ਸਿੰਗਰ ਸੋਨਾ ਮੋਹਾਪਤਰਾ ਨੇ ਲਿਆ ਸਲਮਾਨ ਨਾਲ ਪੰਗਾ, ਸਲਮਾਨ ਦੇ ਫੈਨਸ ਸੁਣਾਈਆਂ ਖਰੀਆਂ-ਖਰੀਆਂ

Sona tweet against Salman Khan

ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਦੀ ਦੋਸਤੀ ਤੇ ਦੁਸ਼ਮਨੀ ਦੋਵੇਂ ਹੀ ਇੰਡਸਟਰੀ ‘ਚ ਕਾਫੀ ਫੇਮਸ ਹਨ। ਜਿਵੇਂ ਉਨ੍ਹਾਂ ਦੇ ਦੋਸਤ ਹਨ, ਉਸੇ ਤਰ੍ਹਾਂ ਲੰਬੀ ਲਿਸਟ ਉਨ੍ਹਾਂ ਦੇ ਦੁਸ਼ਮਣਾਂ ਦੀ ਵੀ ਹੈ। ਇੰਡਸਟਰੀ ਦੇ ਕਈ ਲੋਕ ਉਨ੍ਹਾਂ ਨਾਲ ਪੰਗਾ ਲੈ ਚੁੱਕੇ ਹਨ ਜਿਸ ‘ਚ ਹੁਣ ਨਵਾਂ ਨਾਂ ਸਿੰਗਰ ਸੋਨਾ ਮੋਹਾਪਤਰਾ ਦਾ ਵੀ ਸ਼ਾਮਲ ਹੋ ਗਿਆ ਹੈ।

ਹਾਲ ਹੀ ‘ਚ ਸਲਮਾਨ ਨੇ ਆਪਣੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਖ਼ਤਮ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ਟਵਿਟਰ ‘ਤੇ ਪੋਸਟ ਨੂੰ ਸ਼ੇਅਰ ਕਰ ਦਿੱਤੀ। ਇਸ ਤੋਂ ਬਾਅਦ ਸੋਨਾ ਨੇ ਇਸ ‘ਤੇ ਕੁਮੈਂਟ ਕਰ ਲਿਖਿਆ, “ਮੈਂ ਇਸ ਇਨਸਾਨ ਨੂੰ ਫੌਲੋ ਨਹੀਂ ਕਰ ਰਹੀ। ਮੈਂ ਨਹੀਂ ਚਾਹੁੰਦੀ ਇਸ ਇਨਸਾਨ ਦੇ ਟਵੀਟ ਮੇਰੀ ਟਾਈਮ ਲਾਈਨ ‘ਤੇ ਨਜ਼ਰ ਆਉਣ। ਮੈਂ ਤੁਹਾਨੂੰ ਗੁਜ਼ਾਰਸ਼ ਕਰਦੀ ਹਾਂ ਕਿ ਤੁਸੀਂ ਇਨ੍ਹਾਂ ਐਡਵਰਟਾਈਜ਼ਡ ਟਵੀਟਸ ਨੂੰ ਮੇਰੀ ਟਾਈਮਲਾਈਨ ਤੋਂ ਹਟਾ ਲਓ।”

ਬੱਸ ਇਸ ਟਵੀਟ ਦੇ ਕੁਝ ਸਮੇਂ ਬਾਅਦ ਹੀ ਸਲਮਾਨ ਦੇ ਫੈਨਸ ਨੇ ਸੋਨਾ ਨੂੰ ਖੂਬ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸ ਨੇ ਕੀ ਕਿਹਾ ਤੁਸੀਂ ਵੀ ਹੇਠ ਦੇਖ ਸਕਦੇ ਹੋ।

fans trolled sona on tweet against salman khan

Source:AbpSanjha