symptoms-of-corona-not-found-in-spain-travelers

Corona Virus in Amritsar: ਸਪੇਨ ਤੋਂ ਆਏ ਯਾਤਰੀਆਂ ਦੇ ਵਿੱਚ ਨਹੀਂ ਮਿਲੇ Corona Virus ਦੇ ਲੱਛਣ

Corona Virus in Amritsar:  ਦੋ ਦਿਨ ਪਹਿਲਾਂ, ਸਪੇਨ ਤੋਂ ਆਏ 11 ਮੁਸਾਫਿਰਾਂ ਨੂੰ ਮੰਗਲਵਾਰ ਨੂੰ ਮੁੜ ਵਸੇਬਾ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਸੀ, ਕੋਈ ਲੱਛਣ ਨਾ ਮਿਲਣ ‘ਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਸੀ। ਉਸ ਨੂੰ 14 ਦਿਨ ਘਰ ਵਿੱਚ ਰਹਿਣ ਲਈ ਕਿਹਾ ਗਿਆ ਹੈ। ਦੂਜੇ ਪਾਸੇ, ਮੰਗਲਵਾਰ ਸਵੇਰੇ 4 […]

tanmanjeet-singh-dhesi

NRI ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਬਹੁਤ ਜਲਦੀ ਸ਼ੁਰੂ ਹੋਵੇਗੀ ਲੰਡਨ ਤੋਂ ਅੰਮ੍ਰਿਤਸਰ ਦੀ ਫਲਾਈਟ

ਵਲੈਤ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਬਹੁਤ ਜਲਦੀ ਹੀ ਲੰਡਨ ਤੋਂ ਸਿੱਧੀ ਅੰਮ੍ਰਿਤਸਰ ਤੱਕ ਦੀ ਫਲਾਈਟ ਸ਼ੁਰੂ ਹੋਣ ਵਾਲੀ ਹੈ। NRI ਪੰਜਾਬੀਆਂ ਨੂੰ ਇਹ ਖੁਸ਼ਖਬਰੀ ਤਨਮਨਜੀਤ ਸਿੰਘ ਢੇਸੀ ਨੇ ਦਿੱਤੀ ਹੈ। ਵਲੈਤ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਫਲਾਈਟ ਦੀ ਉਡੀਕ ਬਹੁਤ ਹੀ ਲੰਮੇ ਸਮੇ ਤੋਂ ਸੀ ਜੋ ਕਿ ਸਾਲ 2019 […]

Jaggi Johal

ਖਾਲਿਸਤਾਨੀਆਂ ਸੰਗਠਨਾਂ ਨਾਲ ਸਬੰਧਾਂ ਦੇ ਕੇਸ ‘ਚੋਂ ਗਿਰਫ਼ਤਾਰ ਜੱਗੀ ਜੌਹਲ ਆਪਣੇ ਚਾਰ ਸਾਥੀਆਂ ਸਣੇ ਬਰੀ

ਫਰੀਦਕੋਟ ਅਦਾਲਤ ਨੇ ਪਰਵਾਸੀ ਪੰਜਾਬੀ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਤੇ ਉਸ ਦੇ ਚਾਰ ਸਾਥੀਆਂ ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਖਿਲਾਫ ਅੱਤਵਾਦੀ ਗਤੀਵਿਧੀਆਂ ਕਰਾਉਣ ਤੇ ਖਾਲਿਸਤਾਨੀ ਸੰਗਠਨਾਂ ਨੂੰ ਅਰਾਜਕਤਾ ਫੈਲਾਉਣ ਲਈ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਸੀ। ਵਿਸ਼ੇਸ਼ ਜੱਜ ਰਾਜੇਸ਼ ਕੁਮਾਰ ਦੀ ਅਦਾਲਤ ਨੇ ਕੇਸ ਦੀ ਸਮੁੱਚੀ ਪੜਤਾਲ ਨੂੰ ਨੁਕਸਦਾਰ ਤੇ ਗੈਰਕਾਨੂੰਨੀ ਮੰਨਦਿਆਂ ਮੁਲਜ਼ਮਾਂ […]

America

ਅਮਰੀਕਾ ‘ਚ ਸਿੱਖ ਪਰਿਵਾਰ ‘ਤੇ ਹੋਇਆ ਨਸਲੀ ਹਮਲਾ, ਪਰਿਵਾਰ ਦੇ ਚਾਰ ਮੈਂਬਰਾਂ ਦਾ ਕੀਤਾ ਕਤਲ

ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਤੇ ਘਮੰਡਗੜ੍ਹ ਨਾਲ ਸਬੰਧਤ ਇਕ ਸਿੱਖ ਪਰਿਵਾਰ ਜੋ ਕੇ ਅਮਰੀਕਾ ਵਿੱਚ ਰਹਿੰਦਾ ਸੀ, ਉਸ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ । ਕੁਝ ਹਮਲਾਵਰ ਨੇ ਸਿੱਖ ਦੇ ਘਰ ਅੰਦਰ ਦਾਖ਼ਲ ਹੋ ਕੇ ਗੋਲ਼ੀਆਂ ਚਲਾ ਦਿੱਤੀਆਂ। ਅਮਰੀਕੀ ਪੁਲਿਸ ਇਸ ਨੂੰ ਨਸਲੀ ਹਮਲਾ ਨਹੀਂ ਮੰਨ ਰਹੀ। ਅਮਰੀਕੀ ਪੁਲਿਸ ਹਮਲਾਵਰਾਂ ਨੂੰ […]

RANVEER SINGH SANDHU

ਪੰਜਾਬੀ ਮੁੰਡਾ ਬਣਿਆ ਬ੍ਰਿਟੇਨ ‘ਚ ਸਭ ਤੋਂ ਛੋਟੀ ਉਮਰ ਵਾਲਾ ਅਕਾਉਂਟੈਂਟ

ਭਾਰਤੀ ਮੂਲ ਦਾ 15 ਸਾਲ ਦਾ ਮੁੰਡਾ ਬ੍ਰਿਟੇਨ ‘ਚ ਸਭ ਤੋਂ ਘੱਟ ਉਮਰ ਦਾ ਅਕਾਉਟੈਂਟ ਹੈ। ਦੱਖਣੀ ਲੰਦਨ ਵਿੱਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲ ਦੀ ਉਮਰ ਤਕ ਕਰੋੜਪਤੀ ਬਣਨ ਦਾ ਟੀਚਾ ਰੱਖਿਆ ਹੋਇਆ ਹੈ। ਇਸ ਲਈ ਉਸ ਨੇ 12 ਸਾਲ ਦੀ ਉਮਰ ‘ਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ। ਰਣਵੀਰ […]

sikh banned for air journey

ਕੈਨੇਡਾ ਸਰਕਾਰ ਨੇ ਤਿੰਨ ਸਿੱਖਾਂ ਦੀ ਹਵਾਈ ਯਾਤਰਾ ਤੇ ਲਾਈ ਰੋਕ

ਚੰਡੀਗੜ੍ਹ : ਕੈਨੇਡਾ ਸਰਕਾਰ ਵੱਲੋਂ 3 ਸਿੱਖਾਂ ਦੀ ਹਵਾਈ ਯਾਤਰਾ ਤੇ ਰੋਕ ਲਗਾਈ ਗਈ ਹੈ। ਇਨ੍ਹਾਂ 3 ਸਿੱਖਾਂ ਦੇ ਨਾਂ ਸੁਰੱਖਿਅਤ ਟਰੈਵਲ ਕਾਨੂੰਨ ਤਹਿਤ ਕੈਨੇਡੀਅਨ ਨੋ ਫਲਾਈ ਸੂਚੀ ਵਿੱਚ ਪਾ ਦਿੱਤੇ ਗਏ ਹਨ। ਪਰਵਕਾਰ ਸਿੰਘ ਦੁਲਾਈ, ਭਗਤ ਸਿੰਘ ਬਰਾੜ ਤੇ ਇੱਕ ਹੋਰ ਸਿੱਖ ਦਾ ਨਾਂ ਇਸ ਲਿਸਟ ‘ਚ ਸ਼ਾਮਲ ਹੈ। ਇਨ੍ਹਾਂ ਤਿੰਨਾਂ ਨੂੰ ਪਾਬੰਦੀ ਦੇ […]

Canada golden temple exhibition

ਕੈਨੇਡਾ ਦੇ ਸਿੱਖਾਂ ਲਈ ਖੁਸ਼ਖਬਰੀ, ਇਸ ਅਨੋਖੇ ਤਰੀਕੇ ਨਾਲ ਕਰ ਸਕਣਗੇ ਦਰਬਾਰ ਸਾਹਿਬ ਦੇ ਦਰਸ਼ਨ

ਅੰਮ੍ਰਿਤਸਰ ‘ਚ ਸਥਿਤ ਦਰਬਾਰ ਸਾਹਿਬ ਜਿੱਥੇ ਸਿੱਖ ਧਰਮ ਲਈ ਪਵਿੱਤਰ ਸਥਾਨ ਹੈ, ਉੱਥੇ ਗੋਲਡਨ ਟੈਂਪਲ ਦੁਨੀਆ ਦੇ ਮਹਾਨ ਅਜੂਬਿਆਂ ‘ਚੋਂ ਇੱਕ ਹੈ। ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਤੇ ਹੋਰ ਧਰਮ ਦੇ ਲੋਕਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਇੰਨੇ ਸੌਖੇ ਨਹੀਂ ਹੁੰਦੇ। ਇਸ ਲਈ ਕੈਨੇਡਾ ‘ਚ ਅਜਿਹੀ ਪ੍ਰਦਰਸ਼ਨੀ ਸਥਾਪਤ ਕੀਤੀ ਗਈ ਹੈ, ਜਿਸ ‘ਚ ਹਰਿਮੰਦਰ ਸਾਹਿਬ […]

sukhpal khaira

ਚੋਣਾਂ ਨੂੰ ਲੈਕੇ ਸੁਖਪਾਲ ਖਹਿਰਾ ਦਾ NRI’s ਲਈ ਵੱਡਾ ਐਲਾਨ

ਪੰਜਾਬ ਦੀ ਸਿਆਸਤ ਵਿੱਚ ਪ੍ਰਵਾਸੀ ਪੰਜਾਬੀ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰਦੇ ਹਨ। ਸ਼ਾਇਦ ਇਸੇ ਲਈ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਖਹਿਰਾ ਨੇ ਪ੍ਰਵਾਸੀ ਭਾਰਤੀਆਂ ਲਈ ਵੱਡਾ ਐਲਾਨ ਕੀਤਾ ਹੈ। ਖਹਿਰਾ ਨੇ ਕਿਹਾ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਪੰਜ ਟਿਕਟਾਂ ਐਨਆਰਆਈਜ਼ ਨੂੰ ਦੇਣਗੇ। ਇਹ ਵੀ ਪੜ੍ਹੋ : ‘ਆਪ’ ‘ਚ […]

NRI husband killed her wife

NRI ਪਤੀ ਨੇ ਪ੍ਰੇਮਿਕਾ ਨਾਲ ਰਲ ਕੇ ਆਸਟ੍ਰੇਲੀਆ ਤੋਂ ਆਈ ਗਰਭਵਤੀ ਪਤਨੀ ਦਾ ਕੀਤਾ ਕਤਲ

ਮ੍ਰਿਤਕਾ ਦੀ ਪਤੀ ਨਾਲ ਪੁਰਾਣੀ ਤਸਵੀਰ ਬੀਤੀ 14 ਤਾਰੀਖ਼ ਨੂੰ ਆਪਣੇ ਪੇਕੇ ਘਰੋਂ ਅਗ਼ਵਾ ਹੋਈ ਪ੍ਰਵਾਸੀ ਭਾਰਤੀ ਮੁਟਿਆਰ ਰਵਨੀਤ ਕੌਰ ਦੀ ਲਾਸ਼ ਬੀਤੇ ਦਿਨ ਜ਼ਿਲ੍ਹੇ ਵਿੱਚੋਂ ਵਗਦੀ ਭਾਖੜਾ ਨਹਿਰ ‘ਚੋਂ ਮਿਲੀ ਹੈ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਮ੍ਰਿਤਕਾ ਦੇ ਐਨਆਰਆਈ ਪਤੀ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਵਿੱਚ […]

Saudi

ਦੋ ਪੰਜਾਬੀ ਨੌਜਵਾਨਾਂ ਦਾ ਸਾਊਦੀ ਅਰਬ ’ਚ ਸਿਰ ਕਲਮ ਕਰ ਕੇ ਕੀਤੇ ਗਿਆ ਕਤਲ

ਸਾਊਦੀ ਅਰਬ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਦੋ ਪੰਜਾਬੀ ਨੌਜਵਾਨ ਦਾ ਜੇਲ੍ਹ ਅੰਦਰ ਹੀ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਸਤਵਿੰਦਰ ਕੁਮਾਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਸਫ਼ਦਰਪੁਰ ਕੁਲੀਆ ਦਾ ਰਹਿਣ ਵਾਲਾ ਸੀ ਜੋ ਪਿਛਲੇ 4 ਸਾਲਾਂ ਤੋਂ ਸਾਊਦੀ ਅਰਬ ਵਿੱਚ ਕਿਸੇ ਨਾਲ ਝਗੜਾ ਹੋਣ ਕਰਕੇ ਜੇਲ੍ਹ […]

gurinder singh khalsa

ਅਮਰੀਕਨ ਸਿੱਖ ਲੀਡਰ ਗੁਰਿੰਦਰ ਸਿੰਘ ਖ਼ਾਲਸਾ ਨੇ ਕੀਤਾ ਸਿਆਸਤ ਦੇ ਮੈਦਾਨ ਵਿੱਚ ਉਤਰਣ ਦਾ ਐਲਾਨ

ਵਾਸ਼ਿੰਗਟਨ: ਉੱਘੇ ਸਿੱਖ ਅਮਰੀਕਨ ਲੀਡਰ ਗੁਰਿੰਦਰ ਸਿੰਘ ਖ਼ਾਲਸਾ ਨੇ ਸਿਆਸਤ ਵਿੱਚ ਆਉਣ ਦਾ ਮਨ ਬਣਾ ਲਿਆ ਹੈ। ਖ਼ਾਲਸਾ ਨੂੰ ਪਿਛਲੇ ਮਹੀਨੇ ਹੀ ਰੋਜ਼ਾ ਪਾਰਕਸ ਟ੍ਰੇਲਬਲੇਜ਼ਰ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਸ ਮਗਰੋਂ ਉਨ੍ਹਾਂ ਆਪਣੀ ਕਿਸਮਤ ਸਿਆਸਤ ਵਿੱਚ ਅਜ਼ਮਾਉਣ ਦਾ ਇਰਾਦਾ ਕੀਤਾ ਹੈ। ਸਬੰਧਤ ਖਬਰ : ਅਮਰੀਕਾ ‘ਚ ਮਿਲੇਗਾ ਦਸਤਾਰ ਨਾ ਉਤਾਰਨ ‘ਤੇ ਅੜੇ ਸਿੱਖ ਨੂੰ […]

punjabi youngster died in america

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ

ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਉਹ ਮੁਕੇਰੀਆਂ ਨੇੜਲੇ ਪਿੰਡ ਉਮਰਪੁਰ ਦਾ ਰਹਿਣਾ ਵਾਲਾ ਸੀ। ਜਸਵਿੰਦਰ ਸਿੰਘ ਨਾਂ ਦਾ ਨੌਜਵਾਨ ਰੋਜ਼ੀ-ਰੋਟੀ ਲਈ ਅਮਰੀਕਾ ਗਿਆ ਸੀ ਜਿਸ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ ਹੈ। ਪਰਿਵਾਰ ਨੇ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ […]