priyanka-chopra-speaks-about-salman-khan

ਪ੍ਰਿੰਯਕਾ ਚੋਪੜਾ ਨੇ ਸਲਮਾਨ ਖਾਨ ਨਾਲ ਨਾਰਾਜ਼ਗੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਬਾਲੀਵੁੱਡ ਵਿੱਚ ਹਰ ਰੋਜ਼ ਕੋਈ ਨਾ ਕੋਈ ਮੁੱਦਾ ਸਾਹਮਣੇ ਆਉਂਦਾ ਰਹਿੰਦਾ ਹੈ। ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪ੍ਰਿੰਯਕਾ ਚੋਪੜਾ ਦਾ ਕਹਿਣਾ ਹੈ ਕਿ ਉਸਦੀ ਸਲਮਾਨ ਖਾਨ ਨਾਲ ਕੋਈ ਵੀ ਨਾਰਾਜ਼ਗੀ ਨਹੀਂ ਹੈ ਅਤੇ ਨਾਹੀ ਮੇਰਾ ਉਹਨਾਂ ਨਾਲ ਕੋਈ ਵਿਵਾਦ ਹੈ। ਪ੍ਰਿੰਯਕਾ ਚੋਪੜਾ ਨੇ ਕਿਹਾ ਕਿ ਸਲਮਾਨ ਖਾਨ ਇੱਕ ਸ਼ਾਨਦਾਰ ਅਤੇ ਦਿਲ ਦੇ ਬਹੁਤ ਚੰਗੇ ਇਨਸਾਨ ਹਨ। […]

salman khan and katrina kaif

ਸਲਮਾਨ ਖਾਨ ਨੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ‘ਭਾਰਤ’ ਦਾ ਪਹਿਲਾ ਪੋਸਟਰ, ਤੁਸੀਂ ਵੀ ਵੇਖੋ

ਸਲਮਾਨ ਖ਼ਾਨ ਇਸ ਸਾਲ ਈਦ ‘ਤੇ ਫ਼ਿਲਮ ‘ਭਾਰਤ’ ਨਾਲ ਬਾਕਸਆਫਿਸ ‘ਤੇ ਧਮਾਕਾ ਕਰਨ ਦੀ ਪੂਰੀ ਤਿਆਰੀ ਕਰ ਚੁੱਕੇ ਹਨ। ਕੁਝ ਸਮਾਂ ਪਹਿਲਾਂ ਹੀ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਸਲਮਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਪੋਸਟਰ ‘ਚ ਸਲਾਮਨ ਦੀ ਲੁੱਕ ਜ਼ਬਰਦਸਤ ਨਜ਼ਰ ਆ ਰਹੀ ਹੈ। ਇਸ ਪੋਸਟਰ ‘ਚ ਸਲਮਾਨ […]

Bharat Trailer Details

ਜਲਦ ਹੀ ਰਿਲੀਜ਼ ਹੋ ਰਿਹਾ ‘ਭਾਰਤ’ ਦੇ ਟ੍ਰੇਲਰ, ਇਸ ਨਾਲ ਸੰਭੰਧਤ ਜਾਣਕਾਰੀ ਲਈ ਪੜ੍ਹੋ ਇਹ ਖ਼ਬਰ

ਇਸ ਸਾਲ ਈਦ ‘ਤੇ ਸਲਮਾਨ ਖ਼ਾਨ ਆਪਣੀ ਫ਼ਿਲਮ ‘ਭਾਰਤ’ ਨਾਲ ਧਮਾਕਾ ਕਰਨ ਦੀ ਤਿਆਰੀ ਕਰ ਚੁੱਕੇ ਹਨ। ਜਲਦੀ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਵਾਲਾ ਹੈ। ਕੁਝ ਮਹੀਨੇ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ‘ਚ ਭਾਈਜਾਨ ਕਈ ਰੂਪਾਂ ‘ਚ ਨਜ਼ਰ ਆਏ ਸੀ। ਹੁਣ ਫੈਨਸ ਨੂੰ ‘ਭਾਰਤ’ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ […]

disha patani tiger shroff in pepsi commercial

ਇੱਕ ਵਾਰ ਫੇਰ ਸਕਰੀਨ ‘ਤੇ ਨਜ਼ਰ ਆਵੇਗੀ ਟਾਈਗਰ ਤੇ ਦਿਸ਼ਾ ਦੀ ਜੋੜੀ, ਦੇਖੋ ਵੀਡੀਓ

ਟਾਈਗਰ ਸ਼ਰੌਫ ਤੇ ਦਿਸ਼ਾ ਪਟਾਨੀ ਅਕਸਰ ਹੀ ਮੀਡੀਆ ਕੈਮਰਿਆਂ ‘ਚ ਇਕੱਠੇ ਕੈਦ ਹੋ ਜਾਂਦੇ ਹਨ ਪਰ ਦੋਵਾਂ ਨੂੰ ਫ਼ਿਲਮ ‘ਬਾਗੀ-2’ ‘ਚ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਹੁਣ ਆਪਣੇ ਫੈਨਸ ਨੂੰ ਤੋਹਫਾ ਦੇਣ ਇੱਕ ਵਾਰ ਫੇਰ ਇਹ ਜੋੜੀ ਸਕਰੀਨ ‘ਤੇ ਨਜ਼ਰ ਆਵੇਗੀ। ਦਿਸ਼ਾ ਤੇ ਟਾਈਗਰ ਕਿਸੇ ਫ਼ਿਲਮ ‘ਚ ਨਹੀਂ ਸਗੋਂ ਇੱਕ ਸੋਫਟ ਡ੍ਰਿੰਕ ਦੀ ਐਡ […]

Disha Patani

ਸੋਸ਼ਲ ਮੀਡੀਆ ਤੇ ਛਾਈ ਦਿਸ਼ਾ ਪਟਾਨੀ, ਨੌਜਵਾਨਾਂ ਨੂੰ ਪਸੰਦ ਆਉਂਦਾ ਹੈ ਦਿਸ਼ਾ ਦਾ ਗਲੈਮਰਸ ਅੰਦਾਜ਼

1. ਦਿਸ਼ਾ ਪਟਾਨੀ ਦੇ ਸਿਤਾਰੇ ਇਨ੍ਹਾਂ ਦਿਨੀਂ ਬੁਲੰਦੀਆਂ ‘ਤੇ ਹਨ। ਦਿਸ਼ਾ ਵੱਡੇ ਪਰਦੇ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਛਾਈ ਹੋਈ ਹੈ। ਇਸ ਦਾ ਕਾਰਨ ਉਸ ਦਾ ਅੰਦਾਜ਼ ਹੈ। ਹਾਲ ਹੀ ‘ਚ ਦਿਸ਼ਾ ਇੱਕ ਕਾਸਮੈਟਿਕ ਬ੍ਰਾਂਡ ਵੱਲੋਂ ਕਰਵਾਏ ਪ੍ਰੋਗਰਾਮ ‘ਚ ਪਹੁੰਚੀ ਜਿੱਥੇ ਉਸ ਦੀ ਖੂਬਸੂਰਤੀ ‘ਤੇ ਸਭ ਦੀ ਨਜ਼ਰਾਂ ਜੰਮ ਗਈਆਂ। 2. ਦਿਸ਼ਾ ਦੀਆਂ ਇਸ […]

salman khan

‘ਦਬੰਗ-3’ ਤੋਂ ਬਾਅਦ ਹੌਰਰ ਫ਼ਿਲਮ ਲਈ ਸਲਮਾਨ ਬਣਨਗੇ ‘ਆਦਮਖੋਰ’

ਅੱਜਕਲ੍ਹ ਸਲਮਾਨ ਖ਼ਾਨ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੀ ਸ਼ੂਟਿੰਗ ਕਰਨ ‘ਚ ਲੱਗੇ ਹਨ। ਖ਼ਬਰ ਸਾਹਮਣੇ ਆਈ ਹੈ ਕਿ ‘ਦਬੰਗ-3’ ਦੀ ਸ਼ੂਟਿੰਗ ਤੋਂ ਬਾਅਦ ਉਹ ਇੱਕ ਹੌਰਰ ਫ਼ਿਲਮ ਬਣਾਉਣਗੇ। ਜੀ ਹਾਂ, ਇਸ ਫ਼ਿਲਮ ਨੂੰ ਸਲਮਾਨ ਆਪਣੇ ਪ੍ਰੋਡਕਸ਼ਨ ਹਾਊਸ ‘ਚ ਬਣਾਉਣਗੇ। ਇਸ ਦਾ ਟਾਈਟਲ ਵੀ ਉਨ੍ਹਾਂ ਨੇ ‘ਆਦਮਖੋਰ’ ਚੁਣਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਫ਼ਿਲਮ ਦਾ […]

salman khan bharat trailer

ਇਸ ਦਿਨ ਰਿਲੀਜ਼ ਹੋਏਗਾ ਸਲਮਾਨ ਦੀ ‘ਭਾਰਤ’ ਦਾ ਟ੍ਰੇਲਰ, ਜਾਣੋ ਤਾਰੀਖ

ਸਲਮਾਨ ਖ਼ਾਨ ਦੀ ਉਡੀਕੀ ਜਾ ਰਹੀ ਫ਼ਿਲਮ ‘ਭਾਰਤ’ ਲੋਕਾਂ ‘ਚ ਚਰਚਾ ਦਾ ਕਾਰਨ ਹੈ। ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਹੁਣ ਫੈਨਸ ਨੂੰ ਇਸ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਸਲਮਾਨ ਇਸ ਦੀ ਸ਼ੂਟਿੰਗ ਦੌਰਾਨ ਕੋਈ ਨਾ ਕੋਈ ਤਸਵੀਰ ਤੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹੇ ਹਨ। ਇਹ ਵੀ ਪੜ੍ਹੋ : […]

Salman Khan fitness video

ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਸਲਮਾਨ ਖਾਨ ਦੀ ਇਹ ਵੀਡੀਓ

ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟ ‘ਚ ਕਾਫੀ ਰੁੱਝੇ ਹੋਏ ਹਨ। ਜਿੱਥੇ ਸਲਮਾਨ ਦੀ ‘ਭਾਰਤ’ ਥਿਏਟਰਾਂ ‘ਚ ਧਮਾਲ ਮਚਾਉਣ ਲਈ ਤਿਆਰ ਹੈ, ਉੱਥੇ ਹੀ ਸਲਮਾਨ ਨੇ ‘ਇੰਸ਼ਾਅੱਲ੍ਹਾ’ ਦਾ ਐਲਾਨ ਵੀ ਕਰ ਦਿੱਤਾ ਹੈ। ਹੁਣ ਸਲਮਾਨ ਦਾ ਸ਼ਰਟਲੈੱਸ ਵਰਕਆਊਟ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਧਮਾਲ ਪਾ ਰਿਹਾ ਹੈ। ਇਹ ਵੀ ਪੜ੍ਹੋ : ਐਸਿਡ […]

Sona tweet against Salman Khan

ਸਿੰਗਰ ਸੋਨਾ ਮੋਹਾਪਤਰਾ ਨੇ ਲਿਆ ਸਲਮਾਨ ਨਾਲ ਪੰਗਾ, ਸਲਮਾਨ ਦੇ ਫੈਨਸ ਸੁਣਾਈਆਂ ਖਰੀਆਂ-ਖਰੀਆਂ

ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਦੀ ਦੋਸਤੀ ਤੇ ਦੁਸ਼ਮਨੀ ਦੋਵੇਂ ਹੀ ਇੰਡਸਟਰੀ ‘ਚ ਕਾਫੀ ਫੇਮਸ ਹਨ। ਜਿਵੇਂ ਉਨ੍ਹਾਂ ਦੇ ਦੋਸਤ ਹਨ, ਉਸੇ ਤਰ੍ਹਾਂ ਲੰਬੀ ਲਿਸਟ ਉਨ੍ਹਾਂ ਦੇ ਦੁਸ਼ਮਣਾਂ ਦੀ ਵੀ ਹੈ। ਇੰਡਸਟਰੀ ਦੇ ਕਈ ਲੋਕ ਉਨ੍ਹਾਂ ਨਾਲ ਪੰਗਾ ਲੈ ਚੁੱਕੇ ਹਨ ਜਿਸ ‘ਚ ਹੁਣ ਨਵਾਂ ਨਾਂ ਸਿੰਗਰ ਸੋਨਾ ਮੋਹਾਪਤਰਾ ਦਾ ਵੀ ਸ਼ਾਮਲ ਹੋ ਗਿਆ ਹੈ। […]

salman khan and katrina kaif

‘ਭਾਰਤ’ ਦੀ ਸ਼ੂਟਿੰਗ ਪੂਰੀ ਹੋਣ ਤੇ ਸਲਮਾਨ ਨੇ ਸ਼ੇਅਰ ਕੀਤੀ ਕਟਰੀਨਾ ਨਾਲ ਇਹ ਫੋਟੋ, ਕੁਮੈਂਟਾਂ ਦਾ ਹੜ੍ਹ

ਸਲਮਾਨ ਖ਼ਾਨ ਤੇ ਕਟਰੀਨਾ ਕੈਫ ਜਲਦੀ ਹੀ ਅਲੀ ਅੱਬਾਸ ਦੀ ਫ਼ਿਲਮ ‘ਭਾਰਤ’ ਨਜ਼ਰ ਆਉਣ ਵਾਲੇ ਹਨ। ਇਸ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਲਈ ਤਸਵੀਰ ਸ਼ੇਅਰ ਕਰਕੇ ਦਿੱਤੀ। ਸਲਮਾਨ ਨੇ ਆਪਣੇ ਨਾਲ ਕੈਟਰੀਨਾ ਦੀ ਇੱਕ ਤਸਵੀਰ ਨੂੰ ਸ਼ੇਅਰ ਕਰ ਫ਼ਿਲਮ ਦੀ ਰੈਪਅੱਪ ਦੀ ਜਾਣਕਾਰੀ […]

bharat

ਸਲਮਾਨ ਖ਼ਾਨ ਦੇ ਫੈਨਸ ਦਾ ਇੰਤਜ਼ਾਰ ਖ਼ਤਮ , ਫ਼ਿਲਮ ‘ਭਾਰਤ’ ਦਾ ਟੀਜ਼ਰ ਹੋਇਆ ਰਿਲੀਜ਼

ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਲੰਬੇ ਸਮੇਂ ਤੋਂ ਫ਼ਿਲਮ ਦੀ ਪਹਿਲ਼ੀ ਝਲਕ ਦਾ ਇੰਤਜ਼ਾਰ ਫੈਨਸ ਕਰ ਰਹੇ ਸੀ। ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਵੀਡੀਓ ਨੂੰ ਅਤੁੱਲ ਅਗਨੀਹੋਤਰੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਟੀਜ਼ਰ ‘ਚ ਕੁਝ ਖਾਸ ਚੀਜ਼ਾਂ […]

salman khan duplicate

ਵਾਇਰਲ ਹੋ ਰਹੀ ਹੈ ਪਾਕਿਸਤਾਨ ’ਚ ਦਿਖੇ ਸਲਮਾਨ ਖ਼ਾਨ ਦੀ ਵੀਡੀਓ

ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਸ਼ਖ਼ਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਹੂ-ਬ-ਹੂ ਸਲਮਾਨ ਖ਼ਾਨ ਵਾਂਗ ਦਿਖਾਈ ਦਿੰਦਾ ਹੈ। ਵੀਡੀਓ ਪਾਕਿਸਤਾਨ ਦੇ ਕਰਾਚੀ ਵਿੱਚ ਕਿਸੇ ਨੇ ਸ਼ੂਟ ਕੀਤਾ ਹੈ ਤੇ ਟਿਕ-ਟੌਕ ’ਤੇ ਪੋਸਟ ਕੀਤੀ ਹੈ। ਇਸ ਵੀਡੀਓ ਨੂੰ ਵੇਖਣ ਬਾਅਦ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਕ੍ਰੇਜ਼ੀ ਹੋ ਰਹੇ ਹਨ। View this post on […]