ਵਾਇਰਲ ਹੋ ਰਹੀ ਹੈ ਕਾਰਤੀਕ ਤੇ ਸਾਰਾ ਦੇ ਕੀਸ ਦੀ ਵੀਡੀਓ

sara ali khan and kartik aryan kissing video

ਹਾਲ ਹੀ ‘ਚ ਖ਼ਬਰ ਆਈ ਸੀ ਕਿ ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰਿਅਨ ਆਪਣੀ ਅਗਲੀ ਫ਼ਿਲਮ ‘ਲਵ ਆਜਕਲ੍ਹ-2’ ਦੀ ਸ਼ੁਟਿੰਗ ਦਿੱਲੀ ‘ਚ ਕਰਨ ਪਹੁੰਚਨਗੇ ਹਨ। ਜਿਸ ਨੂੰ ਇਮਤੀਆਜ਼ ਅਲੀ ਡਾਇਰੈਕਟ ਕਰ ਰਹੇ ਹਨ।

ਹੁਣ ‘ਲਵ ਆਜਕਲ੍ਹ-2’ ਦੇ ਸੈੱਟ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈਜਿਸ ‘ਚ ਕਾਰਤਿਕ ਅਤੇ ਸਾਰਾ ਇੱਕ ਦੂਜੇ ‘ਚ ਗੁਮ ਨਜ਼ਰ ਆ ਰਹੇ ਹਨ। ਉਨ੍ਹਾਂ ‘ਤੇ ਗੁਲਾਬੀ ਰੰਗ ਦੀ ਲਾਈਟਿੰਗ ਪੈ ਰਹੀ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਕੀਸ ਕਰ ਰਹੇ ਹਨ।

ਇਸ ਵੀਡੀਓ ਨੂੰ ਦੇਖ ਸਾਫ ਹੋ ਗਿਆ ਹੈ ਕਿ ਇਸਹ ਇਸ ਫ਼ਿਲਮ ਦੇ ਨਾਲ ਪਿਆਰ ਦੀ ਨਵੀਂ ਪ੍ਰਭਾਸ਼ਾ ਲਿੱਖਣਗੇ। ਫ਼ਿਲਮ ‘ਚ ਰਣਦੀਪ ਹੁੱਡਾ ਵੀ ਅਹਿਮ ਕਿਰਦਾਰ ‘ਚ ਹਨ। ਜੇਕਰ ਰਿਪੋਰਟ ਦੀ ਮਨੀਏ ਤਾਂ ਫ਼ਿਲਮ ‘ਚ ਸੈਫ ਅਲੀ ਖ਼ਾਨ ਵੀ ਨਜ਼ਰ ਆ ਸਕਦੇ ਹਨ ਜਿਸ ਬਾਰੇ ਅਜੇ ਕੋਈ ਐਲਾਨ ਨਹੀਂ ਹੋਇਆ।

Source:AbpSanjha