Rajinikanth ਦੇ ਪ੍ਰਸ਼ੰਸਕਾਂ ਵਿੱਚ ਦਿਸਿਆ Darbar ਦਾ ਕ੍ਰੇਜ਼, ਦੁਲਹਨ ਦੀ ਤਰ੍ਹਾਂ ਸਜਾਇਆ ਥੀਏਟਰ

rajinikanth-fans-go-crazy-for-darbar

Rajinikanth Darbar Review: South Superstar Rajinikanth ਦੀ ਫਿਲਮ ਦਰਬਾਰ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਲੈ ਕੇ Rajinikanth ਪ੍ਰਸ਼ੰਸਕਾਂ ਦਾ ਕ੍ਰੇਜ਼ ਦੇਖਣ ਯੋਗ ਹੈ। ਰਜਨੀਕਾਂਤ ਦੇ ਪ੍ਰਸ਼ੰਸਕ ਅਭਿਨੇਤਾ ਅਤੇ ਫਿਲਮ ਦੇ ਪੋਸਟਰ ‘ਤੇ ਹਾਰ ਪਾਉਂਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਦਾ ਪਾਗਲਪਨ ਇਸ ਹੱਦ ਤੱਕ ਦੇਖਣ ਨੂੰ ਮਿਲ ਰਿਹਾ ਹੈ ਕਿ ਉਨ੍ਹਾਂ ਦੇ ਨਾਮ ਦੀ ਪੂਜਾ ਕੀਤੀ ਜਾ ਰਹੀ ਹੈ।

rajinikanth-fans-go-crazy-for-darbar

ਸਾਊਥ ਦੇ ਰਾਮ ਸਿਨੇਮਾ ਵਿੱਚ ਦਰਬਾਰ ਦਾ ਸਵਾਗਤ ਪੂਰੀ ਧੂਮ ਧਾਮ ਨਾਲ ਕੀਤਾ ਗਿਆ। Darbar ਫਿਲਮ ਦੇ ਲਈ Rajinikanth ਦੇ ਫੈਨਸ ਦੇ ਵਿੱਚ ਬਹੁਤ ਜਿਆਦਾ ਉਤਸ਼ਾਹਿਤ ਦੇਖਣ ਨੂੰ ਮਿਲ ਰਿਹਾ ਹੈ। ਸਾਊਥ ਵਿੱਚ ਕਈ ਥਾਵਾਂ ਤੇ ਸਿਨੇਮਾ ਨੂੰ ਦੁਲਹਨ ਦੀ ਤਰਾਂ ਸਜਾਇਆ ਗਯਾਸੀ। ਸਾਊਥ ਦੇ ਰਾਮ ਸਿਨੇਮਾ ਦੀ ਰਾਮ ਮੁਥੂਰਾਮ ਥੀਏਟਰ ਬਿਲਡਿੰਗ ਨੂੰ ਉੱਪਰ ਤੋਂ ਹੇਠਾਂ ਐਲਈਡੀ ਲਾਈਟਾਂ ਨਾਲ ਸਜਾਇਆ ਗਿਆ ਸੀ।

rajinikanth-fans-go-crazy-for-darbar

Rajinikanth ਦੇ ਪ੍ਰਸ਼ੰਸਕਾਂ ਨੇ ਆਪਣੇ ਪਿਆਰ ਨੂੰ ਜ਼ਾਹਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਦਰਬਾਰ ਦੀ ਰਿਲੀਜ਼ ਤੋਂ ਪਹਿਲਾਂ ਰਜਨੀਕਾਂਤ ਦੇ ਪ੍ਰਸ਼ੰਸਕਾਂ ਨੇ ਫਿਲਮ ਦੇ ਪੋਸਟਰਾਂ ਦੀਆਂ ਤਸਵੀਰਾਂ ‘ਤੇ ਹਰ ਚੜ੍ਹਾਏ। ਵਿਦੇਸ਼ਾਂ ਦੇ ਵਿੱਚ ਵੀ Rajinikanth ਦੀ ਫੈਨ ਫਾਲੋਇੰਗ ਕਾਫੀ ਜਿਆਦਾ ਹੈ। ਇਕ ਰਜਨੀ ਫੈਨ ਨੇ ਆਪਣੇ ਚੀਨੀ-ਅਮਰੀਕੀ ਚਚੇਰੇ ਭਰਾਵਾਂ ਨਾਲ ਉਸ ਦਾ ਕੇਕ ਕੱਟਿਆ ਅਤੇ ਉਨ੍ਹਾਂ ਲਈ ਪਿਆਰ ਜ਼ਾਹਰ ਕੀਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ