sushant-rajput-fan-commit-suicide

Bollywood News: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ ਹੋ ਕੇ 14 ਸਾਲਾਂ ਫੈਨ ਨੇ ਕੀਤੀ ਖ਼ੁਦਕੁਸ਼ੀ

Bollywood News: ਅਦਾਕਾਰ ਸੁਸ਼ਾਂਤ ਸਿੰਘ ਦੇ ਦੇਹਾਂਤ ਨੂੰ ਇਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਸ ਦੇ ਸਾਥੀ ਅਜੇ ਵੀ ਬਹੁਤ ਦੁਖੀ ਹਨ। ਇਸ ਦੌਰਾਨ ਇਹ ਖ਼ਬਰ ਸਾਹਮਣੇ ਆਈ ਹੈ ਕਿ ਸੁਸ਼ਾਂਤ ਦੇ ਇੱਕ ਹੋਰ ਫੈਨ ਨੇ ਖੁਦਕੁਸ਼ੀ ਕਰ ਲਈ ਹੈ। ਇਕ ਵੈੱਬਸਾਈਟ ਅਨੁਸਾਰ ਖ਼ੁਦਕੁਸ਼ੀ ਕਰਨ ਵਾਲਾ ਲੜਕਾ 14 ਸਾਲ ਦਾ ਸੀ ਅਤੇ […]

akshay-kumar-made-a-new-record-with-700-crore-in-the-one-year-office-box

Akshay Kumar ਨੇ Box Office ‘ਤੇ ਬਣਾਇਆ ਨਵਾਂ ਰਿਕਾਰਡ

Akshay Kumar One Year Box Office: Akshay Kumar ਲਈ, ਸਾਲ 2019 ਫਿਲਮਾਂ ਦੇ ਲਿਹਾਜ਼ ਨਾਲ ਬਹੁਤ ਵਧੀਆ ਰਿਹਾ, ਇਸ ਸਾਲ Akshay Kumar ਦੇ ਲਈ ਇੰਨਾ ਚੰਗਾ ਸੀ ਕਿ ਉਸਨੇ ਬਾਕਸ ਆਫ਼ਿਸ ਤੇ ਇੱਕ ਰਿਕਾਰਡ ਬਣਾ ਦਿੱਤਾ ਹੈ। ਇਕ ਸਾਲ ‘ਚ ਬਾਕਸ ਆਫਿਸ’ ਤੇ 700 ਕਰੋੜ ਦੀ ਕਮਾਈ ਕਰਨ ਕਰਨ ਵਾਲੇ ਇਹ ਪਹਿਲੇ ਅਦਾਕਾਰ ਬਣ ਗਏ […]

salman khan eid 2020 release

ਸਲਮਾਨ ਖਾਨ ਫਿਰ ਦਿਸਣਗੇ ਰਾਧੇ ਦੇ ਕਿਰਦਾਰ ਵਿੱਚ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਇੱਕ ਵਾਰ ਫਿਰ ਤੋਂ ‘ਰਾਧੇ’ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਸਕਦੇ ਹਨ। ਸਲਮਾਨ ਖਾਨ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਇੰਸ਼ਾ ਅੱਲ੍ਹਾ’ ਛੱਡ ਦਿੱਤੀ ਹੈ। ਉਸ ਸਮੇਂ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਸੀ। ਪਰ ਇਸ ਫਿਲਮ ਨੂੰ ਛੱਡਣ ਤੋਂ ਬਾਅਦ ਸਲਮਾਨ ਕਹਿਣਾ ਨੇ ਕਿਹਾ […]

malaika arora outside gym

ਮਲਾਇਕਾ ਦਿੰਦੀ ਹੈ ਆਪਣੀ ਫਿਟਨੈੱਸ ਵੱਲ ਖ਼ਾਸ ਧਿਆਨ, ਤੁਸੀ ਵੀ ਵੇਖੋ ਫਿੱਟ ਮਲਾਇਕਾ ਦੀਆਂ ਤਸਵੀਰਾਂ

1. ਆਪਣੀਆਂ ਅਦਾਵਾਂ ਨਾਲ ਚਰਚਾਵਾਂ ਵਿੱਚ ਰਹਿਣ ਵਾਲੀ ਅਦਾਕਾਰਾ ਮਲਾਇਕਾ ਅਰੋੜਾ ਨੂੰ ਅੱਜ ਮੁੰਬਈ ਵਿੱਚ ਸਪਾਟ ਕੀਤਾ ਗਿਆ। 2. ਮਲਾਇਕਾ ਦੀਆਂ ਇਹ ਤਸਵੀਰਾਂ ਅੱਜ ਸਵੇਰੇ ਉਸ ਵੇਲੇ ਲਈਆਂ ਗਈਆਂ ਜਦੋਂ ਇਹ ਵਰਕ ਆਊਟ ਕਰਨ ਲਈ ਜਾ ਰਹੀ ਸੀ। 3. ਆਪਣੀ ਫਿਟਨੈਸ ਦੀ ਵਜ੍ਹਾ ਕਰਕੇ ਚਰਚਾ ਵਿੱਚ ਰਹਿਣ ਵਾਲੀ ਮਲਾਇਕਾ ਆਪਣੇ ਫੈਨਜ਼ ਨੂੰ ਹਮੇਸ਼ਾ ਫਿਟਨੈਸ ਲਈ […]

Sonu Sood Birthday

ਆਪਣੀ ਪਹਿਲੀ ਹਿੰਦੀ ਫ਼ਿਲਮ ਵਿੱਚ ਸੋਨੂੰ ਸੂਦ ਨੇ ਨਿਭਾਇਆ ਸੀ ਸ਼ਹੀਦ ਭਗਤ ਸਿੰਘ ਦਾ ਕਿਰਦਾਰ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਅੱਜ ਆਪਣਾ 46ਵਾਂ ਜਨਮ ਦਿਨ ਮਨਾ ਰਹੇ ਹਨ। ਸੋਨੂੰ ਸੂਦ ਦਾ ਜਨਮ 30 ਜੁਲਾਈ 1973 ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਹੋਇਆ। ਉਹਨਾਂ ਨੇ ਆਪਣੀ ਸਾਰੀ ਪੜ੍ਹਾਈ ਨਾਗਪੁਰ ਵਿੱਚ ਪੂਰੀ ਕੀਤੀ। ਇੰਜਨੀਅਰਿੰਗ ਦੀ ਪੜ੍ਹਾਈ ਪੂਰ ਹੋਣ ਤੋਂ ਬਾਅਦ ਇਹਨਾਂ ਨੇ ਮਾਡਲਿੰਗ ਵਿੱਚ ਹਿੱਸਾ ਲਿਆ ਅਤੇ ਇਹ ਮਿਸਟਰ ਇੰਡੀਆ ਕਾਨਟੈਸਟ […]

Salman Khan

ਸਰਦਾਰ ਬੱਚੇ ਨਾਲ ਧੱਕੇਸ਼ਾਹੀ ਹੋਣ ਤੇ ਸਲਮਾਨ ਖਾਨ ਨੇ ਆਪਣੇ ਹੀ ਬੌਡੀਗਾਰਡ ਦੇ ਮਾਰਿਆ ਥੱਪੜ , ਵੀਡੀਓ ਵਾਇਰਲ

ਸਿੱਖ ਸਰਦਾਰ ਬੱਚੇ ਨਾਲ ਧੱਕੇਸ਼ਾਹੀ ਕਰਨ ਤੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਨੇ ਆਪਣੇ ਹੀ ਬੌਡੀਗਾਰਡ ਨੂੰ ਥੱਪੜ ਜੜ ਦਿੱਤਾ ਕਿਉਂਕਿ ਉਹ ਸਿੱਖ ਸਰਦਾਰ ਬੱਚਾ ਸਲਮਾਨ ਖਾਨ ਦੇ ਕੋਲ ਆਉਣ ਦੀ ਕੋਸ਼ਿਸ ਕਰ ਰਿਹਾ ਸੀ ਤੇ ਸੁਰੱਖਿਆ ਕਰਮੀ ਨੇ ਉਸ ਛੋਟੇ ਸਿੱਖ ਸਰਦਾਰ ਪ੍ਰਸ਼ੰਸਕ ਨਾਲ ਸਖਤੀ ਵਰਤੀ। ਇਹ ਵੀ ਪੜ੍ਹੋ: ਖਾਲਸੇ ਦੇ ਜੌਹਰ ਨੇ […]

83- World Cup

ਇਕ ਵਾਰ ਫੇਰ ਦੇਖਣ ਨੂੰ ਮਿਲੇਗਾ ’83’ ਦਾ ਵਰਲਡ ਕਪ

1. 1983 ਦੇ ਵਰਲਡ ਕੱਪ ਦੀ ਕਹਾਣੀ ਜਲਦੀ ਹੀ ਰਣਵੀਰ ਸਿੰਘ ਵੱਡੇ ਪਰਦੇ ‘ਤੇ ਲੈ ਕੇ ਆ ਰਹੇ ਹਨ। ਇਨ੍ਹੀਂ ਦਿਨੀਂ ਰਣਵੀਰ ਸਿੰਘ ਆਪਣੀ ਟੀਮ ਨਾਲ ਜ਼ਬਰਦਸਤ ਮਿਹਨਤ ਕਰ ਰਹੇ ਹਨ। 2. ਫ਼ਿਲਮ ਦੀ ਸ਼ੂਟਿੰਗ ਲਈ ਰਣਵੀਰ ਸਿੰਘ ਏਅਰਪੋਰਟ ‘ਤੇ ਸਪੌਟ ਹੋਏ। ਇਸ ਦੌਰਾਨ ਉਨ੍ਹਾਂ ਨਾਲ ਫ਼ਿਲਮ ਦੀ ਪੂਰੀ ਸਟਾਰਕਾਸਟ ਨਜ਼ਰ ਆਈ। 3. ਰਣਵੀਰ ਸਿੰਘ […]

Sunny Deol - Sunny Leone

ਗੁਰਦਸਪੂਰ ਤੋਂ ਸਨੀ ਦਿਓਲ ਦੀ ਥਾਂ ਸਨੀ ਲਿਓਨ ਦੀ ਜਿੱਤ ਕਰਾਰ, ਵੀਡਿਓ ਹੋਈ ਵਾਇਰਲ

ਮੁੰਬਈ:ਕਈ ਬਾਲੀਵੁੱਡ ਸਟਾਰਸ ਨੇ ਇਨ੍ਹਾਂ ਲੋਕ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਈ ਜਿਸ ‘ਚ ਸੰਨੀ ਲਿਓਨ ਦਾ ਨਾਂ ਸ਼ਾਮਲ ਹੋਣ ਤੋਂ ਬਾਅਦ ਵੀ ਉਸ ਦੇ ਨਾਂ ‘ਤੇ ਚਰਚਾ ਹੋ ਰਹੀ ਹੈ। ਅਸਲ ‘ਚ ਅੱਜ ਰੁਝਾਨਾਂ ਬਾਰੇ ਦੱਸਦੇ ਹੋਏ ਨਿਊਜ਼ ਚੈਨਲ ਦੇ ਐਂਕਰ ਨੇ ਸੰਨੀ ਦਿਓਲ ਨੂੰ ਸੰਨੀ ਲਿਓਨ ਕਹਿ ਦਿੱਤਾ। Arnab is so excited today […]

Malika Sherwat

Cannes ਮੇਲੇ ‘ਚ ਮਲਿਕਾ ਸ਼ੇਰਾਵਤ ਨੇ ਲੁੱਟਿਆ ਦਰਸ਼ਕਾਂ ਦਾ ਦਿਲ

1. ਦੀਪਿਕਾ ਪਾਦੁਕੋਣ, ਐਸ਼ਵਰਿਆ ਰਾਏ ਬੱਚਨ ਤੇ ਸੋਨਮ ਕਪੂਰ ਤੋਂ ਬਾਅਦ ਹੁਣ ਅਦਾਕਾਰਾ ਮਲਿਕਾ ਸ਼ੇਰਾਵਤ ਨੇ ਕਾਨਜ਼ ਮੇਲੇ ਵਿੱਚ ਸ਼ਿਰਕਤ ਕੀਤੀ ਹੈ। 2. ਮਲਿਕਾ ਸ਼ੇਰਾਵਤ ਕਾਨਜ਼ ਦੇ ਰੈੱਡ ਕਾਰਪੈਟ ‘ਤੇ ਬੇਹੱਦ ਗਲੈਮਰੈਸ ਅੰਦਾਜ਼ ਵਿੱਚ ਪਹੁੰਚੀ। 3. ਇਸ ਦੌਰਾਨ ਮਲਿਕਾ ਨੇ ਫਰੰਟ ਤੋਂ ਡੀਪ ਗਾਊਨ ਪਾਇਆ ਸੀ। 4. ਮਲਿਕਾ ਨੇ ਟੋਨੀ ਵਾਰ ਦੀ ਆਊਟਫਿਟ ਪਾਈ ਸੀ। […]

Twinkle Khanna Troll Modi

ਟਵਿੰਕਲ ਖੰਨਾ ਨੇ ਉਡਾਇਆ ਮੋਦੀ ਦਾ ਮਜ਼ਾਕ

  ਮੁੰਬਈ: ਐਕਟਰਸ ਤੇ ਲੇਖਕਾ ਟਵਿੰਕਲ ਖੰਨਾ ਅਕਸਰ ਹੀ ਆਪਣੇ ਬਿੰਦਾਸ ਖਿਆਲ ਦੱਸਣ ਬਾਰੇ ਜਾਣੀ ਜਾਂਦੀ ਹੈ। ਅਕਸਰ ਹੀ ਉਹ ਗਲਤ ਚੀਜ਼ਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਨਜ਼ਰ ਆਈ ਹੈ। ਹਾਲ ਹੀ ‘ਚ ਇੱਕ ਵਾਰ ਫੇਰ ਟਵਿੰਕਲ ਖੰਨਾ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਟਵਿੰਕਲ ਨੇ ਮੋਦੀ ਦੀ ਕੇਦਾਰਨਾਥ ਗੁਫਾ ‘ਚ ਕੀਤੀ […]

Malaika Arora Workot Video

ਖ਼ਤਰਨਾਕ ਵਰਕ-ਆਉਟ ਕਰਦੇ ਹੋਏ ਮਲਾਇਕਾ ਅਰੋੜਾ ਦਾ ਵੀਡੀਓ ਆਇਆ ਸਾਹਮਣੇ, ਦੇਖਕੇ ਤੁਸੀ ਵੀ ਹੋ ਜਾਓਗੇ ਹੈਰਾਨ

ਮੁੰਬਈ: ਮਲਾਇਕ ਅਰੋੜਾ ਅੱਜਕੱਲ੍ਹ ਆਪਣੀ ਪਰਸਨਲ ਲਾਈਫ ਦੇ ਨਾਲ-ਨਾਲ ਫਿੱਟਨੈੱਸ ਕਰਕੇ ਵੀ ਖੂਬ ਸੁਰਖੀਆਂ ‘ਚ ਰਹਿੰਦੀ ਹੈ। ਉਂਝ ਮਲਾਇਕਾ ਆਪਣੇ ਫਿੱਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਹੈ। ਉਸ ਨੂੰ ਜਿੰਮ ਤੇ ਯੋਗ ਕਲਾਸਾਂ ਬਾਹਰ ਅਕਸਰ ਦੇਖਿਆ ਜਾਂਦਾ ਹੈ। ਕੁਝ ਘੰਟੇ ਪਹਿਲਾਂ ਹੀ ਮਲਾਇਕਾ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। View this post on […]

Ranveer Singh and Kapil Dev

ਕਪਿਲ ਦੇਵ ਤੋਂ ਕ੍ਰਿਕਟ ਦੀ ਟ੍ਰੇਨਿੰਗ ਲੈਂਦੇ ਨਜ਼ਰ ਆਏ ਰਣਵੀਰ ਸਿੰਘ, ਦੀਪਿਕਾ ਦਾ ਖਾਸ ਕੁਮੈਂਟ

ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ’83’ ਦੀਆਂ ਤਿਆਰੀਆਂ ‘ਚ ਰੁੱਝੇ ਹਨ। ਉਧਰ ਦੀਪਿਕਾ ਵੀ ਆਪਣੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ਕਰ ਰਹੀ ਹੈ। ਅਜਿਹੇ ‘ਚ ਦੋਵੇਂ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਦੀ ਤਸਵੀਰ ਤੇ ਵੀਡੀਓ ‘ਤੇ ਕੁਮੈਂਟ ਕਰਨਾ ਨਹੀਂ ਭੁੱਲਦੇ। ਅਜਿਹਾ ਕੋਈ ਮੌਕਾ ਨਹੀਂ ਜਦੋਂ ਦੋਵੇਂ ਇੱਕ-ਦੂਜੇ ਨੂੰ ਸਪੈਸ਼ਲ ਫੀਲ ਨਾ ਕਰਵਾਉਂਦੇ ਹੋਣ। ਹਾਲ […]