Corona in China: ਚੀਨ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 1290 ਲੋਕਾਂ ਦੀ ਮੌਤ

corona-outbreak-in-china-daily-death-toll

Corona in China: COVID-19 ਮਹਾਮਾਰੀ ਦਾ ਕੇਂਦਰ ਰਹੇ ਚੀਨ ਦੇ ਵੁਹਾਨ ਨੇ ਸ਼ੁੱਕਰਵਾਰ ਨੂੰ ਇਨਫੈਕਟਿਡਾਂ ਅਤੇ ਮੌਤ ਦੇ ਨਵੇਂ ਅੰਕੜੇ ਜਾਰੀ ਕੀਤੇ ਹਨ। ਚੀਨ ਦੀ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਇਨਫੈਕਟਿਡਾਂ ਦੇ ਅੰਕੜੇ 325 ਤੋਂ ਵੱਧ ਕੇ 50,333 ਹੋ ਗਏ ਹਨ। ਇਸ ਦੇ ਨਾਲ ਹੀ 24 ਘੰਟਿਆਂ ਵਿਚ 1290 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 3869 ਹੋ ਗਈ ਹੈ।

corona-outbreak-in-china-daily-death-toll

Coronavirus ਮਹਾਮਾਰੀ ਦੌਰਾਨ ਚੀਨ ਨਾਲ ਨਸਲੀ ਭੇਦਭਾਅ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਫਰੀਕੀ ਨਾਗਰਿਕਾਂ ਨੂੰ ਜ਼ਬਰਦਸਤੀ ਘਰਾਂ ਤੋਂ ਕੱਢ ਕੇ ਕੁਆਰੰਟੀਨ ਸੈਂਟਰ ’ਚ ਪਾ ਦਿੱਤਾ ਗਿਆ ਹੈ ਅਤੇ Corona ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਦੇਸ਼ ਨਹੀ ਛੱਡਣ ਦਿੱਤਾ ਗਿਆ। ਇਸ ਦਾ ਇਕ ਉਦਾਹਰਣ ਗਵਾਂਗਝਉ ਸ਼ਹਿਰ ਦੇ ਮੈਕਡਾਨਲਡ ਸਟੋਰ ਦੇ ਬਾਹਰ ਲੱਗੇ ਨੋਟਿਸ ਬੋਰਡ ਤੋਂ ਸਾਹਮਣੇ ਆਇਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ