫ਼ਿਲਮ ‘ਸਿੰਬਾ’ ਨੇ ਬਾਕਸਆਫਿਸ ‘ਤੇ ਦਸਤੱਕ ਦਿੱਤੀ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਸਾਰਾ ਅਲੀ ਖ਼ਾਨ ਨੇ ਰੋਮਾਂਸ ਕੀਤਾ ਹੈ। ਇਸ ਦੇ ਨਾਲ ਹੀ ਆਲਿਆ ਭੱਟ ਵੀ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਕਰਕੇ ਸੁਰਖੀਆਂ ‘ਚ ਹੈ। ਜੇਕਰ ਦੋਨਾਂ ਸਟਾਰਸ ਦੀ ਗੱਲ ਕਰੀਏ ਤਾਂ ਇਹ ਦੋਨੋਂ ਵੀ ਜਲਦੀ ਹੀ […]

parkash raj

ਮੋਦੀ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲੇ ਅਦਾਕਾਰ ਨੇ ਮਾਰੀ ਸਿਆਸਤ ’ਚ ਐਂਟਰੀ

ਚੰਡੀਗੜ੍ਹ: ਦੱਖਣ ਭਾਰਤੀ ਫਿਲਮਾਂ ਸਮੇਤ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਧਮਾਲ ਮਚਾਉਣ ਵਾਲੇ ਅਦਾਕਾਰ ਪ੍ਰਕਾਸ਼ ਰਾਜ ਨੇ ਸਿਆਸਤ ਵਿੱਚ ਕਦਮ ਰੱਖ ਲਿਆ ਹੈ। ਉਨ੍ਹਾਂ ਟਵਿੱਟਰ ’ਤੇ ਐਲਾਨ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨਗੇ। ਹਾਲਾਂਕਿ ਉਨ੍ਹਾਂ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਹ ਕਿਸ ਸੀਟ ਤੋਂ ਚੋਣਾਂ ਲੜਨਗੇ। ਯਾਦ […]