Akansha Puri Reaction: Mahira-Paras ਦੀਆਂ ਨਜ਼ਦੀਕੀਆਂ ਤੋਂ ਦੁਖੀ ਪਾਰਸ ਦੀ GirlFriend Akanksha ਨੇ ਕਿਹਾ- Kiss ਕਰਨ ਦੀ ਆਗਿਆ ਨਹੀਂ

akansha-puri-reaction-on-paras-and-mahira-sahram
Akansha Puri Reaction: ਬਿੱਗ ਬੌਸ 13 ਦੇ ਮੁਕਾਬਲੇਬਾਜ਼ Paras Chhabra ਆਪਣੀ ਦੋਸਤ Mahira Sharma ਨਾਲ ਨਜ਼ਦੀਕੀਆਂ ਵਧਣ ਦੇ ਨਾਲ ਦੋਵੇਂ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਪਾਰਸ ਅਕਸਰ ਮਾਹਿਰਾ ਨੂੰ ਕਿਸੇ ਨਾ ਕਿਸੇ ਥਾਂ ਤੇ ਆਪਣੇ ਗਲ ਨਾਲ ਲਗਾਉਂਦੇ ਹੋਏ ਨਜ਼ਰ ਆ ਹੀ ਜਾਂਦੇ ਹਨ।

akansha-puri-reaction-on-paras-and-mahira-sahram

Paras ਦੀ Mahira ਨਾਲ ਵੱਧਦੀ ਨੇੜਤਾ ਉਸ ਦੀ ਪ੍ਰੇਮਿਕਾ Akanksha Puri ਨੂੰ ਕਾਫੀ ਪ੍ਰੇਸ਼ਾਨ ਕਰ ਰਹੀ ਹੈ। ਪਾਰਸ ਦਾ ਮਾਹਿਰਾ ਨੂੰ Kiss ਕਰਨਾ ਉਸਦੀ ਪ੍ਰੇਮਿਕਾ ਅਕਾਂਕਸ਼ਾ ਨੂੰ ਬਿਲਕੁਲ ਪਸੰਦ ਨਹੀਂ ਆ ਰਿਹਾ। Pinknvilla ਨਾਲ ਗੱਲ ਕਰਦਿਆਂ ਅਕਾਂਕਸ਼ਾ ਨੇ ਕਿਹਾ- ਮੈਂ ਪਾਰਸ ਨੂੰ ਸ਼ੋਅ ‘ਤੇ ਕੁੜੀਆਂ ਨਾਲ ਫਲਰਟ ਕਰਨ ਅਤੇ ਇਕ ਪਲੇਅਬੁਆਏ ਇਮੇਜ਼ ਦਿਖਾਉਣ ਦੀ ਸਲਾਹ ਦਿੱਤੀ ਸੀ, ਪਰ ਇਕ ਲੜਕੀ ਨੂੰ ਕਾਰਨਰ ਵਿਚ ਲਿਜਾ ਕੇ Kiss ਕਰਨ ਅਤੇ ਉਸ ਦਾ ਹੱਥ ਫੜਨ ਲਈ ਨਹੀਂ ਕਿਹਾ ਸੀ।

akansha-puri-reaction-on-paras-and-mahira-sahram

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ Paras ਨੇ ਜਿਸ ਤਰਾਂ Mahira ਨੂੰ Kiss ਕੀਤੀ, Akanksha ਨੂੰ ਉਹ ਤਰੀਕਾ ਬਿਲਕੁਲ ਵੀ ਪਸੰਦ ਨਹੀਂ ਆਇਆ। ਪਾਰਸ ਦੀ ਇਸ ਹਰਕਤ ‘ਤੇ ਅਕਾਂਸ਼ਾ ਨੇ ਕਿਹਾ- ਮੈਨੂੰ ਹੁਣ ਪਾਰਸ’ ਤੇ ਸ਼ੱਕ ਹੋਣ ਲੱਗਾ ਹੈ ਕਿ ਪਾਰਸ ਪਿਛਲੇ 3 ਮਹੀਨਿਆਂ ਤੋਂ ਸ਼ੋਅ ‘ਚ ਖੇਡ ਰਿਹਾ ਹੈ ਜਾਂ ਉਹ ਪਿਛਲੇ 3 ਸਾਲਾਂ ਤੋਂ ਮੇਰੇ ਨਾਲ ਖੇਡ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ