Is-India's-own-independent-app--Ku-App

ਕੀ ਭਾਰਤ ਦੀ ਆਪਣੀ ਆਤਮਨਿਰਭਰ ਐਪ-ਕੂ ਐਪ ! ਕਰ ਪਾਏਗੀ ਟਵਿੱਟਰ ਦਾ ਮੁਕਾਬਲਾ ?

ਕੀ ਭਾਰਤ ਦੀ ਆਪਣੀ ਆਤਮਨਿਰਭਰ ਐਪ- ਕੂ ਐਪ ! ਕਰ ਪਾਏਗੀ ਟਵਿੱਟਰ ਦਾ ਮੁਕਾਬਲਾ ? ਕੂ ਐੱਪ ਟਰੇਂਡ ਕਰ ਰਹੀ ਹੈ | ਕਿ ਇਹ ਐਪ ਟਵਿੱਟਰ ਨਾਲ ਮੁਕਾਬਲਾ ਕਰ ਪਾਏਗੀ | ਇਹ ਕੂ ਐਪ 2020 ਵਿੱਚ ਆਇ ਸੀ | ਭਾਰਤ ਦੇ ਹੀ ਅਪਰਾਮਯਾ ਰਾਧਾ ਕ੍ਰਿਸ਼ਨਨ ਅਤੇ ਮਯੰਕ ਨੇ ਡਿਜ਼ਾਈਨ ਕੀਤੀ ਟਵਿੱਟਰ ਦਾ ਦੇਸੀ ਵਰਜਨ, ਕੂ […]

Captain-Amarinder-is-deliberately-twisting-the-story-of-court-intervention

ਕੈਪਟਨ ਅਮਰਿੰਦਰ ਜਾਣ ਬੁੱਝ ਕੇ ਅਦਾਲਤੀ ਦਖਲ ਦੀ ਗੱਲ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ: ਡਾ. ਦਲਜੀਤ ਸਿੰਘ ਚੀਮਾ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਮੁੱਖ ਮੰਤਰੀ ਨੇ ਇਕ ਪ੍ਰੇਰਿਤ ਟਵੀਟ ਰਾਹੀਂ ਆਪਣੀ ਸਿਆਸੀ ਮਜਬੂਰੀ ਤੇ ਆਪਣੀ ਘਬਰਾਹਟ ਵਿਖਾ ਰਹੇ ਹਨ ਤੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜਾਣ ਬੁੱਝ ਕੇ ਅਦਾਲਤੀ ਦਖਲ ਨੁੰ ਤੋੜ ਮਰੋੜ ਕੇ ਪੇਸ਼ ਕਰਨ ਦਾ ਯਤਨ ਕਰ ਰਹੇ […]

Subramaniam-Swamy's-big-claim-on-Delhi-violence

ਸੁਬਰਾਮਨੀਅਮ ਸਵਾਮੀ ਦਾ ਦਿੱਲੀ ਹਿੰਸਾ ‘ਤੇ ਵੱਡਾ ਦਾਅਵਾ, ਬੋਲੇ ਮੋਦੀ ਤੇ ਅਮਿਤ ਸ਼ਾਹ ਦੇ ਅਕਸ ਨੂੰ ਢਾਹ

ਭਾਜਪਾ ਐਮਪੀ ਸੁਬਰਾਮਨੀਅਮ ਸਵਾਮੀ ਨੇ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹਿੰਸਾ ਬਾਰੇ ਸਖ਼ਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਕਸ ਖਰਾਬ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਰੱਖਿਆ ਵਿੱਚ ਵੱਡੀ ਗਲਤੀ ਹੋਈ ਹੈ ਅਤੇ ਇਹ ਸੰਭਾਵਨਾ ਹੈ ਕਿ ਮਾਰਚ ਤੋਂ ਮਈ […]

Karisma-Kapoor-shares-pic-with-family,-misses-sister-Kareena-Kapoor

ਕਰਿਸ਼ਮਾ ਕਪੂਰ ਨੇ ਪਰਿਵਾਰ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਆਪਣੀ ਭੈਣ ਕਰੀਨਾ ਕਪੂਰ ਨੂੰ ਮਿਸ ਕੀਤਾ

ਕਰਿਸ਼ਮਾ ਕਪੂਰ ਨੇ ਮੰਗਲਵਾਰ ਨੂੰ ਆਪਣੇ ਪਰਿਵਾਰ ਨਾਲ ਇੱਕ ਫੋਟੋ ਸਾਂਜੀ ਕੀਤੀ । ਉਸਨੇ ਆਪਣੇ ਮਾਤਾ-ਪਿਤਾ ਅਤੇ ਆਂਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਕਿਹਾ ਕਿ ਉਹ ਆਪਣੀ ਭੈਣ ਕਰੀਨਾ ਕਪੂਰ ਨੂੰ ਯਾਦ ਕਰ ਰਹੀ  ਹੈ। ਅਦਾਕਾਰ ਕਰਿਸ਼ਮਾ ਕਪੂਰ ਨੇ ਬੁੱਧਵਾਰ ਨੂੰ ਆਪਣੇ ਪਰਿਵਾਰ ਨਾਲ ਇੱਕ ਖੁਸ਼ੀ ਭਰੀ ਦੁਪਹਿਰ ਦਾ ਆਨੰਦ ਲਿਆ । ਉਸ ਨੇ ਆਪਣੇ […]

Knowing-the-price-of-Urvashi-Rautela's-backless-dress-will-blow-your-mind

Urvashi ਦੀ ਇਸ ਡਰੈੱਸ ਦੀ ਕੀਮਤ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ, ਸ਼ੇਅਰ ਕੀਤੀ ਨਵੀ ਲੁੱਕ

ਉਰਵਸ਼ੀ ਰਾਊਤੇਲਾ ਆਪਣੀਆਂ ਫੋਟੋਆਂ ਅਤੇ ਵੀਡੀਓ ਲਈ ਸੋਸ਼ਲ ਮੀਡੀਆ ‘ਤੇ ਖਬਰਾਂ ਵਿੱਚ ਹੈ। ਇਸ ਦੇ ਨਾਲ ਹੀ, ਉਰਵਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਹਰ ਰੋਜ਼ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ। ਹਾਲ ਹੀ ਵਿੱਚ, ਉਰਵਸ਼ੀ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬੈਕਲੈੱਸ ਡਰੈੱਸ ਵਿੱਚ ਨਜ਼ਰ ਆ […]

vanka-Trump-remembers-Modi-photos-shared-on-social-media

ਇਵਾਂਕਾ ਟਰੰਪ ਨੇ ਮੋਦੀ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ

ਇਵਾਂਕਾ ਨੇ ਇੰਸਟਾਗ੍ਰਾਮ ‘ਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ, ਉਹ ਹੈਦਰਾਬਾਦ ਵਿੱਚ ਗਲੋਬਲ ਇੰਟਰਪ੍ਰੀਨਿਉਰਸ਼ਿਪ ਸਮਿਟ ਵਿੱਚ ਕਲਿੱਕ ਕੀਤੀਆਂ ਗਈਆਂ ਸਨ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀਆਂ ਕੀਤੀਆਂ ਹਨ। ਅਸਲ ਵਿੱਚ, ਅੱਜ 2017 ਦੇ ਗਲੋਬਲ ਇੰਟਰਪ੍ਰੀਨਿਉਰਸ਼ਿਪ ਸਿਖਰ ਸੰਮੇਲਨ ਦੀ ਤੀਜੀ ਵਰ੍ਹੇਗੰਢ ਹੈ। ਉਹ ਇਸ […]

tiktok ban lifted

ਟਿਕਟੌਕ ਤੋਂ ਕੁੜੀ ਦੀ ਵੀਡੀਓ ਚੁੱਕ ਤੇ ਫਿਰ ਐਡਿਟ ਕਰਕੇ ਮੁੰਡੇ ਨੇ ਉਸ ਨੂੰ ਅਸ਼ਲੀਲ ਬਣਾ ਕੇ ਕੀਤੀ ਵਾਇਰਲ

ਸੋਸ਼ਲ ਮੀਡੀਆ ਟਿਕਟੌਕ ਦੀਆਂ ਆਏ ਦਿਨ ਖ਼ਤਰਨਾਕ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਤਾਜ਼ਾ ਮਾਮਲਾ ਗੋਰਖਪੁਰ ਤੋਂ ਹੈ ਜਿੱਥੇ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਟਿਕਟੌਕ ਤੋਂ ਇੱਕ ਕੁੜੀ ਦੀ ਵੀਡੀਓ ਚੁੱਕੀ ਤੇ ਫਿਰ ਫੋਟੋਸ਼ਾਪ ਨਾਲ ਐਡਿਟ ਕਰਕੇ ਉਸ ਨੂੰ ਅਸ਼ਲੀਲ ਬਣਾ ਕੇ ਵਾਇਰਲ ਕਰ ਦਿੱਤਾ। ਗੋਰਖਪੁਰ ਪੁਲਿਸ ਤੇ ਕ੍ਰਾਈਮ ਬਰਾਂਚ ਨੇ ਪ੍ਰਯਾਗਰਾਜ ਦੇ ਚਾਰ ਨੌਜਵਾਨਾਂ ਨੂੰ ਇਸ […]

Neetu Shatran Wala

ਬਦਲੀ ਜ਼ਿੰਦਗੀ ਨੂੰ ਦੇਖ ਕੇ , ਨੀਟੂ ਸਟਰਾਂ ਵਾਲੇ ਨੇ ਕੀਤਾ ਵੱਡਾ ਐਲਾਨ

ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਸੋਸ਼ਲ ਮੀਡੀਆ ਦਾ ਸਟਾਰ ਬਣੇ ਨੀਟੂ ਸ਼ਟਰਾਂ ਵਾਲਾ ਹੁਣ ਫਗਵਾੜਾ ਤੋਂ ਜ਼ਿਮਨੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ। ਨੀਟੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਉਸ ਦੀ ਜ਼ਿੰਦਗੀ ਕਾਫੀ ਬਦਲ ਚੁੱਕੀ ਹੈ , ਉਸ ਦਾ ਕਹਿਣਾ ਹੈ ਹੈ ਕੇ ਉਸ ਦਾ ਬੈਂਕ ਬੈਲੰਸ ਹੁਣ ਵੀ ਜ਼ੀਰੋ […]

facebook new feature for voters

ਫੇਸਬੁੱਕ ਭਾਰਤੀ ਵੋਟਰਾਂ ਲਈ ਲੈਕੇ ਆਇਆ ਹੈ ਇੱਕ ਨਵਾਂ ਫੀਚਰ, ਤੁਸੀ ਵੀ ਦੇਖੋ

11 ਅਪਰੈਲ ਤੋਂ 17ਵੀਆਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ‘ਚ ਸਾਰੀਆਂ ਸਿਆਸੀ ਪਾਰਟੀਆਂ ਪ੍ਰਚਾਰ ‘ਚ ਲੱਗੀਆਂ ਹੋਈਆਂ ਹਨ। ਲੀਡਰ ਵੀ ਲਗਾਤਾਰ ਰੈਲੀਆਂ ਕਰ ਰਹੇ ਹਨ। ਇਸ ‘ਚ ਫੇਸਬੁੱਕ ਭਾਰਤੀ ਵੋਟਰਾਂ ਲਈ ਨਵਾਂ ਫੀਚਰ ਲੈ ਕੇ ਆਇਆ ਹੈ। ਇਸ ਦੀ ਮਦਦ ਨਾਲ ਵੋਟਰ ਨੂੰ ਆਪਣੇ ਉਮੀਦਵਾਰ ਬਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ। ਇਸ […]

whatsapp-feature

ਵ੍ਹੱਟਸਐਪ ਯੂਜ਼ਰਸ ਲਈ ਖੁਸ਼ਖਬਰੀ, ਨਵੇਂ ਫ਼ੀਚਰ ਨਾਲ ਚੈਟ ਕਰਨਾ ਹੋਵੇਗਾ ਹੋਰ ਮਜ਼ੇਦਾਰ

ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਐਨੀਮੇਟਿਡ ਸਟਿਕਰਸ ‘ਤੇ ਕੰਮ ਕਰ ਰਿਹਾ ਸੀ ਜਿਸ ਨੂੰ ਹੁਣ ਕੰਪਨੀ ਨੇ ਲੌਂਚ ਕਰ ਦਿੱਤਾ ਹੈ। WaBetainfo ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਚੈਨਲ ਜੋ ਇਸ ਫੀਚਰ ਨੂੰ ਟ੍ਰੈਕ ਕਰਦਾ ਹੈ, ਨੇ ਕਿਹਾ ਕਿ ਇਹ ਫੀਚਰ ਫਿਲਹਾਲ ਉਪਲੱਬਧ ਨਹੀਂ ਤੇ ਕਈ ਵਰਜਨ ‘ਤੇ ਇਸ ਦਾ ਟੈਸਟ ਕੀਤਾ ਜਾ ਰਿਹਾ ਹੈ। ਇਸ ‘ਚ […]

couple

ਜਾਨ ਜੋਖਿਮ ‘ਚ ਪਾ ਕੇ ਤਸਵੀਰਾਂ ਖਿਚਵਾਉਂਦਾ ਇਹ ਜੋੜਾ, ਵੇਖੋ ਤਸਵੀਰਾਂ

1. ਲੋਕ ਮਸ਼ਹੂਰ ਹੋਣ ਲਈ ਸੋਸ਼ਲ ਮੀਡੀਆ ‘ਤੇ ਆਪਣੀਆਂ ਫਨੀ ਤੇ ਹੈਰਾਨ ਕਰਨ ਵਾਲੀਆਂ ਫੋਟੋਆਂ ਤੇ ਵੀਡੀਓਜ਼ ਸ਼ੇਅਰ ਕਰਦੇ ਹਨ। ਅੱਜ ਅਜਿਹੇ ਜੋੜੇ ਬਾਰੇ ਦੱਸਾਂਗੇ ਜੋ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਤਸਵੀਰਾਂ ਖਿਚਵਾਉਂਦੇ ਹਨ। 2.ਜਨੂੰਨੀ ਹੋਣਾ ਤੇ ਜਨੂੰਨ ਨਾਲ ਭਰੇ ਇਨਸਾਨ ਦੀ ਅਕਸਰ ਤਾਰੀਫ਼ ਹੁੰਦੀ ਹੈ ਤੇ ਜਦੋਂ ਇਹ ਜਨੂੰਨ ਹੱਦੋਂ ਵੱਧ ਜਾਂਦਾ ਹੈ […]

Election Commission of India

ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਸਖ਼ਤੀ ਜਾਰੀ, 48 ਘੰਟਿਆਂ ‘ਚ ਸੋਸ਼ਲ ਮੀਡੀਆ ਤੋਂ ਹਟਾਈਆਂ 500 ਪੋਸਟਾਂ

ਲੋਕ ਸਭਾ ਚੋਣਾਂ 2019 ਨੂੰ ਲੈ ਕੇ ਚੋਣ ਕਮਿਸ਼ਨ ਕਾਫੀ ਸਖ਼ਤੀ ਨਾਲ ਕੰਮ ਕਰ ਰਿਹਾ ਹੈ। ਚੋਣ ਕਮਿਸ਼ਨ ਦੇ ਕਹਿਣ ‘ਤੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਜਿਵੇਂ ਟਵਿਟਰ, ਵ੍ਹੱਸਟਐਪ ਤੇ ਫੇਸਬੁੱਕ ਨੇ ਕੁੱਲ 500 ਪੋਸਟਾਂ ਨੂੰ ਹਟਾ ਦਿੱਤਾ। ਇਸ ‘ਚ ਇਸ਼ਤਿਹਾਰ ਵਾਲੇ ਪੇਜ਼ ਤੇ ਕਈ ਅਜਿਹੇ ਕੰਟੈਂਟ ਵਾਲੇ ਪੇਜ਼ ਸ਼ਾਮਲ ਹਨ ਜਿਨ੍ਹਾਂ ਨੂੰ ਵੀਰਵਾਰ ਨੂੰ ਹਟਾ ਦਿੱਤਾ […]