punjab during sarpanch election

ਪੰਚਾਇਤੀ ਚੋਣਾਂ ‘ਚ ਲੋਕਾਂ ਦੇ ਦਿਖਾਇਆ ਭਰਪੂਰ ਉਤਸ਼ਾਹ, 80% ਵੋਟਿੰਗ

ਚੰਡੀਗੜ੍ਹ: ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੇ ਅੰਕੜੇ ਜਾਰੀ ਕੀਤੇ। ਤਾਜ਼ਾ ਅੰਕੜਿਆਂ ਮੁਤਾਬਕ ਲੋਕਾਂ ਨੇ ਪੰਚਾਇਤੀ ਚੋਣਾਂ ਵਿੱਚ ਭਰਪੂਰ ਉਤਸ਼ਾਹ ਦਿਖਾਇਆ। ਹਾਲਾਂਕਿ, ਕਈ ਥਾਵਾਂ ‘ਤੇ ਹਿੰਸਕ ਝੜਪਾਂ ਵੀ ਹੋਈਆਂ। ਪਰ ਪੂਰੇ ਅੰਕੜੇ ਦੇਰ ਰਾਤ ਤਕ ਆ ਸਕਦੇ ਹਨ, ਪਰ ਪੰਜ ਜ਼ਿਲ੍ਹਿਆਂ ਤੋਂ ਆਈ ਤਾਜ਼ਾ ਜਾਣਕਾਰੀ ਮੁਤਾਬਕ 80% ਵੋਟਿੰਗ ਹੋਣ ਦੀ ਆਸ ਹੈ। ਪੰਜਾਬ […]

moosewala on his mothers victory

ਸਿੱਧੂ ਮੂਸੇਵਾਲਾ ਦੇ ਘਰ ਆਈ ਸਰਪੰਚੀ, ਲਵਾਏਗਾ ਕੈਂਸਰ ਕੈਂਪ

ਮਾਨਸਾ: ਪ੍ਰਸਿੱਧ ਨੌਜਵਾਨ ਕਲਾਕਾਰ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੀ ਸਰਪੰਚ ਚੁਣੀ ਗਈ ਹੈ। ਚਰਨ ਕੌਰ ਨੂੰ 599 ਵੋਟਾਂ ਪਈਆਂ। ਸਾਰਾ ਪਰਿਵਾਰ ਸਰਪੰਚੀ ਘਰ ਆਉਣ ‘ਤੇ ਖ਼ੁਸ਼ ਹੈ। ਗਾਇਕ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਉਹ ਆਉਂਦੀ ਛੇ ਜਨਵਰੀ ਨੂੰ ਪਿੰਡ ਵਿੱਚ ਕੈਂਸਰ ਜਾਂਚ ਕੈਂਪ ਲਵਾਉਣ ਜਾ ਰਿਹਾ ਹੈ ਅਤੇ […]

two lakh gift from govt

ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸਰਕਾਰ ਵੱਲੋਂ 2 ਲੱਖ ਰੁਪਏ ਇਨਾਮ

ਪੰਚਾਇਤੀ ਚੋਣਾਂ ਨੂੰ ਲੈ ਕੇ ਕੇ ਕਈ ਥਾਈਂ ਤਣਾਅ ਹੈ ਤਾਂ ਕਈ ਥਾਈਂ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ….ਫ਼ਰੀਦਕੋਟ ਜ਼ਿਲ੍ਹੇ ਦੇ 45 ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ। ਫ਼ਰੀਦਕੋਟ ਜ਼ਿਲ੍ਹੇ ਵਿੱਚ 243 ਪਿੰਡ ਨੇ..ਇਨ੍ਹਾਂ ਵਿੱਚੋਂ 45 ਪਿੰਡਾਂ ਦੀ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਗਈ ਹੈ।ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਫਾਲਤੂ ਖਰਚਿਆਂ ਨੂੰ […]

tripat rajinder bajwa

ਪੰਚਾਇਤ ਚੋਣਾਂ ਤੈਅ ਸਮੇਂ ਤੇ ਹੀ ਹੋਣਗੀਆਂ : ਬਾਜਵਾ

ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸਰਕਾਰ ਦਾ ਪਹਿਲਾ ਬਿਆਨ ਆਇਆ ਹੈ। ਪੰਚਾਇਤੀ ਚੋਣਾਂ ਵਿੱਚ ਨਹੀਂ ਹੋਵੇਗਾ ਕੋਈ ਬਦਲਾਅ। ਚੋਣਾਂ 30 ਦਸੰਬਰ ਨੂੰ ਹੀ ਹੋਣਗੀਆਂ। ਚੋਣ ਕਮਿਸ਼ਨ ਨੇ ਵੀ ਕਿਹਾ ਕਿ ਚੋਣਾਂ ਤੈਅ ਸਮੇਂ ਤੇ ਹੋਣਗੀਆਂ ਤੇ ਇੱਥੇ ਲੋੜ ਪਈ ਉੱਥੇ ਬੇਲੇਟ ਪੇਪਰ ਦੁਬਾਰਾ ਛਪਵਾਏ ਜਾਣਗੇ। ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਹੈ ਕਿ ਤੈਅ […]

candidates poster on walls

ਪੰਚਾਇਤੀ ਚੋਣਾਂ ‘ਚ ਉਮੀਦਵਾਰਾਂ ਨੂੰ ਚਿੰਤਾ ਵੋਟਾਂ ਦੀ ਤੇ ਲੋਕਾਂ ਨੂੰ ਘਰਾਂ ਦੀਆਂ ਕੰਧਾਂ ਦੀ

ਜਲੰਧਰ(ਵਰਿਆਣਾ)— ਇਕ ਪਾਸੇ ਜਿੱਥੇ ਪੰਚਾਇਤੀ ਚੋਣਾਂ ‘ਚ ਕਰੀਬ 2 ਦਿਨ ਹੀ ਬਾਕੀ ਰਹਿ ਗਏ ਹਨ ਅਤੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ। ਉਥੇ ਦੂਜੇ ਪਾਸੇ ਚੋਣ ਪ੍ਰਚਾਰ ਵਿਚ ਇੰਨੀ ਤੇਜ਼ੀ ਆ ਗਈ ਹੈ ਕਿ ਤਕਰੀਬਨ ਹਰ ਪਿੰਡ ਦੀਆਂ ਕੰਧਾਂ ਚੋਣ ਪ੍ਰਚਾਰ ਇਸ਼ਤਿਹਾਰਾਂ ਨਾਲ ਭਰੀਆਂ ਦਿਖਾਈ ਦੇ ਰਹੀਆਂ ਹਨ। ਇਸ ਸਬੰਧੀ ‘ਜਗ ਬਾਣੀ’ […]

mla daughter withdraw sarpanch nomination

MLA ਦੀ ਧੀ ਨੂੰ ਨਹੀਂ ਮਿਲੀ ਪਿੰਡ ਦੀ ਸਹਿਮਤੀ, ਅੱਕ ਕੇ ਸਰਪੰਚੀ ਦੇ ਕਾਗ਼ਜ਼ ਲਏ ਵਾਪਸ

ਜਲੰਧਰ: ਅਜਿਹਾ ਦੇਖਣ ਨੂੰ ਮਿਲ ਹੀ ਜਾਂਦਾ ਹੈ ਕਿ ਪਿਓ ਨੂੰ ਮਿਲੀ ਸੱਤਾ-ਤਾਕਤ ਤਾਕਤ ਦਾ ਸੁਖ਼ ਪੂਰਾ ਪਰਿਵਾਰ ਭੋਗਦਾ ਹੈ ਤੇ ਇਸੇ ਦੇ ਜ਼ੋਰ ‘ਤੇ ਹੋਰ ਪਰਿਵਾਰਕ ਮੈਂਬਰ ਵੀ ਸਿਆਸਤ ਵਿੱਚ ਫਿੱਟ ਹੋ ਜਾਂਦੇ ਹਨ ਪਰ ਲੋਕਤੰਤਰ ਵਿੱਚ ਵੱਡੇ ਲੋਕ ਹੀ ਹੁੰਦੇ ਹਨ ਤੇ ਜੇਕਰ ਉਹ ਚਾਹੁੰਣ ਤਾਂ ਵੱਡੇ-ਵੱਡੇ ਲੀਡਰਾਂ ਦੀ ਪਿੱਠ ਲਵਾ ਦਿੰਦੇ ਹਨ। […]

election would not to be delayed

ਪੰਚਾਇਤੀ ਚੋਣਾਂ ਨਹੀਂ ਟਲਣਗੀਆਂ, ਚੋਣ ਕਮਿਸ਼ਨ ਨੇ ਕੀਤਾ ਸਪਸ਼ਟ

ਚੰਡੀਗੜ੍ਹ: ਪੰਚਾਇਤੀ ਚੋਣਾਂ ਨਹੀਂ ਟਲਣਗੀਆਂ। ਇਹ ਤੈਅ ਤਾਰੀਖ 30 ਦਸੰਬਰ ਨੂੰ ਹੀ ਹੋਣਗੀਆਂ। ਚੋਣ ਕਮਿਸ਼ਨ ਨੇ ਸਾਰੀਆਂ ਕਿਆਸਰਾਈਆਂ ‘ਤੇ ਵਿਰਾਮ ਲਾਉਂਦਿਆਂ ਸਪਸ਼ਟ ਕੀਤਾ ਹੈ ਕਿ ਚੋਣਾਂ ਟਾਲਣ ਦਾ ਸਵਾਲ ਹੀ ਨਹੀਂ। ਇਸ ਲਈ ਵੋਟਿੰਗ 30 ਦਸੰਬਰ ਨੂੰ ਹੀ ਹੋਏਗੀ। ਯਾਦ ਰਹੇ ਕਿ ਅੱਜ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੋਈ ਰਾਹਤ ਨਾ ਦਿੰਦਿਆਂ ਸਪਸ਼ਟ ਕੀਤਾ ਹੈ […]

punjab and haryana highcourt

ਹਾਈਕੋਰਟ ਵੱਲੋਂ ਸਰਕਾਰ ਦੀ ਅਪੀਲ ਖਾਰਜ, ਪੰਚਾਇਤੀ ਚੋਣਾਂ ਹੋ ਸਕਦੀਆਂ ਲੇਟ

ਚੰਡੀਗੜ੍ਹ: ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਹਾਈਕੋਰਟ ਦੇ ਕੋਰੇ ਜਵਾਬ ਮਗਰੋਂ ਚੋਣਾਂ ਲੇਟ ਹੋ ਸਕਦੀਆਂ ਹਨ। ਅੱਜ ਹਾਈਕੋਰਟ ਨੇ ਸਪਸ਼ਟ ਕੀਤਾ ਹੈ ਕਿ ਰੱਦ ਹੋਈਆਂ ਨਾਮਜ਼ਦਗੀਆਂ ਦੀ ਜਾਂਚ ਹਰ ਹਾਲਤ ਵਿੱਚ ਮੁਕੰਮਲ ਕਰਨ ਮਗਰੋਂ ਹੀ ਚੋਣਾਂ ਕਰਵਾਈਆਂ ਜਾਣ। ਦਰਅਸਲ ਹਾਈਕੋਰਟ ਨੇ 24 […]

ਪੰਚਾਇਤੀ ਚੋਣਾਂ ‘ਚ ਵਹੇ ਸ਼ਰਾਬ ਤੇ ਨਸ਼ਿਆਂ ਦੇ ਦਰਿਆ!

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਲਜ਼ਾਮ ਲਾਇਆ ਹੈ ਕਿ ਉਮੀਦਵਾਰ ਪੰਚਾਇਤੀ ਚੋਣਾਂ ‘ਚ ਨਸ਼ੇ ਦੀਆਂ ਨਦੀਆਂ ਵਹਾ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਵਾਇਤੀ ਦਲਾਂ ਅਕਾਲੀ-ਭਾਜਪਾ ਤੇ ਕਾਂਗਰਸ ਦਰਮਿਆਨ ਲੋਕਤੰਤਰ ਦੀ ਬੁਨਿਆਦ ਮੰਨੀ ਜਾਂਦੀ ਪੰਚਾਇਤੀ ਰਾਜ ਪ੍ਰਣਾਲੀ ਨੂੰ ਤਬਾਹ ਕਰਨ ਦੀ ਹੋੜ ‘ਚ ਲੱਗੀ ਹੋਈ ਹੈ। ਪਿੰਡਾਂ […]

ਪੰਚਾਇਤੀ ਚੋਣਾਂ: ਹਾਈਕੋਰਟ ਦੇ ਹੁਕਮਾਂ ਮਗਰੋਂ ਨਾਮਜ਼ਦਗੀਆਂ ਮੁੜ ਵਿਚਾਰਨ ਲਈ ਆਏ ਉਮੀਦਵਾਰਾਂ ਸਾਹਮਣੇ ਨਵੀਂ ਮੁਸੀਬਤ

  ਅੰਮ੍ਰਿਤਸਰ: ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਹੁਕਮਾਂ ਦੇ ਬਾਵਜੂਦ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਹਾਲੇ ਵੀ ਆਪਣੀਆਂ ਰੱਦ ਹੋਈਆਂ ਨਾਮਜ਼ਦਗੀਆਂ ਨੂੰ ਬਹਾਲ ਕਰਵਾਉਣ ਵਿੱਚ ਅਸਫਲ ਹੋ ਰਹੇ ਹਨ। ਉਮੀਦਵਾਰਾਂ ਨੂੰ ਆਪਣੇ ਰੱਦ ਹੋਏ ਕਾਗ਼ਜ਼ ਮੁੜ ਵਿਚਾਰਨ ਲਈ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੋਣ ਅਧਿਕਾਰੀਆਂ ਮੁਤਾਬਕ ਬੇਸ਼ੱਕ ਅਦਾਲਤ ਨੇ ਫੈਸਲਾ ਸੁਣਾ […]