food-delivery-person-corona-positive-in-beijing

Corona in China: ਚੀਨ ਦੇ ਬੀਜਿੰਗ ਵਿੱਚ Corona ਨੇ ਫੜ੍ਹੀ ਰਫਤਾਰ, ਫ਼ੂਡ ਡਿਲਿਵਰੀ ਸ਼ਖਸ ਨਿੱਕਲਿਆ Corona Positive

Corona in China: ਚੀਨ ਵਿਚ ਇਕ ਵਾਰ ਫਿਰ ਕੋਰੋਨਾਵਾਇਰਸ ਨੇ ਮੁੜ ਦਸਤਕ ਦਿੱਤੀ ਹੈ। ਰਾਜਧਾਨੀ ਬੀਜਿੰਗ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾਵਾਇਰਸ ਦੇ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਨਿਆ ਜਾ ਰਿਹਾ ਹੈ ਕਿ ਇਕ ਮਸ਼ਹੂਰ ਫੂਡ ਪਲੇਟਫਾਰਮ ਦੇ ਡਿਲੀਵਰੀ ਕਰਨ ਵਾਲੇ ਸ਼ਖਸ ਨੇ ਕਈ ਲੋਕਾਂ ਨੂੰ ਕੋਰੋਨਾ ਰੋਗੀ ਬਣਾ ਦਿੱਤਾ। ਫੂਡ ਡਿਲੀਵਰੀ ਇੰਡਸਟਰੀ ਵਿਚ […]

corona-51-new-positive-cases-in-china

Corona in China: ਚੀਨ ਵਿੱਚ Corona ਨੇ ਮੁੜ ਫੜੀ ਰਫਤਾਰ, 51 ਨਵੇਂ ਮਾਮਲੇ ਆਏ ਸਾਹਮਣੇ

Corona in China: ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 51 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 40 ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਦਿਸ ਰਹੇ ਹਨ। ਉੱਥੇ ਜ਼ਿਆਦਾਤਰ ਮਾਮਲੇ ਜ਼ਿਆਦਾ ਪ੍ਰਭਾਵਿਤ ਵੁਹਾਨ ਤੋਂ ਹਨ। ਪਿਛਲੇ 10 ਦਿਨਾਂ ਵਿਚ ਵੁਹਾਨ ਵਿਚ 60 ਲੱਖ ਤੋਂ ਵਧੇਰੇ ਲੋਕਾਂ ਦੀ ਜਾਂਚ ਹੋਈ ਹੈ। ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ […]

coughing-and-sneezing-will-also-be-punished-in-beijing

Corona in China: Corona ਨੂੰ ਦੇਖਦੇ ਹੋਏ ਚੀਨ ਦੇ ਬੀਜਿੰਗ ਵਿੱਚ ਨਵੇਂ ਨਿਯਮ ਲਾਗੂ, ਖੰਘਣ ਅਤੇ ਛਿੱਕਣ ਤੇ ਵੀ ਮਿਲੇਗੀ ਸਜ਼ਾ

Corona in China: ਚੀਨ Coronavirus ਨੂੰ ਫੈਲਣ ਤੋਂ ਰੋਕਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਹੁਣ ਚੀਨ ਨੇ ਨਵਾਂ ਨਿਯਮ ਬਣਾਇਆ ਹੈ,ਜਿਸ ਤਹਿਤ ਲੋਕਾਂ ਨੂੰ ਗਲਤ ਢੰਗ ਨਾਲ ਛਿੱਕਣ ਅਤੇ ਖੰਘਣ ਦੀ ਸਜ਼ਾ ਭੁਗਤਣੀ ਪਵੇਗੀ। ਸਜ਼ਾ ਦੇ ਤੌਰ ‘ਤੇ ਵੱਖ-ਵੱਖ ਸ਼੍ਰੇਣੀਆਂ ਦੇ ਜੁਰਮਾਨੇ ਲਗਾਏ ਜਾ ਸਕਦੇ ਹਨ। ਨਵੇਂ ਨਿਯਮਵਿਚ ਲੋਕਾਂ ਨੂੰ ਸਾਫ-ਸਫਾਈ ਦਾ […]

corona-returns-to-china-harbin-city-completely-sealed-after-wuhan

Corona in China: ਚੀਨ ਵਿੱਚ Corona ਦੀ ਵਾਪਸੀ, ਵੁਹਾਨ ਤੋਂ ਬਾਅਦ ਹਾਰਬਿਨ ਸ਼ਹਿਰ ਪੂਰੀ ਤਰਾਂ ਸੀਲ

Corona in China: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ COVID-19 ਦੁਨੀਆ ਭਰ ਵਿਚ ਤਬਾਹੀ ਮਚਾ ਰਿਹਾ ਹੈ।ਇਸ ਮਹਾਮਾਰੀ ਨਾਲ ਵਿਸ਼ਵ ਵਿਚ ਪੌਣੇ 2 ਲੱਖ ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ।ਲੰਬੇ ਲਾਕਡਾਊਨ ਦੇ ਬਾਅਦ ਚੀਨ ਵਿਚ ਹਾਲਾਤ ਬਿਹਤਰ ਹੋ ਰਹੇ ਹਨ। COVID-19 ਦੇ ਜਨਕ ਵੁਹਾਨ ਸ਼ਹਿਰ ਵਿਚ ਲੋਕਾਂ ਦੀ ਜ਼ਿੰਦਗੀ ਪਟੜੀ ‘ਤੇ ਪਰਤ ਰਹੀ ਹੈ […]

corona-outbreak-in-china-daily-death-toll

Corona in China: ਚੀਨ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 1290 ਲੋਕਾਂ ਦੀ ਮੌਤ

Corona in China: COVID-19 ਮਹਾਮਾਰੀ ਦਾ ਕੇਂਦਰ ਰਹੇ ਚੀਨ ਦੇ ਵੁਹਾਨ ਨੇ ਸ਼ੁੱਕਰਵਾਰ ਨੂੰ ਇਨਫੈਕਟਿਡਾਂ ਅਤੇ ਮੌਤ ਦੇ ਨਵੇਂ ਅੰਕੜੇ ਜਾਰੀ ਕੀਤੇ ਹਨ। ਚੀਨ ਦੀ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਇਨਫੈਕਟਿਡਾਂ ਦੇ ਅੰਕੜੇ 325 ਤੋਂ ਵੱਧ ਕੇ 50,333 ਹੋ ਗਏ ਹਨ। ਇਸ ਦੇ ਨਾਲ ਹੀ 24 ਘੰਟਿਆਂ ਵਿਚ 1290 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ […]

black-people-in-china-banned-from-mcdonalds

Corona in China: Corona ਦੇ ਕਹਿਰ ਕਾਰਨ ਚੀਨ ਨੇ ਅਫਰੀਕੀ ਨਾਗਰਿਕਾਂ ਨਾਲ ਸ਼ੁਰੂ ਕੀਤਾ ਨਸਲੀ ਭੇਦਭਾਅ

Corona in China: Coronavirus ਮਹਾਮਾਰੀ ਦੌਰਾਨ ਚੀਨ ਨਾਲ ਨਸਲੀ ਭੇਦਭਾਅ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਫਰੀਕੀ ਨਾਗਰਿਕਾਂ ਨੂੰ ਜ਼ਬਰਦਸਤੀ ਘਰਾਂ ਤੋਂ ਕੱਢ ਕੇ ਕੁਆਰੰਟੀਨ ਸੈਂਟਰ ’ਚ ਪਾ ਦਿੱਤਾ ਗਿਆ ਹੈ ਅਤੇ Corona ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਦੇਸ਼ ਨਹੀ ਛੱਡਣ ਦਿੱਤਾ ਗਿਆ। ਇਸ ਦਾ ਇਕ ਉਦਾਹਰਣ […]

doctors-not-getting-sleep-in-china

Corona in China: ਚੀਨ ਵਿੱਚ Corona ਦਾ ਪ੍ਰਕੋਪ ਜਾਰੀ, ਮਾਨਸਿਕ ਰੂਪ ਵਿੱਚ ਬੀਮਾਰ ਹੋ ਰਹੇ ਨੇ ਡਾਕਟਰ

Corona in China: Coronavirus ਨਾਲ ਇਸ ਸਮੇਂ ਪੂਰੀ ਦੁਨੀਆ ਜੰਗ ਲੜ ਰਹੀ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ Coronavirus ਦੇ ਫੈਲਣ ਦੀ ਸ਼ੁਰੂਆਤ ਹੋਈ ਸੀ ਤੇ ਚੀਨ ਨੂੰ ਇਸ ਤੋਂ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਚੀਨ ’ਚ ਇਸ ਵਾਇਰਸ ਨੂੰ ਲੈ ਕੇ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਦੇ ਦਿਲ ’ਚ ਇਸ ਕਦਰ ਖੌਫ ਬੈਠ ਗਿਆ […]

corona-new-89-cases-in-china

Corona in China: ਚੀਨ ਵਿੱਚ Corona ਨੇ ਢਾਹਿਆ ਕਹਿਰ, 24 ਘੰਟਿਆਂ ਵਿੱਚ 89 ਨਵੇਂ ਮਾਮਲੇ ਆਏ ਸਾਹਮਣੇ

Corona in China: COVID-19 ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਉੱਧਰ ਚੀਨ ਵਿਚ ਹੌਲੀ-ਹੌਲੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਇਸ ਵਿਚ Corona ਨੇ ਇਕ ਵਾਰ ਫਿਰ ਇੱਥੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। Coronavirus ਗਲੋਬਲ ਮਹਾਮਾਰੀ ਦੇ ਕੇਂਦਰ ਵੁਹਾਨ ਵਿਚ ਇਸ ਇਨਫੈਕਸ਼ਨ ਨੂੰ ਕਾਬੂ ਕਰਨ ਦੇ ਬਾਅਦ ਚੀਨ ਵਿਚ ਵਿਦੇਸ਼ਾਂ […]

coronavirus-updates-108-new-corona-case-in-china

Corona in China: ਚੀਨ ਵਿੱਚ Corona ਦੀ ਦਸਤਕ, 108 ਨਵੇਂ ਪੋਜ਼ੀਟਿਵ ਕੇਸ ਆਏ ਸਾਹਮਣੇ

Corona in China: ਚੀਨ ਵਿਚ Coronavirus ਦੇ ਪੀੜਤਾਂ ਦੀ ਗਿਣਤੀ ਘਟਣ ਨਾਲ ਹੀ ਸਰਕਾਰ ਨੇ ਹੌਲੀ-ਹੌਲੀ ਲੋਕਾਂ ਨੂੰ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ Coronavirus ਤੋਂ ਪਿੱਛਾ ਛੁਡਾਉਣਾ ਸ਼ਾਇਦ ਇੰਨਾ ਵੀ ਸੌਖਾ ਨਹੀਂ ਹੈ। ਚੀਨ ਵਿਚ ਕੋਰੋਨਾ ਪੀੜਤਾਂ ਦੇ 108 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿਚ 98 ਮਾਮਲੇ ਵਿਦੇਸ਼ਾਂ ਵਿਚੋਂ ਆਏ ਲੋਕਾਂ […]

63-new-corona-cases-in-china

Corona in China: ਚੀਨ ਤੇ ਮੁੜ ਮੰਡਰਾ ਰਿਹੈ Corona ਦਾ ਖ਼ਤਰਾ, 63 ਨਵੇਂ ਕੇਸ ਆਏ ਸਾਹਮਣੇ

Corona in China: ਚੀਨ ਵਿਚ ਕੁਝ ਸਮਾਂ ਪਹਿਲਾਂ ਤੱਕ ਨਵੇਂ ਮਾਮਲੇ ਆਉਣੇ ਬੰਦ ਹੋ ਗਏ ਸਨ। ਲਗਾਤਾਰ 3 ਦਿਨ ਤੱਕ ਤਾਂ ਕੋਈ ਵੀ ਘਰੇਲੂ ਮਰੀਜ਼ ਨਹੀਂ ਮਿਲਿਆ ਸੀ ਪਰ ਦੇਸ਼ ਵਿਚ ਇਕ ਵਾਰ ਫਿਰ ਤੋਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਚੀਨ ਵਿਚ Coronavirus ਦੇ 63 ਨਵੇਂ ਮਾਮਲੇ ਸਾਹਮਣੇ ਆਏ ਹਨ। […]

china-successful-in-14-day-trial-of-corona-virus-vaccine

Corona in China: ਚੀਨ ਤੋਂ ਆਈ ਖੁਸ਼ਖਬਰੀ, Corona Vaccine ਦਾ 14 ਲੋਕਾਂ ਤੇ ਕੀਤੇ ਵਿੱਚ ਮਿਲੀ ਟ੍ਰਾਇਲ ਸਫਲਤਾ

Corona in China: Coronavirus ਤੋਂ ਪ੍ਰੇਸ਼ਾਨ ਚੀਨ ਨੇ 17 ਮਾਰਚ ਨੂੰ COVID-19 ਲਈ ਬਣੇ ਟੀਕੇ ਦੇ ਕਲੀਨਿਕਲ ਅਜ਼ਮਾਇਸ਼ਾਂ ਸ਼ੁਰੂ ਕੀਤੀਆਂ ਸਨ। ਯਾਨੀ ਮਨੁੱਖਾਂ ‘ਤੇ ਪਰਖਣਾ ਸ਼ੁਰੂ ਕੀਤਾ। ਹੁਣ ਇਸ ਪ੍ਰੀਖਿਆ ਦੇ ਨਤੀਜੇ ਬਹੁਤ ਸਕਾਰਾਤਮਕ ਆਏ ਹਨ। ਚੀਨ ਨੇ ਇਸ ਕਲੀਨਿਕਲ ਅਜ਼ਮਾਇਸ਼ ਲਈ ਕੁਲ 108 ਲੋਕਾਂ ਦੀ ਚੋਣ ਕੀਤੀ ਸੀ। ਕੁਆਰੰਟੀਨ ਵਿਚ 14 ਦਿਨ ਰਹਿਣ ਤੋਂ […]