SenSex-Nfity ਵਿੱਚ ਸੁਸਤੀ ਬਰਕਰਾਰ, Axiz Bank ਦਾ ਸ਼ੇਅਰ ਵਿੱਚ 2 ਫੀਸਦੀ ਤੇਜ਼ੀ

share-market-sensex-nifty-axis-bank-share-2-faster

ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ, Share Market ਵਿੱਚ ਸੁਸਤੀ ਬਰਕਰਾਰ ਹੈ। ਕਾਰੋਬਾਰ ਦੇ ਪਹਿਲੇ ਮਿੰਟਾਂ ਵਿੱਚ, ਸੈਂਸੈਕਸ ਅਤੇ ਨਿਫਟੀ ਵਿੱਚ ਉਤਰਾਅ ਚੜਾਅ ਰਿਹਾ। ਸਵੇਰੇ 9.30 ਵਜੇ ਸੈਂਸੈਕਸ 150 ਅੰਕ ਚੜ੍ਹ ਕੇ 41 ਹਜ਼ਾਰ 265 ਦੇ ਪੱਧਰ ‘ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਨਿਫਟੀ 35 ਅੰਕ ਚੜ੍ਹ ਕੇ 12 ਹਜ਼ਾਰ 140 ਅੰਕ ‘ਤੇ ਬੰਦ ਹੋਇਆ ਹੈ।

share-market-sensex-nifty-axis-bank-share-2-faster

ਹਾਲਾਂਕਿ, ਸੈਂਸੈਕਸ-ਨਿਫਟੀ ਵਿੱਚ ਵੀ ਕੁਝ ਸਮਾਂ ਗਿਰਾਵਟ ਆ ਗਈ। ਹਫਤੇ ਦੇ ਪਹਿਲੇ ਤਿੰਨ ਕਾਰੋਬਾਰੀ ਦਿਨਾਂ ਵਿੱਚ, SenSexਨੇ ਕੁੱਲ 830 ਅੰਕ ਗੁਆਏ ਹਨ, ਜਦੋਂ ਕਿ Nifty ਵਿੱਚ ਕਰੀਬ 245 ਅੰਕ ਦੀ ਗਿਰਾਵਟ ਆਈ ਹੈ। ਇਸ ਮਿਆਦ ਦੇ ਦੌਰਾਨ, ਐਕਸਿਸ ਬੈਂਕ ਅਤੇ ਐਲ ਐਂਡ ਟੀ ਦੇ ਸ਼ੇਅਰਾਂ ਵਿੱਚ ਮੁੱਖ ਤੌਰ ‘ਤੇ 2 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ। ਦਰਅਸਲ, ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ‘ਚ ਐਕਸਿਸ ਬੈਂਕ ਦਾ ਮੁਨਾਫਾ 4.5 ਪ੍ਰਤੀਸ਼ਤ ਵਧ ਕੇ 1,757 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੀ ਇਸੇ ਤਿਮਾਹੀ ਵਿਚ ਬੈਂਕ ਨੂੰ 1,680.85 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ