Bhoot Part One: The Haunted Ship Teaser: ਭੂਤਾਂ ਦੇ ਚੁੰਗਲ ਵਿੱਚ ਫਸੇ Vicky , ਇਸ ਦਿਨ ਆਵੇਗਾ ਟ੍ਰੇਲਰ

bhoot-part-one-the-haunted-ship-teaser-released

Bhoot Part One: The Haunted Ship Teaser:  Vicky Kaushal ਸਟਾਰਰ ਦੀ Horror Drama Bhoot Part One The Haunted Ship ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। Horror Poster ਦੀ ਤਰ੍ਹਾਂ, ਫਿਲਮ ਦਾ ਟੀਜ਼ਰ ਵੀ ਡਰ ਨਾਲ ਭਰਿਆ ਹੋਇਆ ਹੈ। Vicky Kaushal ਟੀਜ਼ਰ ਵਿੱਚ ਇਨ੍ਹਾਂ ਭੂਤਾਂ ਦੇ ਚੁੰਗਲ ਵਿੱਚ ਫਸਿਆ ਹੋਇਆ ਦਿਖਾਈ ਦੇ ਰਿਹਾ ਹੈ।

Vicky Kaushal ਨੇ ਇਸ ਫਿਲਮ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ। ਇਸਦੇ ਨਾਲ ਉਸਨੇ ਲਿਖਿਆ, ‘Drwon Yourself in Fear’, ਫਿਲਮ ਦੇ ਟੀਜ਼ਰ ‘ਚ ਵਿੱਕੀ ਕੰਧਾਂ ਤੇ ਖੂਨ ਨਾਲ ਭਿੱਜੇ ਹੱਥਾਂ ਦੇ ਨਿਸ਼ਾਨ ਦੇਖਦੇ ਹਨ, ਅਤੇ ਫਿਰ ਅਚਾਨਕ ਉਨ੍ਹਾਂ ਨੂੰ ਆਪਣਾ ਚਿਹਰਾ ਲਹੂ ਨਾਲ ਦਾਗਿਆ ਹੋਇਆ ਦਿਖਾਈ ਦਿੰਦਾ ਹੈ।

ਆਪਣਾ ਚਿਹਰਾ ਖੂਨ ਨਾਲ ਦਾਗਿਆ ਹੋਇਆ ਦੇਖ ਕੇ ਉਹ ਡਰ ਜਾਂਦੇ ਹਨ ਅਤੇ ਫਿਰ Bhoot ਕੰਧਾਂ ਤੋਂ ਬਾਹਰ ਆ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਅੰਦਰ ਖਿੱਚ ਲੈਂਦੇ ਹਨ। ਹਨੇਰੇ ਵਿਚ, ਖਾਲੀ ਪਏ ਸ਼ਿਪ ਵਿੱਚ ਇਸ ਤਰਾਂ ਭੂਤਾਂ ਦੇ ਆਉਣ ਦਾ ਕੌਨਸਿਪਟ ਤੁਹਾਨੂੰ ਵੀ ਡਰਾ ਸਕਦਾ ਹੈ। ਫਿਲਮ ਦਾ ਟ੍ਰੇਲਰ ਵੀ 3 ਫਰਵਰੀ ਨੂੰ ਰਿਲੀਜ਼ ਹੋਵੇਗਾ। ਖੈਰ, ਜਦੋਂ ਲੋਕਾਂ ਨੂੰ ਟੀਜ਼ਰ ਵਿਚ ਭੂਤਾਂ ਨੂੰ ਦਿਖਾਏ ਬਿਨਾਂ ਡਰ ਮਹਿਸੂਸ ਕੀਤਾ ਜਾ ਸਕਦਾ ਹੈ, ਤਾਂ ਇਸ ਬਾਰੇ ਸੋਚੋ ਕਿ Vicky Kaushal ਟ੍ਰੇਲਰ ਵਿਚ ਭੂਤਾਂ ਨਾਲ ਕਿਵੇਂ ਪੇਸ਼ ਆਉਣਗੇ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ