sks and arjun

ਬੋੱਲੀਵੁੱਡ ਡਰੱਗਸ ਕੇਸ ਵਿਚ ਸ਼ਾਹਰੁਖ ਖਾਨ ਸਮੇਤ ਕਈ ਹੋਰ ਵੱਡੇ ਅਦਾਕਾਰਾਂ ਨਾਮ ਆਇਆ ਸਾਮਣੇ

Several other big names including Shah Rukh Khan are included in the Bollywood drugs case : ਡਰੱਗਸ ਕੇਸ ਵਿਚ ਜੁੱਟੀ ਐਨਸੀਬੀ ਦੀ ਰਡਾਰ ‘ਤੇ ਹੁਣ ਵੱਡੇ ਅਦਾਕਾਰ ਹਨ। ਇਨ੍ਹਾਂ ਵਿੱਚ ਮੁੱਖ ਨਾਮ ਸ਼ਾਹਰੁਖ ਖਾਨ ,ਦੀਨੋ ਮੋਰੀਆ ਅਤੇ ਅਰਜੁਨ ਰਾਮਪਾਲ ਦਾ ਆਇਆ ਹੈ ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਹੈ ,ਕੀ ਡਰੱਗਸ ਕੇਸ ਵਿਚ ਦੀਪਿਕਾ ਨਾਲ ਕੰਮ […]

Dia Mirza's cleansing on Twitter, three tweets in a row

ਡਰੱਗਸ ਕੇਸ ‘ਚ ਨਾਮ ਆਉਣ ਤੋਂ ਦੀਆ ਮਿਰਜ਼ਾ ਨੇ ਦਿੱਤੀ ਟਵਿੱਟਰ ਤੇ ਸਫਾਈ, ਇਕ ਤੋਂ ਬਾਦ ਇੱਕ ਕੀਤੇ ਤਿੰਨ ਟਵੀਟ

ਦੀਆ ਮਿਰਜ਼ਾ ਨੇ ਡਰੱਗਸ ਕੇਸ ‘ਚ ਨਾਮ ਆਉਣ ‘ਤੇ ਸਪਸ਼ਟੀਕਰਨ ਦਿੱਤਾ ਹੈ। ਦੀਆ ਮਿਰਜ਼ਾ ਨੇ ਇਕ ਤੋਂ ਇੱਕ ਬਾਦ ਤਿੰਨ ਟਵੀਟ ਕੀਤੇ ਅਤੇ ਉਸਨੇ ਕਿਹਾ ਕਿ ਜ਼ਿੰਦਗੀ ਵਿਚ ਉਸਨੇ ਕਦੇ ਨਸ਼ਾ ਨਹੀਂ ਕੀਤਾ। ਜੋ ਵੀ ਖ਼ਬਰ ਆ ਰਹੀਆਂ ਹਨ ਉਹ ਪੂਰੀ ਤਰ੍ਹਾਂ ਝੂਠੀਆਂ ਹਨ। ਮੇਰਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਮੈ […]