ਬੋੱਲੀਵੁੱਡ ਡਰੱਗਸ ਕੇਸ ਵਿਚ ਸ਼ਾਹਰੁਖ ਖਾਨ ਸਮੇਤ ਕਈ ਹੋਰ ਵੱਡੇ ਅਦਾਕਾਰਾਂ ਨਾਮ ਆਇਆ ਸਾਮਣੇ

sks and arjun

Several other big names including Shah Rukh Khan are included in the Bollywood drugs case : ਡਰੱਗਸ ਕੇਸ ਵਿਚ ਜੁੱਟੀ ਐਨਸੀਬੀ ਦੀ ਰਡਾਰ ‘ਤੇ ਹੁਣ ਵੱਡੇ ਅਦਾਕਾਰ ਹਨ। ਇਨ੍ਹਾਂ ਵਿੱਚ ਮੁੱਖ ਨਾਮ ਸ਼ਾਹਰੁਖ ਖਾਨ ,ਦੀਨੋ ਮੋਰੀਆ ਅਤੇ ਅਰਜੁਨ ਰਾਮਪਾਲ ਦਾ ਆਇਆ ਹੈ ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਹੈ ,ਕੀ ਡਰੱਗਸ ਕੇਸ ਵਿਚ ਦੀਪਿਕਾ ਨਾਲ ਕੰਮ ਕਰ ਚੁੱਕੇ ਇਨ੍ਹਾਂ ਵੱਡੇ ਅਦਾਕਾਰਾਂ ਤੋਂ ਜਲਦੀ ਪੁੱਛਗਿੱਛ ਹੋ ਸਕਦੀ ਹੈ ਇਨ੍ਹਾਂ ਅਦਾਕਾਰਾਂ ਦੇ ਨਾਂਅ ਦਾ ਪਹਿਲਾਂ ਅੱਖਰ S R,A ਤੋਂ ਸ਼ੁਰੂ ਹੁੰਦਾ ਹੈ। ਤਿੰਨਾਂ ਅਦਾਕਾਰਾਂ ਦਾ ਨਾਂਅ ਪ੍ਰੋਡਿਊਸਰ ਕਸ਼ਿਤਿਜ ਰਵੀ ਪ੍ਰਸਾਦ ਨੇ ਲਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ