ਸਿਧਾਰਥ ਸ਼ੁਕਲਾ ਦੀ ਵੈੱਬ ਸੀਰੀਜ਼ ” broken but beautiful ” ਨੇ ਬਹੁਤ ਸਾਰੇ ਰਿਕਾਰਡ ਤੋੜ ਦਿੱਤੇ

Siddharth-shukla’s-series-“broken-but-beautiful”-broke-many-records

ਸਿਧਾਰਥ ਸ਼ੁਕਲਾ ਅਤੇ ਸੋਨੀਆ ਰਾਠੀ ਦੀ ਵੈੱਬ ਸੀਰੀਜ਼ ‘Broken but beautiful ਸੀਜ਼ਨ 3’ 29 ਮਈ ਨੂੰ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।  ਇਸ ਸੀਰੀਜ਼ ਨੂੰ 1 ਹਫਤੇ ਬਾਅਦ ਹੀ IMDB ਉੱਤੇ 9.3 ਦੀ ਰੇਟਿੰਗ ਮਿਲੀ ਹੈ। ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ।

ਸਿਧਾਰਥ ਇਸ ਸੀਰੀਜ਼ ਵਿਚ ਅਗਸਤਿਆ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਅਗਸਤਿਆ ਦਾ ਸਟਾਈਲ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਸੀਰੀਜ਼ ‘ਚ ਸਿਧਾਰਥ ਦੇ ਲੁੱਕ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ।

ਇਸ ਸੀਰੀਜ਼ ਨੇ ਇਕ ਦਿਨ ਵਿਚ ਗੂਗਲ trends ਵਿਚ ਅਤੇ ਇੰਸਟਾਗ੍ਰਾਮ ‘ਤੇ ਜ਼ਿਆਦਾਤਰ ਪੋਸਟਾਂ ਨੂੰ #brokenbutbeautiful3 ਦੇ ਰੂਪ ਵਿਚ ਵੀ ਰਿਕਾਰਡ ਬਣਾਇਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ