ਜਾਨ ਜੋਖਿਮ ‘ਚ ਪਾ ਕੇ ਤਸਵੀਰਾਂ ਖਿਚਵਾਉਂਦਾ ਇਹ ਜੋੜਾ, ਵੇਖੋ ਤਸਵੀਰਾਂ

couple pic

1. ਲੋਕ ਮਸ਼ਹੂਰ ਹੋਣ ਲਈ ਸੋਸ਼ਲ ਮੀਡੀਆ ‘ਤੇ ਆਪਣੀਆਂ ਫਨੀ ਤੇ ਹੈਰਾਨ ਕਰਨ ਵਾਲੀਆਂ ਫੋਟੋਆਂ ਤੇ ਵੀਡੀਓਜ਼ ਸ਼ੇਅਰ ਕਰਦੇ ਹਨ। ਅੱਜ ਅਜਿਹੇ ਜੋੜੇ ਬਾਰੇ ਦੱਸਾਂਗੇ ਜੋ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਤਸਵੀਰਾਂ ਖਿਚਵਾਉਂਦੇ ਹਨ।

couple pic

2.ਜਨੂੰਨੀ ਹੋਣਾ ਤੇ ਜਨੂੰਨ ਨਾਲ ਭਰੇ ਇਨਸਾਨ ਦੀ ਅਕਸਰ ਤਾਰੀਫ਼ ਹੁੰਦੀ ਹੈ ਤੇ ਜਦੋਂ ਇਹ ਜਨੂੰਨ ਹੱਦੋਂ ਵੱਧ ਜਾਂਦਾ ਹੈ ਤਾਂ ਇਸ ਨੂੰ ਬੇਵਕੂਫੀ ਦਾ ਨਾਂ ਦਿੱਤਾ ਜਾਂਦਾ ਹੈ। ਅਮਰੀਕਾ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।

couple pic

3.ਅਮਰੀਕਨ ਟ੍ਰੈਵਲਰ ਕਪਲ ਇਨਫਿਨਟੀ ਪੂਲ ਦੇ ਕਿਨਾਰੇ ਖ਼ਤਰਨਾਕ ਤਸਵੀਰ ਖਿਚਵਾਉਣ ਕਰਕੇ ਚਰਚਾਵਾਂ ਵਿੱਚ ਹਨ।

couple pic

4.ਅਮਰੀਕਾ ਦੇ ਇੱਕ ਜੋੜੇ ਨੇ ਕੁਝ ਅਜਿਹਾ ਕੀਤਾ ਜਿੱਥੇ ਜਨੂੰਨ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ। ਪੂਲ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

couple pic

5.ਹੁਣ ਤਕ ਸੈਲਫੀ ਕਲਿੱਕ ਕਰਵਾਉਣ ਲਈ ਕਈਆਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾਈ ਹੈ।

ਇਹ ਵੀ ਪੜ੍ਹੋ : ਕਿਮ ਕਰਦਾਸ਼ੀਆਂ ਨੇ ਮੱਥੇ ਟਿੱਕਾ ਲਾ ਕੇ ਕਰਾਇਆ ਫ਼ੋਟੋ ਸ਼ੂਟ, ਲੋਕਾਂ ਨੇ ਕੀਤਾ ਟ੍ਰੋਲ

couple pic

6.33 ਸਾਲਾ ਕੈਲੀ ਕੈਸਟਿਲ ਤੇ 32 ਕੋਡੀ ਵਰਕਮੈਨ ਦੀ ਇਸ ਤਸਵੀਰ ਨੇ ਉਨ੍ਹਾਂ ਨੂੰ ਚਰਚਾਵਾਂ ਵਿੱਚ ਲਿਆ ਦਿੱਤਾ ਹੈ।

couple pic

7.ਇਸ ਅਮਰੀਕਨ ਜੋੜੇ ਨੇ ਵੀ ਆਪਣੀ ਤਸਵੀਰ ਇੰਸਟਾਗਰਾਮ ‘ਤੇ ਸ਼ੇਅਰ ਕੀਤੀ ਜਿਸ ਵਿੱਚ ਦੋਵੇਂ ਖ਼ਤਰਨਾਕ ਅੰਦਾਜ਼ ‘ਚ ਲਟਕ ਕੇ ‘ਕਿੱਸ’ ਕਰਦੇ ਨਜ਼ਰ ਆ ਰਹੇ ਹਨ।

couple pic

8.ਹਾਲਾਂਕਿ ਇੰਟਰਨੈਟ ‘ਤੇ ਵਾਇਰਲ ਤਸਵੀਰ ਦੀ ਖੂਬ ਅਲੋਚਨਾ ਵੀ ਹੋਈ।

couple pic

9.ਇਨ੍ਹਾਂ ਦੀ ਇਸ ਤਸਵੀਰ ‘ਤੇ ਲਗਪਗ 2500 ਲੋਕ ਕੁਮੈਂਟਸ ਕਰ ਚੁੱਕੇ ਹਨ।

couple pic

10.ਇਹ ਜੋੜਾ ਅਕਸਰ ਬੀਚ, ਜੰਗਲਾਂ ਦੇ ਆਸਪਾਸ ਦੀਆਂ ਥਾਵਾਂ ਤੇ ਪਹਾੜਾਂ ‘ਤੇ ਫੋਟੋਆਂ ਖਿਚਵਾਉਂਦਾ ਨਜ਼ਰ ਆਉਂਦਾ ਹੈ।

couple pic

11.ਉਂਞ ਤਾਂ ਦੋਵੇਂ ਅਮਰੀਕਾ ਦੇ ਰਹਿਣ ਵਾਲੇ ਹਨ ਪਰ ਹੁਣ ਦੋਵਾਂ ਨੇ ਬਾਲੀ, ਇੰਡੋਨੇਸ਼ੀਆ ਵਿੱਚ ਆਪਣਾ ਘਰ ਬਣਾ ਲਿਆ ਹੈ।

couple pic

12.ਉਨ੍ਹਾਂ ਇਕੱਠੇ ਦੁਨੀਆ ਘੁੰਮਣ ਤੇ ਦੁਨੀਆ ਨੂੰ ਵੇਖਣ ਦਾ ਸੁਪਨਾ ਵੇਖਿਆ ਹੈ।

couple pic

13.ਦੋਵਾਂ ਨੇ ਇੱਕੋ ‘positravelty’ ਇੰਸਟਾਗਰਾਮ ਖ਼ਾਤਾ ਬਣਾਇਆ ਹੈ। ਇਸ ਖਾਤੇ ਨੂੰ ਦੋਵਾਂ ਨੇ ਕੈਲੀ+ਕੋਡੀ ਨਾਂ ਦਿੱਤਾ ਹੈ।

couple pic

14.ਵੇਖੋ ਹੋਰ ਤਸਵੀਰਾਂ।

couple pic

15.

couple pic

16.

couple pic

Source:AbpSanjha