rajinikanth-fans-go-crazy-for-darbar

Rajinikanth ਦੇ ਪ੍ਰਸ਼ੰਸਕਾਂ ਵਿੱਚ ਦਿਸਿਆ Darbar ਦਾ ਕ੍ਰੇਜ਼, ਦੁਲਹਨ ਦੀ ਤਰ੍ਹਾਂ ਸਜਾਇਆ ਥੀਏਟਰ

Rajinikanth Darbar Review: South Superstar Rajinikanth ਦੀ ਫਿਲਮ ਦਰਬਾਰ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਲੈ ਕੇ Rajinikanth ਪ੍ਰਸ਼ੰਸਕਾਂ ਦਾ ਕ੍ਰੇਜ਼ ਦੇਖਣ ਯੋਗ ਹੈ। ਰਜਨੀਕਾਂਤ ਦੇ ਪ੍ਰਸ਼ੰਸਕ ਅਭਿਨੇਤਾ ਅਤੇ ਫਿਲਮ ਦੇ ਪੋਸਟਰ ‘ਤੇ ਹਾਰ ਪਾਉਂਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਦਾ ਪਾਗਲਪਨ ਇਸ ਹੱਦ ਤੱਕ ਦੇਖਣ ਨੂੰ ਮਿਲ ਰਿਹਾ ਹੈ ਕਿ ਉਨ੍ਹਾਂ ਦੇ ਨਾਮ ਦੀ […]