shagun-scheme

ਸਰਕਾਰ ਤੋਂ ਸ਼ਗਨ ਸਕੀਮ ਦਾ ਫਾਇਦਾ ਲੈਣ ਲਈ ਆਪਣੇ ਪਤੀ ਨੂੰ ਐਲਾਨਿਆ ਮਿਰਤਕ

ਬਠਿੰਡਾ ਦੇ ਪਿੰਡ ਮੌੜ ਮੰਡੀ ਦੇ ਵਿੱਚ ਉਸ ਸਮੇ ਪੁਲਿਸ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪੁਲਿਸ ਪ੍ਰਸ਼ਾਸਨ, ਘਰੇਲੂ ਮੈਂਬਰਾਂ ਅਤੇ ਸਿਆਸੀ ਆਗੂਆਂ ‘ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਾ ਹੋਇਆ ਇਕ ਵਿਅਕਤੀ ਇਨਸਾਫ਼ ਲੈਣ ਲਈ ਪਿੰਡ ਮੌੜ ਖੁਰਦ ਵਿਖੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ। ਟੈਂਕੀ ਤੇ ਚੜ੍ਹੇ ਵਿਅਕਤੀ ਦਾ ਕਹਿਣਾ ਹੈ ਕਿ ਇੱਕ […]

pollution-in-bathinda

ਬਠਿੰਡਾ ਦੇ ਵਿੱਚ ਸਮੋਗ ਦਾ ਕਹਿਰ

ਦੀਵਾਲੀ ਦੇ ਮੌਕੇ ਪਟਾਕੇ ਚਲਾਉਣ ਅਤੇ ਖੇਤਾਂ ਦੇ ਵਿੱਚ ਪਰਾਲੀ ਫੂਕਣ ਦੇ ਕਾਰਨ ਬਠਿੰਡਾ ਦੇ ਵਿੱਚ ਵੀ ਸਮੋਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਟਾਕਿਆਂ ਦੇ ਧੂੰਏਂ ਅਤੇ ਧੁੰਦ ਨਾਲ ਮਿਲ ਕੇ ਬਣੀ ਸਮੋਗ ਦੀ ਸਥਿਤੀ ਨੇ ਬਠਿੰਡਾ ਦੇ ਲੋਕਾਂ ਦੇ ਜਾਨ ਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਵਾਤਾਵਰਣ ‘ਚ ਨਮੀ ਵਧਣ ਨਾਲ […]

fire-in-sbi-bank-in-bathinda

ਬਠਿੰਡਾ ਦੇ ਵਿੱਚ SBI ਬੈਂਕ ਨੂੰ ਲੱਗੀ ਅੱਗ, ਸਾਰਾ ਰਿਕਾਰਡ ਸੜ ਕੇ ਸੁਆਹ

ਬਠਿੰਡਾ ਦੇ ਵਿੱਚ ਅਮਰੀਕ ਸਿੰਘ ਰੋਡ ਤੇ ਸਥਿਤ ਐੱਸ. ਬੀ. ਆਈ. ਬੈਂਕ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਐੱਸ. ਬੀ. ਆਈ. ਬੈਂਕ ਦੇ ਵਿੱਚ ਅੱਗ ਲੱਗਣ ਦੇ ਨਾਲ ਬੈਂਕ ਦੇ ਵਿੱਚ ਪਿਆ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਜਦੋ ਇਸ ਬਾਰੇ ਬੈਂਕ ਦੇ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ […]

mata-vaishno-devi-temple-theft

ਮਾਤਾ ਵੈਸ਼ਨੂੰ ਦੇਵੀ ਮੰਦਰ ਵਿੱਚੋਂ 5 ਲੱਖ ਦੇ ਛੱਤਰ ਚੋਰੀ

ਬਠਿੰਡਾ ਦੇ ਮਾਤਾ ਵੈਸ਼ਨੂੰ ਦੇਵੀ ਮੰਦਰ ਦੇ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਚੋਰਾਂ ਨੇ ਮਾਤਾ ਵੈਸ਼ਨੂੰ ਦੇਵੀ ਮੰਦਰ ਦੇ ਵਿੱਚੋਂ ਚਾਂਦੀ ਦੇ ਛੱਤਰ ਚੋਰੀ ਕਰ ਕੇ ਲੈ ਗਏ। ਜਦੋ ਇੰਨ੍ਹਾਂ ਛੱਤਰਾਂ ਦੀ ਕੀਮਤ ਬਾਰੇ ਪੁੱਛਿਆ ਗਿਆ ਤਾਂ ਸਾਰੇ ਹੈਰਾਨ ਰਹਿ ਗਏ। ਇਹਨਾਂ ਛੱਤਰਾਂ ਦੀ ਕੀਮਤ 5 ਲੱਖ ਰੁਪਏ ਤੱਕ ਦੀ ਦੱਸੀ ਜਾ […]

jaundice-in-bathinda

ਬਠਿੰਡਾ ਜ਼ਿਲ੍ਹੇ ਵਿੱਚ ਪੀਲੀਏ ਦਾ ਕਹਿਰ,100 ਤੋਂ ਵੱਧ ਲੋਕਾਂ ਨੂੰ ਲਿਆ ਆਪਣੀ ਲਪੇਟ ਵਿੱਚ

ਪੰਜਾਬ ਦੇ ਬਠਿੰਡਾ ਜਿਲੇ ਵਿੱਚ ਪੀਲੀਏ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਦਾ ਇਹ ਦੂਜਾ ਪਿੰਡ ਆ ਜਿਥੇ ਪੀਲੀਏ ਦਾ ਅਸਰ ਇੰਨ੍ਹਾਂ ਜਿਆਦਾ ਹੋ ਰਿਹਾ ਹੈ। ਸਭ ਤੋਂ ਪਹਿਲਾ ਬਠਿੰਡਾ ਦੇ ਪਿੰਡ ਹਰਰਾਏਪੁਰ ਵਿੱਚ ਪੀਲੀਏ ਨੇ ਆਪਣਾ ਕਹਿਰ ਢਾਹਿਆ ਅਤੇ ਹੁਣ ਬਠਿੰਡਾ ਦੇ ਪਿੰਡ ਰਾਮਾਂ ਵਿੱਚ ਪੀਲੀਏ ਨੇ 100 ਤੋਂ ਜਿਆਦਾ […]