Gippy Grewal ਨੇ ਆਪਣੇ ਫੈਨਜ਼ ਨੂੰ ਦਿੱਤੀ ਵੱਡੀ ਖੁਸ਼ਖਬਰੀ, ‘Manje Bistre 3’ ਦਾ ਐਲਾਨ

gippy-grewal-next-movie-manje-bistre-3

Manje Bistre 3: ਪੰਜਾਬੀ ਮਸ਼ਹੂਰ ਗਾਇਕ Gippy Grewal ਦੀ ‘ਇਕ ਸੰਧੂ ਹੁੰਦਾ ਸੀ’ ਜੋ ਕਿ 28 ਫਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ਹੌਣ ਜਾ ਰਹੀ ਹੈ। ਉਥੇ ਹੀ Gippy Grewal ਨੇ ਆਪਣੇ ਫੈਨਜ਼ ਨੂੰ ਇਕ ਵੱਡੀ ਖੁਸ਼ਖਬਰੀ ਹੋਰ ਦੇ ਦਿੱਤੀ ਹੈ। ਗਿਪਪੀਉ ਗਰੇਵਾਲ ਨੇ ਆਪਣੀ ਅਗਲੀ ਫਿਲਮ ‘ਮੰਜੇ ਬਿਸਤਰੇ 3’ ਦਾ ਐਲਾਨ ਵੀ ਕਰ ਦਿੱਤਾ ਹੈ। ‘ਮੰਜੇ ਬਿਸਤਰੇ 3’ ਦੇ ਐਲਾਨ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟਰ ਵੀ ਸ਼ੇਅਰ ਕੀਤਾ ਹੈ।

ਇਸ ਫਿਲਮ ਨੂੰ ਡਾਇਰੈਕਟ ਡਾਇਰੈਕਟਰ ਬਲਜੀਤ ਸਿੰਘ ਦਿਓ ਕਰਨਗੇ, ਜਿਸ ਦੀ ਕਹਾਣੀ ਰਾਣਾ ਰਣਬੀਰ ਵਲੋਂ ਲਿਖੀ ਗਈ ਹੈ। Gippy Grewal ਤੇ ਉਨ੍ਹਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ। ਗਿੱਪੀ ਗਰੇਵਾਲ ਦੀ ਇਹ ਨਵੀ ਫਿਲਮ 6 ਮਾਰਚ ਨੂੰ ਸਿਨੇਮਾਂ ਘਰ ਦੇ ਵਿੱਚ ਰਿਲੀਜ ਕੀਤੀ ਜਾਵੇਗੀ। ਫਿਲਮ ‘Manje Bistre 3’ ‘ਚ Gippy Grewal ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਰਾਣਾ ਰਣਬੀਰ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਨਜ਼ਰ ਆਉਣਗੇ। ਹਾਲਾਂਕਿ ਫਿਲਮ ਦੇ ਮੁੱਖ ਅਦਾਕਾਰਾ ਦਾ ਖੁਲਾਸਾ ਨਹੀਂ ਹੋਇਆ ਹੈ।

Pollywood News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ