share-market-sensex-gains-268

ਸ਼ੇਅਰ ਮਾਰਕੀਟ: ਅੱਜ ਫਿਰ Sensex ਅਤੇ Nifty Bank ਰਿਕਾਰਡ ਪੱਧਰ ‘ਤੇ ਪਹੁੰਚੇ

ਬੰਬੇ ਸਟਾਕ ਐਕਸਚੇਂਜ ਦੇ ਸੰਵੇਦਨਸ਼ੀਲ ਸੂਚਕਾਂਕ Sensex ਅਤੇ Nifty Bank ਨੇ ਫਿਰ ਇਕ ਨਵਾਂ ਰਿਕਾਰਡ ਬਣਾਇਆ ਹੈ। ਸ਼ੁਰੂਆਤੀ ਕਾਰੋਬਾਰ ਵਿਚ, Sensex ਅੱਜ 41207.96 ਦੇ ਰਿਕਾਰਡ ਪੱਧਰ ‘ਤੇ ਚਲਾ ਗਿਆ ਹੈ। ਇਸ ਦੇ ਨਾਲ ਹੀ Nifty Bank ਨੇ ਵੀ 32,197.60 ਅੰਕਾਂ ਦਾ ਨਵਾਂ ਰਿਕਾਰਡ ਬਣਾਇਆ ਹੈ। ਸਟਾਕ ਮਾਰਕੀਟ ਮੰਗਲਵਾਰ ਨੂੰ ਲਾਭ ਦੇ ਨਾਲ ਖੁੱਲ੍ਹਿਆ। ਬੰਬੇ ਸਟਾਕ […]

happy-birthday-riteish-deshmukh

Happy Birthday Riteish Deshmukh: ਸੀ.ਐੱਮ ਦਾ ਪੁੱਤਰ ਬਣਨ ਦਾ ਹੋਇਆ ਸੀ ਨੁਕਸਾਨ, ਜਦੋਂ ਜੇਨੇਲੀਆ ਨੇ ਰਿਤੇਸ਼ ਨੂੰ ਕੀਤਾ ਸੀ ਰਿਜੈਕਟ

  ਹਿੰਦੀ ਅਤੇ ਮਰਾਠੀ ਸਿਨੇਮਾ ਦਾ ਸਰਬੋਤਮ ਅਦਾਕਾਰ ਰਿਤੇਸ਼ ਦੇਸ਼ਮੁਖ ਅੱਜ ਆਪਣਾ ਜਨਮ ਦਿਨ ਭਾਵ 7 ਦਸੰਬਰ ਨੂੰ ਮਨਾ ਰਿਹਾ ਹੈ। ਇੱਕ ਰਾਜਨੀਤਿਕ ਪਰਿਵਾਰ ਤੋਂ ਹੋਣਹਾਰ, ਰਿਤੇਸ਼ ਨੇ ਰਾਜਾ ਕਾਲਜ ਤੋਂ ਇੱਕ ਆਰਕੀਟੈਕਚਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸਿਨੇਮਾ ਵਿੱਚ ਮਾਨਤਾ ਪ੍ਰਾਪਤ ਕੀਤੀ। ਰਿਤੇਸ਼ ਦੀ ਜ਼ਿੰਦਗੀ ਵਿਚ ਸਭ ਤੋਂ ਦਿਲਚਸਪ ਹੈ ਉਸਦਾ ਅਤੇ ਜੇਨੇਲੀਆ ਡੀਸੂਜ਼ਾ […]

e-cigarette-may-increase-chronic-lung-disease-risk

ਈ-ਸਿਗਰਟ ਪੀਣ ਵਾਲਿਆਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਹੋਣ ਦਾ ਤਿੰਨ ਗੁਣਾ ਜ਼ਿਆਦਾ ਖ਼ਤਰਾ

ਰਵਾਇਤੀ ਸਿਗਰਟ ਦੇ ਸੁਰੱਖਿਅਤ ਬਦਲ ਦੇ ਦਾਅਵੇ ਨਾਲ ਪੇਸ਼ ਕੀਤੀ ਗਈ ਈ-ਸਿਗਰੇਟ ਤੋਂ ਹੋਣ ਵਾਲੇ ਨੁਕਸਾਨ ਬਾਰੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਨੇ ਪਾਇਆ ਕਿ ਈ-ਸਿਗਰੇਟ ਦੀ ਵਰਤੋਂ ਨਾਲ ਫੇਫੜਿਆਂ ਦੀਆਂ ਬਿਮਾਰੀਆਂ ਜਿਵੇਂ ਕਿ ਦਮਾ ਅਤੇ ਬ੍ਰੌਨਕਾਈਟਸ (ਸਾਹ ਦੀ ਨਾਲੀ ਦੀ ਲਾਗ) ਦਾ ਖ਼ਤਰਾ ਵਧ ਸਕਦਾ ਹੈ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ […]

sapna-choudhary-in-blue-saree

Sapna Choudhary In Blue Saree : ਸਪਨਾ ਚੌਧਰੀ ਨੇ ਦਿਖਾਏ ਆਪਣੇ ਜਲਵੇ

View this post on Instagram Fall in love with taking care of yourself MIND . BODY . SPIRIT …………..! styling @sitara_by_kim_joshi #loveyourself #fitness #thankgod #positivevibes #desiqueen #thaknamnahai😆😆 A post shared by Sapna Choudhary (@itssapnachoudhary) on Oct 31, 2019 at 4:17am PDT ਹਰਿਆਣਵੀ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਸਪਨਾ ਆਇ ਆਪਣੀ […]

sant-ashvani-bedi-ludhiana

Ludhiana News: ਰਾਮ ਦਾ ਨਾਮ ਹੀ ਸਾਡੀ ਜਿੰਦਗੀ ਦਾ ਅਧਾਰ ਹੈ: ਸੰਤ ਅਸ਼ਵਨੀ ਬੇਦੀ

ਸਵਾਮੀ ਸਤਯਾਨੰਦ ਜੀ ਮਹਾਰਾਜ, ਪੂਜਿਆ ਪ੍ਰੇਮ ਜੀ ਮਹਾਰਾਜ, ਪੂਜਯ ਸੰਤ ਨਰਕੇਵਾਲ ਬੇਦੀ ਜੀ ਮਹਾਰਾਜ ਦੀ ਬਖਸ਼ਿਸ਼ ਨਾਲ ਅਮ੍ਰਿਤਵਨੀ ਸਤਸੰਗ ਚੈਰੀਟੇਬਲ ਟਰੱਸਟ ਦੀ ਤਰਫੋਂ, ਸਿਵਲ ਲਾਈਨਜ਼ ਵਿਖੇ ਸ੍ਰੀ ਰਾਮ ਪਾਰਕ ਵਿਖੇ ਸਥਿਤ ਸ਼੍ਰੀ ਰਾਮ ਸ਼ਰਨਮ ਆਸ਼ਰਮ ਮਹਾਕਾਜਿਆ ਦੇ ਜਾਪ ਲਈ ਬੜੀ ਸ਼ਰਧਾ ਨਾਲ ਚੱਲ ਰਿਹਾ ਹੈ। ਸੰਤ ਅਸ਼ਵਨੀ ਬੇਦੀ ਮਹਾਰਾਜ ਨੇ ਅਟੁੱਟ ਜਾਪ ਕਰਨ ਵਾਲੇ ਯੱਗ […]

CAB protest in delhi-west-bengal-up-bihar--and-assam

Citizenship Amendment Bill protest in Delhi: ਵਾਰਾਣਸੀ, ਅਲੀਗੜ੍ਹ ਸਣੇ ਯੂਪੀ ਦੇ ਛੇ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ

Citizenship Amendment Bill: ਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਦੇ ਨਾਂ ‘ਤੇ ਹਿੰਸਾ ਦੀ ਅੱਗ ਵੱਧ ਰਹੀ ਹੈ। ਅਸਾਮ ਅਤੇ ਬੰਗਾਲ ਵਿਚ ਐਤਵਾਰ ਨੂੰ ਸ਼ੁਰੂ ਹੋਈ ਹਿੰਸਾ ਦੀਆਂ ਲਪਟਾਂ ਨੇ ਰਾਜਧਾਨੀ ਦਿੱਲੀ ਅਤੇ ਅਲੀਗੜ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ Citizenship Amendment Bill ਦੇ ਕਾਰਨ ਅਲੀਗੜ੍ਹ, […]

chapaak-actress-deepika-padukone-to-receive-crystal-award-by-the-world

ਦੀਪਿਕਾ ਪਾਦੂਕੋਣ ਨੂੰ ਮਿਲਿਆ Crystal Award

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ World Economic Form ਨੇ ਚੁਣਿਆ ਹੈ। ਫੋਰਮ ਨੇ ਦੀਪਿਕਾ ਨੂੰ 26 ਵੇਂ ਸਾਲਾਨਾ Crystal Award ਲਈ ਸਨਮਾਨਿਤ ਕੀਤਾ ਅਤੇ ਦੀਪਿਕਾ ਇਕਲੌਤੀ ਭਾਰਤੀ ਅਭਿਨੇਤਰੀ ਹੈ ਜੋ 2020 ਵਿਜੇਤਾਵਾਂ ਦੀ ਸੂਚੀ ਵਿਚ ਸ਼ਾਮਲ ਹੋਈ। ਦੀਪਿਕਾ ਨੂੰ ਮਾਨਸਿਕ ਸਿਹਤ ਜਾਗਰੂਕਤਾ ਲਈ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਹੁਣ ਉਸਨੂੰ ਦੋਵਾਸ ਵਿਚ ਹੋਣ ਵਾਲੀ […]

raining in punjab

Ludhiana News: ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ 13 ਤੇ 14 ਦਸੰਬਰ ਨੂੰ ਵੀ ਮੀਂਹ ਅਤੇ ਗੜ੍ਹੇਮਾਰੀ ਦੇ ਆਸਾਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ ਦੇ ਵਿੱਚ ਉਹਨਾਂ ਨੇ 13 ਤੇ 14 ਦਸੰਬਰ ਨੂੰ ਮੀਂਹ ਅਤੇ ਗੜ੍ਹੇਮਾਰੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਉਂਝ ਜੇ ਦੇਖਿਆ ਜਾਵੇ ਤਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬੀਤੀ ਰਾਤ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਹੈ, ਜਿਸ ਦੇ […]

ranjit-bawa-khanda-song-leaked

ਰਣਜੀਤ ਬਾਵਾ ਦਾ ‘ਖੰਡਾ’ ਗੀਤ ਹੋਇਆ ਲੀਕ, ਸੋਸ਼ਲ ਮੀਡਿਆ ਤੇ ਕੱਢੀ ਭੜ੍ਹਾਸ

ਰਣਜੀਤ ਬਾਵਾ ਕਿਸੇ ਵੀ ਜਾਣ ਪਹਿਚਾਣ ਦੇ ਮਹੁਤਾਜ ਨਹੀਂ। ਆਪਣੀ ਸਾਫ ਸੁਥਰੀ ਗਾਇਕੀ ਅਤੇ ਅਦਾਕਾਰੀ ਦੇ ਸਦਕਾ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰਨ ਵਾਲੇ ਰਣਜੀਤ ਬਾਵਾ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ […]

delhi-free-travel-for-women

ਦਿੱਲੀ ਸਰਕਾਰ ਨੇ ਭਾਈ ਦੂਜ ਤੇ ਦਿੱਤਾ ਔਰਤਾਂ ਨੂੰ ਵੱਡਾ ਤੋਹਫ਼ਾ

ਦਿੱਲੀ ਸਰਕਾਰ ਨੇ ‘ਭਾਈ ਦੂਜ’ ਤਿਉਹਾਰ ਤੇ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦਿੱਲੀ ਸਰਕਾਰ ਨੇ ਮੰਗਲਵਾਰ ਤੋਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ. ਟੀ. ਸੀ.) ਅਤੇ ਕਲਸਟਰ ਬੱਸਾਂ ਵਿੱਚ ਔਰਤਾਂ ਨੂੰ ‘ਮੁਫ਼ਤ ਯਾਤਰਾ’ ਦਾ ਤੋਹਫਾ ਦਿੱਤਾ ਹੈ। ਇਹ ਵਿਵਸਥਾ ਅਗਲੇ ਸਾਲ ਮਾਰਚ ਤਕ ਲਈ ਅਮਲ ਵਿਚ ਰਹੇਗੀ। ਅਰਵਿੰਦ ਕੇਜਰੀਵਾਲ ਨੇ ਇਸ ਵਿਵਸਥਾ ਦੇ ਨਾਲ ਨਾਲ ਇਹਨਾਂ […]

ranjit-singh-brahmpura

ਰਣਜੀਤ ਸਿੰਘ ਬ੍ਰਹਮਪੁਰਾ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੇ ਤਿੱਖਾ ਹਮਲਾ

ਰਣਜੀਤ ਸਿੰਘ ਬ੍ਰਹਮਪੁਰਾ ਨੇ ਬਹੁਤ ਹੀ ਲੰਮੇ ਸਮੇ ਬਾਅਦ ਤੰਦਰੁਸਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦੇਣ ਦੀ ਕਮਾਨ ਸੰਭਾਲ ਲਈ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਹੋਏ ਪੰਜਾਬ ਵਿਧਾਨ ਸਭਾ ਦੇ ਉਪ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀਆਂ ਮਜ਼ਬੂਤ ਸੀਟਾਂ ‘ਤੇ ਹੋਈ ਹਾਰ ‘ਤੇ ਕਿਹਾ ਕਿ ਪੰਜਾਬ ਦੇ […]

satinder-sartaj-new-movie-ikko-mikk

ਪੰਜਾਬੀ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਨਵੀਂ ਫਿਲਮ ਦਾ ਐਲਾਨ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਕਿਸੇ ਵੀ ਜਾਣ ਪਹਿਚਾਣ ਦੇ ਮਹੁਤਾਜ ਨਹੀਂ ਹਨ। ਹਰ ਇੱਕ ਮੰਚ ਤੇ ਸਤਿੰਦਰ ਸਰਤਾਜ ਦਾ ਨਾਮ ਬੜੇ ਹੀ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ। ਪੰਜਾਬੀ ਇੰਡਸਟਰੀ ਨੂੰ ਸਤਿੰਦਰ ਸਰਤਾਜ ਨੇ ਹਿੱਟ ਤੋਂ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸੇਅਰ […]