vivo v20 pro

Vivo V20 Pro 5g ਨੂੰ ਜਲਦ ਹੀ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ, ਜਾਣੋ ਇਸਦੀ ਕੀਮਤ ਤੇ ਹੋਰ ਫੀਚਰਜ਼

Vivo V20 Pro 5g ਨੂੰ ਜਲਦ ਹੀ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਾਂਚ ਤੋਂ ਪਹਿਲਾਂ ਫੋਨ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ।ਹਾਲਾਂਕਿ, ਇਸ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਲੀਕ ਰਿਪੋਰਟ ਦੇ ਮੁਤਾਬਕ, ਫੋਨ ਦੀ ਕੀਮਤ ਵੀ ਸਾਹਮਣੇ ਆਈ ਹੈ। ਆਓ ਜਾਣਦੇ ਹਾਂ ਫੋਨ ਦੀ ਕੀਮਤ, ਆਫਰ ਅਤੇ ਸਪੈਸੀਫਿਕੇਸ਼ਨ ਬਾਰੇ। […]

Oneplus 7T Discount on Amazon Sale

Amazon Sale: OnePlus 7T ਦੇ 256GB ਮਾਡਲ ਤੇ ਮਿਲ ਰਿਹਾ ਇਹ ਖਾਸ Offer, ਜਲਦੀ ਖਰੀਦੋ

OnePlus 8T 5G ਦੇ ਲਾਂਚ ਤੋਂ ਬਾਅਦ ਵੀ, OnePlus 7T ਇੱਕ ਵਧੀਆ ਸਮਾਰਟਫੋਨ ਹੈ। OnePlus ਵੀ ਗਾਹਕਾਂ ਨੂੰ ਆਕਰਸ਼ਿਤ ਕਰਨ ਦਾ ਮੌਕਾ ਨਹੀਂ ਛੱਡ ਰਿਹਾ ਹੈ। 8T ਦੇ ਲਾਂਚ ਤੋਂ ਬਾਅਦ ਕੰਪਨੀ ਦੇਸ਼ ਵਿੱਚ OnePlus 7T ‘ਤੇ ਛੋਟ ਦੇ ਰਹੀ ਹੈ। ਇਹ ਸੌਦਾ ਬਿਹਤਰ ਹੋ ਰਿਹਾ ਹੈ ਕਿਉਂਕਿ ਅਮੇਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਦੌਰਾਨ 5,000 […]

Free YouTube Premium Subscription for Airtel Users

Airtel ਯੂਜ਼ਰਸ ਇਸ ਤਰ੍ਹਾਂ ਲੈ ਸਕਦੇ Free YouTube Premium ਦਾ ਸਬਸਕ੍ਰਿਪਸ਼ਨ

ਭਾਰਤੀ ਟੈਲੀਕਾਮ ਕੰਪਨੀ ਏਅਰਟੈੱਲ ਆਪਣੇ ਯੂਜ਼ਰਸ ਨੂੰ ਮੁਫ਼ਤ YouTube ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਰਹੀ ਹੈ। ਹਾਲਾਂਕਿ ਇਹ ਕੇਵਲ ਤਿੰਨ ਮਹੀਨੇ ਤੱਕ ਦਾ ਹੈ, ਪਰ ਇਹ ਏਅਰਟੈੱਲ ਦੇ ਉਪਭੋਗਤਾਵਾਂ ਲਈ ਇੱਕ ਵਧੀਆ ਮੌਕਾ ਹੈ। ਯੂਟਿਊਬ ਪ੍ਰੀਮੀਅਮ ਦੇ ਕੁੱਝ ਫੀਚਰ ਬਹੁਤ ਖਾਸ ਹਨ। ਇਹਨਾਂ ਵਿੱਚ ਬੈਕਗਰਾਊਂਡ ਪਲੇ ਫੀਚਰ ਅਤੇ ਬਿਨਾਂ ਵਿਗਿਆਪਨਾਂ ਤੋਂ ਸੇਵਾ ਸ਼ਾਮਲ ਹਨ। ਤੁਹਾਨੂੰ ਪ੍ਰੀਮੀਅਮ ਸੇਵਾ […]

Price and Feature of Apple magsafe duo charger in India

ਭਾਰਤ ਵਿੱਚ ਮਿਲੇਗਾ iPhone ਦਾ ਇਹ ਖਾਸ ਤਰੀਕੇ ਦਾ ਚਾਰਜਰ, ਜਾਣੋ ਕੀਮਤ ਤੇ ਖਾਸੀਅਤ

Apple ਨੇ ਇਸ ਵਾਰ ਆਈਫੋਨ 12 ਦੇ ਲਾਂਚ ਦੇ ਨਾਲ ਐਲਾਨ ਕੀਤਾ ਹੈ, ਭਾਵੇਂ ਉਹ ਬਾਕਸ ਵਿੱਚ ਕੋਈ ਚਾਰਜਰ ਨਹੀਂ ਦਿੰਦਾ। ਪਰ ਕੰਪਨੀ ਨੇ ਲਾਂਚ ਈਵੈਂਟ ਦੌਰਾਨ MagSafe ਦਾ ਐਲਾਨ ਵੀ ਕੀਤਾ ਹੈ। ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਕੰਪਨੀ ਅਗਲੇ ਆਈਫੋਨ ਤੋਂ ਚਾਰਜਿੰਗ ਪੋਰਟ ਨੂੰ ਵੀ ਹਟਾ ਦੇਵੇਗੀ ਅਤੇ ਕੇਵਲ MagSafe ‘ਤੇ ਹੀ […]

Whatsapp introduced Shopping Button know how it work

WhatsApp ‘ਚ ਆਇਆ ਸ਼ਾਪਿੰਗ ਬਟਨ, ਜਾਣੋ ਕਿਵੇਂ ਕੰਮ ਕਰੇਗਾ ਇਹ ਫ਼ੀਚਰ

ਪਿਛਲੇ ਕੁਝ ਸਮੇਂ ਤੋਂ WhatsApp ਲਗਾਤਾਰ ਇੱਕ ਤੋਂ ਬਾਅਦ ਇੱਕ ਫੀਚਰ ਲੈ ਕੇ ਆ ਰਿਹਾ ਹੈ। WhatsApp ਹੁਣ ਐਪ ਵਿੱਚ ਸ਼ਾਪਿੰਗ ਬਟਨ ਜੋੜ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੀਚਰ ਕਾਰੋਬਾਰਾਂ ਲਈ ਫਾਇਦੇਮੰਦ ਹੋਣਗੇ ਅਤੇ ਉਹ ਆਪਣੀ ਵਿਕਰੀ ਵਧਾਉਣ ਦੇ ਯੋਗ ਹੋਣਗੇ। ਇਸ ਨਵੇਂ WhatsApp ਫੀਚਰ ਵਿੱਚ ਯੂਜ਼ਰਸ ਨੂੰ ਬਿਜ਼ਨਸ ਵਟਸਐਪ ਅਕਾਊਂਟਸ ਪ੍ਰੋਫਾਈਲ […]

Bad news for old android for users Read full news here

ਪੁਰਾਣੇ ਐਂਡਰਾਇਡ ਸਮਾਰਟਫੋਨ ‘ਚ ਅਗਲੇ ਸਾਲ ਬੰਦ ਹੋ ਜਾਵੇਗੀ ਬ੍ਰਾਊਜ਼ਿੰਗ ? ਪੜ੍ਹੋ ਪੂਰੀ ਖਬਰ

ਜਿਵੇਂ ਜਿਵੇਂ ਐਂਡ੍ਰਾਇਡ ਸਮਾਰਟਫੋਨ ਪੁਰਾਣੇ ਹੁੰਦੇ ਜਾਂਦੇ ਹਨ, ਹੌਲੀ-ਹੌਲੀ ਹਨ ਨੂੰ ਸਪੋਰਟ ਪ੍ਰਾਪਤ ਮਿਲਣੀ ਬੰਦ ਹੋ ਜਾਂਦੀ ਹਨ। ਜੇ ਫ਼ੋਨ ਬਹੁਤ ਪੁਰਾਣਾ ਹੈ, ਤਾਂ ਇਹ ਕੰਮ ਕਰਨਾ ਵੀ ਬੰਦ ਕਰ ਦਿੰਦਾ ਹੈ। ਰਿਪੋਰਟਾਂ ਆਈਆਂ ਹਨ ਕਿ ਜੇਕਰ ਤੁਹਾਡੇ ਕੋਲ Android 7.1.1 Nougat ਤੋਂ ਪਹਿਲਾਂ ਦੇ ਵਰਜਨ ਹੈ, ਤਾਂ ਫਿਰ ਤੁਹਾਨੂੰ ਬ੍ਰਾਊਜ਼ਿੰਗ ਵਿੱਚ ਸਮੱਸਿਆ ਹੋਵੇਗੀ। ਵੈੱਬਸਾਈਟਾਂ […]

BigBasket data hack Detail of 2 crore customers on sale

BigBasket ਦਾ ਡਾਟਾ ਹੈਕ, ਦੋ ਕਰੋੜ ਗਾਹਕਾਂ ਦੀ ਡਿਟੇਲ ਸੇਲ ‘ਤੇ

ਈ-ਕਾਮਰਸ ਗਰੋਸਰੀ ਕੰਪਨੀ ਬਿਗਬਾਸਕੇਟ ਦੇ ਲਗਭਗ 2 ਕਰੋੜ ਯੂਜ਼ਰਸ ਨੇ ਡਾਟਾ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਵੱਲੋਂ ਬੈਂਗਲੁਰੂ ਵਿੱਚ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਾਈਬਰ ਸੈੱਲ ਟੀਮ ਸਾਈਬਰ ਮਾਹਰ ਦੇ ਦਾਅਵਿਆਂ ਦੀ ਜਾਂਚ ਕਰ ਰਹੀ ਹੈ। ਨਿਊਜ਼ ਏਜੰਸੀ ਪੀ ਟੀ ਆਈ ਦੇ ਅਨੁਸਾਰ ਸਾਈਬਰ ਇੰਟੈਲੀਜੈਂਸ ਕੰਪਨੀ ਸਾਬਇੱਲ ਦਾ ਕਹਿਣਾ […]

Whatsapp latest feature of Disappearing Message

WhatsApp ਨੇ ਲਾਂਚ ਕੀਤਾ 7 ਦਿਨਾਂ ‘ਚ ਗਾਇਬ ਹੋਣ ਵਾਲੇ ਮੈਸੇਜ ਦਾ ਫੀਚਰ

WhatsApp ਨੇ ਹਾਲ ਹੀ ਵਿੱਚ ਆਪਣੇ FAQ ਪੇਜ ਤੇ ਦੱਸਿਆ ਸੀ ਕਿ ਕਿਵੇਂ Disappearing Message ਕੰਮ ਕਰੇਗਾ। ਹੁਣ ਕੰਪਨੀ ਨੇ ਇਸ ਨਵੇਂ ਫੀਚਰ ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਹੈ। ਵਟਸਐਪ ਦੀ ਪੇਰੇਂਟ ਕੰਪਨੀ ਫੇਸਬੁੱਕ ਹੀ ਹੈ ਅਤੇ ਫੇਸਬੁੱਕ ਨੇ ਪ੍ਰੈੱਸ ਨੋਟ ਜਾਰੀ ਕਰਕੇ WhatsApp ਵਿੱਚ Disappearing Message ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। […]

JIO Diwali offer for customers launches 3 New Plans

JIO ਦਾ ਦੀਵਾਲੀ ਆਫਰ, JIO ਯੂਜ਼ਰਸ ਲਈ 3 ਨਵੇਂ ਪਲਾਨ

ਭਾਰਤ ਇਸ ਸਮੇਂ ਤਿਉਹਾਰਾਂ ਦਾ ਮੌਸਮ ਚਲ ਰਿਹਾ ਹੈ ਅਤੇ ਦੀਵਾਲੀ ਨੇੜੇ ਹੈ। ਇਸ ਦੌਰਾਨ ਰਿਲਾਇੰਸ ਜੀਓ ਨੇ ਆਪਣੇ ਜੀਓ ਫੋਨ ਯੂਜ਼ਰਸ ਲਈ ਨਵੇਂ ਆਲ-ਇਨ-ਵਨ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ। ਇਹ ਨਵੀਆਂ ਯੋਜਨਾਵਾਂ ਪਹਿਲਾਂ ਤੋਂ ਮੌਜੂਦ ਯੋਜਨਾਵਾਂ ਨਾਲ ਉਪਲਬਧ ਹੋਣਗੀਆਂ ਅਤੇ ਕੰਪਨੀ ਨੇ ਤਿੰਨ ਨਵੇਂ ਪ੍ਰੀਪੇਡ ਪਲਾਨਾਂ ਨੂੰ ਆਫੀਸ਼ੀਅਲ ਵੈੱਬਸਾਈਟ ਤੇ ਲਿਸਟ ਕਿਤਾ ਹੈ। ਇਹ […]

Launch of Vivo S7e 5G with 64mp Camera know feature

64MP ਟ੍ਰਿਪਲ ਰਿਅਰ ਕੈਮਰੇ ਦੇ ਨਾਲ Vivo S7e 5G ਲਾਂਚ, ਜਾਣੋ ਫੀਚਰ

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਨੇ ਇੱਕ ਨਵਾਂ ਸਮਾਰਟਫੋਨ Vivo S7e 5G ਲਾਂਚ ਕੀਤਾ ਹੈ। ਸਮਾਰਟਫੋਨ 64 ਮੈਗਾਪਿਕਸਲ ਦਾ ਪ੍ਰਾਇਮਰੀ ਰਿਅਰ ਕੈਮਰਾ ਹੈ। Vivo S7e 5G 6.44-ਇੰਚ ਦੀ ਫੁੱਲ ਐੱਚ ਡੀ ਪਲੱਸ ਡਿਸਪਲੇ ਦੇ ਨਾਲ ਆਇਆ ਹੈ| ਇਸ ਦਾ ਆਸਪੈਕਟ ਰੇਸ਼ੀਓ 20:9 ਹੈ ਅਤੇ ਇਸ ਵਿਚ AMOLED ਪੈਨਲ ਹੈ। Vivo S7e 5G ਵਿੱਚ MediaTek Dimensity […]

Samsung to launch budget smartphone M02 in India

Samsung ਜਲਦੀ ਹੀ ਭਾਰਤ ਵਿੱਚ ਲਾਂਚ ਕਰ ਸਕਦਾ ਹੈ ਇਹ ਬਜਟ ਸਮਾਰਟਫੋਨ, ਪੜ੍ਹੋ ਪੂਰੀ ਖਬਰ

Samsung ਜਲਦ ਹੀ ਭਾਰਤ ਵਿੱਚ ਐਂਟਰੀ ਲੈਵਲ ਗਲੈਕਸੀ M02 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਸਮਾਰਟਫੋਨ ਬੀਆਈਐਸ (ਬਿਊਰੋ ਆਫ ਇੰਡੀਅਨ ਸਟੈਂਡਰਡਜ਼) ਤੇ ਸਪਾਟ ਕੀਤਾ ਗਿਆ ਹੈ। ਲਿਸਟਿੰਗ ਤੋਂ ਪਤਾ ਲੱਗਾ ਹੈ ਕਿ ਇਹ ਡਿਊਲ ਸਿਮ ਸਪੋਰਟ ਦੇ ਨਾਲ ਆਵੇਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ M02 ਬਾਰੇ ਜਾਣਕਾਰੀ ਸਾਹਮਣੇ ਆਈ ਹੋਵੇ। ਪਹਿਲਾਂ ਲੀਕ […]

Micromax IN Series Phone

Micromax ਦੀ ਵਾਪਸੀ, ਕੰਪਨੀ ਨੇ ਲਾਂਚ ਕੀਤਾ ਆਪਣਾ ਨਵਾਂ ਸਮਾਰਟਫੋਨ

ਭਾਰਤੀ ਸਮਾਰਟਫੋਨ ਮੇਕਰ Micromax ਇੱਕ ਵਾਰ ਫਿਰ ਬਾਜ਼ਾਰ ਵਿੱਚ ਵਾਪਸ ਆ ਰਿਹਾ ਹੈ। ਕੰਪਨੀ ਨੇ IN ਸੀਰੀਜ਼ ਦੇ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। Micromax ਦਾ ਵਰਚੁਅਲ ਈਵੈਂਟ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਇਸ ਨੂੰ ਕੰਪਨੀ ਦੇ ਸੋਸ਼ਲ ਮੀਡੀਆ ਅਤੇ ਯੂਟਿਊਬ ਹੈਂਡਲਾਂ ਤੋਂ ਲਾਈਵ ਸਟ੍ਰੀਮ ਕੀਤਾ ਜਾਵੇਗਾ। ਕੰਪਨੀ ਨੇ ਦੋ ਪਹਿਨ ਲਾਂਚ ਕੀਤੇ ਹਨ। Micromax ਨੇ […]