Himanshi Asim Marriage Proposal News: Himanshi ਨੇ ਖੋਲ੍ਹੇ Rashami ਸਾਹਮਣੇ ਦਿਲ ਦੇ ਰਾਜ਼, ਫ਼ਿਲਮੀ ਲੱਗਾ Asim ਦਾ ਪਰਪੋਜ਼

himanshi-told-rashmi-that-she-finds-asim-love-proposal-filmy

Himanshi Asim Marriage Proposal News: ਜਦੋਂ ਤੋਂ Himanshi Khurana ਨੇ ਬਿੱਗ ਬੌਸ 13 ਵਿੱਚ ਦੁਬਾਰਾ ਐਂਟਰੀ ਕੀਤੀ ਹੈ, Asim Riaz ਦਾ ਉਤਸ਼ਾਹ ਹਿਮਾਂਸ਼ੀ ਨੂੰ ਲੈ ਇਕ ਸਾਫ ਨਜਰ ਆ ਰਿਹਾ ਹੈ। ਸ਼ੋਅ ਵਿਚ ਅਸੀਮ ਨੇ ਹਿਮਾਂਸ਼ੀ ਨੂੰ ਪ੍ਰਪੋਜ਼ ਕੀਤਾ ਹੈ ਅਤੇ ਹਿਮਾਂਸ਼ੀ ਨੂੰ ਵਿਆਹ ਕਰਵਾਉਣ ਲਈ ਕਿਹਾ। ਪਰ Himanshi ਨੇ Asim ਨੂੰ ਸਪਸ਼ਟ ਜਵਾਬ ਨਹੀਂ ਦਿੱਤਾ ਹੈ। ਹਿਮਾਂਸ਼ੀ ਦਾ ਕਹਿਣਾ ਹੈ ਕਿ ਉਹ ਨੈਸ਼ਨਲ ਟੀਵੀ ‘ਤੇ ਇੰਨੀ ਵੱਡੀ ਕੰਮਿਟਮੈਂਟ ਨਹੀਂ ਕਰ ਸਕਦੀ।

himanshi-told-rashmi-that-she-finds-asim-love-proposal-filmy

himanshi-told-rashmi-that-she-finds-asim-love-proposal-filmy

ਹੁਣ ਆਉਣ ਵਾਲੇ ਐਪੀਸੋਡ ਵਿੱਚ Himanshi ਰਸ਼ਮੀ ਦੇਸਾਈ ਦੇ ਸਾਹਮਣੇ ਇੱਕ ਵੱਡਾ ਖੁਲਾਸਾ ਕਰੇਗੀ। ਪ੍ਰੋਮੋ ਵੀਡੀਓ ਵਿੱਚ, ਰਸ਼ਮੀ ਹਿਮਾਂਸ਼ੀ ਨੂੰ ਕਹਿੰਦੀ ਹੈ ਕਿ Asim ਉਸਨੂੰ ਬਹੁਤ ਪਿਆਰ ਕਰਦਾ ਹੈ। ਇਸਦੇ ਜਵਾਬ ਵਿਚ ਹਿਮਾਂਸ਼ੀ ਨੇ ਕਿਹਾ- ਮੈਨੂੰ ਅਸੀਮ ਦੇ ਬਾਰੇ ਬਹੁਤ ਕੁੱਝ ਪਤਾ ਲੱਗਾ ਹੈ ਮੈਨੂੰ ਉਹਨਾਂ ਦੀ ਸਪਸ਼ਟਤਾ ਚਾਹੀਦੀ ਹੈ।

himanshi-told-rashmi-that-she-finds-asim-love-proposal-filmy

Asim ਦੇ ਕੀਤੇ ਪਰਪੋਜ਼ ‘ਤੇ ਬੋਲਦਿਆਂ ਹਿਮਾਂਸ਼ੀ ਨੇ ਕਿਹਾ – ਜਿਸ ਤਰ੍ਹਾਂ ਅਸੀਮ ਨੇ ਆਪਣੀਆਂ ਮੈਨੂੰ ਵਿਆਹ ਦੇ ਲਈ ਪਰਪੋਜ਼ ਕੀਤਾ ਹੈ, ਮੈਨੂੰ ਇਹ ਬਹੁਤ ਫਿਲਮੀ ਲੱਗਿਆ। Himanshi ਨੇ ਕਈ ਵਾਰ ਕਿਹਾ ਹੈ ਕਿ ਉਹ ਅਸੀਮ ਬਾਰੇ ਜਲਦਬਾਜ਼ੀ ਵਿੱਚ ਫੈਸਲਾ ਨਹੀਂ ਲਵੇਗੀ। ਸ਼ੋਅ ਤੋਂ ਨਿਕਲਣ ਬਾਅਦ ਬਹੁਤ ਸਾਰੀਆਂ ਗੱਲਾਂ ਨੂੰ ਇਕ ਦੂਜੇ ਨਾਲ ਸੇਅਰ ਕਰਨਾ ਹੈ ਅਤੇ ਇਕ ਦੂਜੇ ਨੂੰ ਚੰਗੀ ਤਰਾਂ ਸਮਝਣਾ ਹੈ। ਮੈਂ ਫਿਰ ਹੀ ਕੋਈ ਫੈਸਲਾ ਲੈ ਸਕਦੀ ਹਾਂ।

Big Boss 13 News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ