share-market-sensex-nifty-axis-bank-share-2-faster

SenSex-Nfity ਵਿੱਚ ਸੁਸਤੀ ਬਰਕਰਾਰ, Axiz Bank ਦਾ ਸ਼ੇਅਰ ਵਿੱਚ 2 ਫੀਸਦੀ ਤੇਜ਼ੀ

ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ, Share Market ਵਿੱਚ ਸੁਸਤੀ ਬਰਕਰਾਰ ਹੈ। ਕਾਰੋਬਾਰ ਦੇ ਪਹਿਲੇ ਮਿੰਟਾਂ ਵਿੱਚ, ਸੈਂਸੈਕਸ ਅਤੇ ਨਿਫਟੀ ਵਿੱਚ ਉਤਰਾਅ ਚੜਾਅ ਰਿਹਾ। ਸਵੇਰੇ 9.30 ਵਜੇ ਸੈਂਸੈਕਸ 150 ਅੰਕ ਚੜ੍ਹ ਕੇ 41 ਹਜ਼ਾਰ 265 ਦੇ ਪੱਧਰ ‘ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਨਿਫਟੀ 35 ਅੰਕ ਚੜ੍ਹ ਕੇ 12 ਹਜ਼ਾਰ 140 ਅੰਕ […]