gippy-grewal-next-movie-manje-bistre-3

Gippy Grewal ਨੇ ਆਪਣੇ ਫੈਨਜ਼ ਨੂੰ ਦਿੱਤੀ ਵੱਡੀ ਖੁਸ਼ਖਬਰੀ, ‘Manje Bistre 3’ ਦਾ ਐਲਾਨ

Manje Bistre 3: ਪੰਜਾਬੀ ਮਸ਼ਹੂਰ ਗਾਇਕ Gippy Grewal ਦੀ ‘ਇਕ ਸੰਧੂ ਹੁੰਦਾ ਸੀ’ ਜੋ ਕਿ 28 ਫਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ਹੌਣ ਜਾ ਰਹੀ ਹੈ। ਉਥੇ ਹੀ Gippy Grewal ਨੇ ਆਪਣੇ ਫੈਨਜ਼ ਨੂੰ ਇਕ ਵੱਡੀ ਖੁਸ਼ਖਬਰੀ ਹੋਰ ਦੇ ਦਿੱਤੀ ਹੈ। ਗਿਪਪੀਉ ਗਰੇਵਾਲ ਨੇ ਆਪਣੀ ਅਗਲੀ ਫਿਲਮ ‘ਮੰਜੇ ਬਿਸਤਰੇ 3’ ਦਾ ਐਲਾਨ ਵੀ ਕਰ ਦਿੱਤਾ ਹੈ। ‘ਮੰਜੇ […]

Gippy-grewal’s-most-awaited-webseries

ਗਿੱਪੀ ਗਰੇਵਾਲ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਵੈੱਬਸੀਰੀਜ਼, ਸ਼ੂਟ ਮੁੜ ਸ਼ੁਰੂ

ਗਿੱਪੀ ਗਰੇਵਾਲ ਦੀ ਹਿੱਟ ਵੈੱਬ ਸੀਰੀਜ਼ ਵਾਰਨਿੰਗ ਦਾ ਸ਼ੂਟ ਮੁੜ ਸ਼ੁਰੂ ਹੋਣ ਵਾਲਾ ਹੈ। ਵਾਰਨਿੰਗ ਲੋਗੋ ਵਾਲਿਆਂ t-shirts ਪਹਿਨੇ ਸੈੱਟ ‘ਤੇ ਸੀਰੀਜ਼ ਵਾਰਨਿੰਗ ਦੀ ਟੀਮ ਨਜ਼ਰ ਆਈ। ਦਰਸ਼ਕਾਂ ਨੂੰ ਸੀਰੀਜ਼ ਦੇ ਅਗਲੇ ਪਾਰਟਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵਲੋਂ ਪੇਸ਼ ਕੀਤੀ ਗਈ ਪੰਜਾਬੀ ਵੈਬਸਿਰੀਜ਼ ਵਾਰਨਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ […]

Babbu-Mann-and-desi-rockstar-Gippy-Grewal-seen-together

ਇਕੱਠੇ ਨਜ਼ਰ ਆਏ ਬੱਬੂ ਮਾਨ ਤੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇਨ੍ਹੀਂ ਦਿਨੀਂ ਕੁਝ ਐਸਾ ਹੋ ਰਿਹਾ ਹੈ, ਜੋ ਪਿਛਲੇ ਕਾਫੀ ਸਾਲਾਂ ਤੋਂ ਨਹੀਂ ਸੀ ਹੋ ਰਿਹਾ। ਇਨ੍ਹੀਂ ਦਿਨੀਂ ਪੰਜਾਬ ਦੇ ਵੱਡੇ ਆਰਟਿਸਟ, ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਜ਼ ਇਕੱਠੇ ਦੇਖਣ ਲਈ ਬੇਤਾਬ ਹਨ, ਉਹ ਸਾਰੇ ਆਰਟਿਸਟ ਆਖਰ ਇਕੱਠੇ ਹੋ ਰਹੇ ਹਨ ਤੇ ਇੱਕ-ਦੂਜੇ ਨਾਲ ਮੁਲਾਕਾਤਾਂ ਕਰ ਰਹੇ ਹਨ। ਬੱਬੂ ਮਾਨ ਜੋ ਹਮੇਸ਼ਾ […]

These Punjabi Stars Come in support of the Farmers

ਗੁਰਦਾਸ ਮਾਨ , ਗਿੱਪੀ ਗਰੇਵਾਲ ਸਮੇਤ ਇਨ੍ਹਾਂ ਸਿਤਾਰਿਆਂ ਨੇ ਉਠਾਈ ਕਿਸਾਨਾਂ ਦੇ ਹੱਕ ਵਿੱਚ ਆਵਾਜ਼

ਕੇਂਦਰੀ ਖੇਤੀ ਬਿੱਲਾਂ ਦੇ ਖਿਲਾਫ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਅਪਣੀ ਆਵਾਜ਼ ਬੁਲੰਦ ਕੀਤੀ। ਇਸ ਬਿੱਲ ਖਿਲਾਫ ਵੱਖ -ਵੱਖ ਜੱਥੇਬੰਦੀਆਂ ਅਤੇ ਰਾਜਨੈਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਅਜਿਹੇ ਵਿੱਚ ਪੰਜਾਬੀ ਕਲਾਕਾਰ ਵੀ ਖੇਤੀ ਬਿਲਾਂ ਦਾ ਖੁੱਲ ਕੇ ਵਿਰੋਧ ਕਰ ਰਹੇ ਹਨ। ਹੁਣ ਗਿੱਪੀ ਗਰੇਵਾਲ ਨੇ ਵੀ ਸ਼ੋਸ਼ਲ ਮੀਡਿਆ ਤੇ ਖੇਤੀ ਬਿਲਾਂ ਖਿਲਾਫ […]

gippy-grewal-new-movie-daaka

ਵੱਡੇ ਪੱਧਰ ਤੇ ਰਿਲੀਜ਼ ਹੋ ਚੁੱਕੀ ਹੈ ਗਿੱਪੀ ਗਰੇਵਾਲ ਦੀ ਨਵੀਂ ਫਿਲਮ ‘ਡਾਕਾ’

ਗਿੱਪੀ ਗਰੇਵਾਲ ਦੀ ਨਵੀਂ ਫਿਲਮ ‘ਡਾਕਾ’ ਅੱਜ ਪੂਰੀ ਦੁਨੀਆਂ ਦੇ ਵਿੱਚ ਵੱਡੇ ਪੱਧਰ ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਡਾਕਾ ਦੇ ਵਿੱਚ ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਮੁੱਖ ਭੂਮਿਕਾ ਨਿਭਾ ਰਹੇ ਹਨ। ਗਿੱਪੀ ਗਰੇਵਾਲ ਦੀ ਇਸ ਫਿਲਮ ਦੇ ਵਿੱਚ ਵੀ ‘ਜੱਟ ਜੇਮਸ ਬਾਂਡ’ ਫਿਲਮ ਦੇ ਵਾਂਗ ਐਕਸ਼ਨ ਦਾ ਤੜਕਾ ਲਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ […]

punjabi-new-movie-daaka

ਫਿਲਮ ‘ਡਾਕਾ’ ਦੀ ਸਟਾਰ ਕਾਸਟ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ 1 ਨਵੰਬਰ ਨੂੰ ਆਪਣੀ ਨਵੀ ਫਿਲਮ ‘ਡਾਕਾ’ ਲੈ ਕੇ ਆ ਰਹੇ ਹਨ। ਹੰਬਲ ਮੋਸ਼ਨ ਪਿਕਚਰਸ , ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਨਾਲ ਮਿਲ ਕੇ ਇਸ ਫਿਲਮ ‘ਡਾਕਾ’ ਨੂੰ ਲੈ ਕੇ ਆ ਰਹੇ ਹਨ। ਇਸ ਫਿਲਮ ਦੇ ਮੁੱਖ ਅਦਾਕਾਰ ਗਿੱਪੀ ਗਰੇਵਾਲ ਅਤੇ ਅਦਾਕਾਰਾ ਜ਼ਰੀਨ ਖਾਨ ‘ਡਾਕਾ’ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ […]

tour-bus-accident-in-america

ਅਮਰੀਕਾ ਦੇ ਸੂਬੇ ਯੂਟਾ ਵਿੱਚ ਹੋਏ ਬੱਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਵਿੱਚ ਕੱਲ੍ਹ ਇੱਕ ਬੱਸ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਉਸ ਵਿੱਚ ਸਵਾਰ ਸੈਲਾਨੀਆਂ ਵਿੱਚੋਂ 4 ਸੈਲਾਨੀਆਂ ਦੀ ਮੌਤ ਹੋ ਗਈ ਅਤੇ 10 ਤੋਂ ਜਿਆਦਾ ਸੈਲਾਨੀ ਇਸ ਹਾਦਸੇ ਕਰਕੇ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਚੀਨੀ ਸੈਲਾਨੀਆਂ ਨੂੰ ਇੱਕ ਟੂਰ ਤੇ ਲਿਜਾ ਰਹੀ ਸੀ ਅਤੇ ਰਾਤੇ […]