ਕਪਿਲ ਸ਼ਰਮਾ ਸਾਰੇ ਨਵੇਂ ਸੀਜ਼ਨ ਨਾਲ ਸ਼ਾਨਦਾਰ ਵਾਪਸੀ ਕਰਨ ਲਈ ਸ਼ੋਅ ਕਰ ਰਹੇ ਹਨ

The-kapil-Sharma-show-to-make-a-grand-comeback-with-all-new-season

ਕਪਿਲ ਸ਼ਰਮਾ ਸ਼ੋਅ ਜੁਲਾਈ ਵਿੱਚ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਹੈ। ਇਸ ਵਾਰ ਸ਼ੋਅ ਦੀ ਟੀਮ ਵੱਡੀ ਹੋ ਰਹੀ ਹੈ।

ਸ਼ੋਅ ‘ਚ ਨਵੇਂ ਕਿਰਦਾਰ ਐਂਟਰੀ ਕਰਨਗੇ ਤੇ ਸ਼ੋਅ ਦੇ ਸੈੱਟ ‘ਚ ਬਦਲਾਅ ਹੋਏਗਾ। ਉਂਝ ਇਹ ਪੱਕਾ ਹੈ ਕਿ ਸੁਨੀਲ ਗਰੋਵਰ ਸ਼ੋਅ ‘ਚ ਐਂਟਰੀ ਨਹੀਂ ਕਰੇਗਾ। ਅਰਚਨਾ ਪੂਰਨ ਸਿੰਘ (Archna Puran Singh) ਸ਼ੋਅ ਦਾ ਹਿੱਸਾ ਰਹੇਗੀ। ਭਾਰਤੀ ਤੇ ਕ੍ਰਿਸ਼ਨਾ (Bharti Singh and Kru) ਵੀ ਕਾਮੇਡੀ ਤੜਕਾ ਲਾਉਣਗੇ।

ਸ਼ੋਅ ਦੀ ਸ਼ੂਟਿੰਗ ਜੁਲਾਈ ਦੇ ਪਹਿਲੇ ਹਫਤੇ ਤੋਂ ਫਲੋਰਾਂ ‘ਤੇ ਚਲੇ ਜਾਣ ਦੀ ਉਮੀਦ ਹੈ। ਕਪਿਲ ਸ਼ਰਮਾ ਸ਼ੋਅ ਇੱਕ ਕਾਮੇਡੀ ਟਾਕ ਸ਼ੋਅ ਹੈ, ਜਿੱਥੇ ਹਰ ਹਫ਼ਤੇ ਮਨੋਰੰਜਨ ਇੰਡਸਟਰੀ ਤੋਂ ਵਿਸ਼ੇਸ਼ ਮਹਿਮਾਨ ਆਪਣੀਆਂ ਫਿਲਮਾਂ ਦੇ ਪ੍ਰਚਾਰ ਲਈ ਜਾਂ ਵਿਸ਼ੇਸ਼ ਹਿੱਸੇ ਲਈ ਆਉਂਦੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ