asi-mool-raj-arrested-for-taking-bribe

Ludhiana ਦੇ ਸਰਾਭਾ ਨਗਰ ਦੇ ASI Mool Raj ਰਿਸ਼ਵਤ ਲੈਂਦਿਆਂ ਕੀਤਾ ਕਾਬੂ

Ludhiana Bribe News: ਥਾਣਾ ਸਰਾਭਾ ਨਗਰ ਵਿਖੇ ਤਾਇਨਾਤ ਏ.ਐੱਸ.ਆਈ. ਮੂਲ ਰਾਜ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਟੀਮ ਨੇ ਦੋਸ਼ੀ ਦੇ ਕਬਜ਼ੇ ‘ਚੋਂ ਰਿਸ਼ਵਤ ਦੇ ਤੌਰ‘ ਤੇ ਲਈ ਗਈ 15,000 ਰੁਪਏ ਦੀ ਰਕਮ ਵੀ ਬਰਾਮਦ ਕੀਤੀ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ […]

angry-young-man-fights-with-traffic-asi-and-torn-his-uniform

Ludhiana Traffic: ਚਲਾਨ ਕੱਟਣ ‘ਤੇ ਨੌਜਵਾਨ ਨੇ Traffic ASI ਦੀ ਪਾੜੀ ਵਰਦੀ, ਕੇਸ ਦਰਜ

Ludhiana Traffic News: ਸਥਾਨਕ ਬੱਸ ਅੱਡੇ ਦੇ ਬਾਹਰ, ਜਦੋਂ Ludhiana Traffic ASI ਨੇ ਬਿਨਾ ਹੈਲਮਟ ਮੋਟਰਸਾਈਕਲ ਸਵਾਰ ਨੂੰ ਰੋਕਿਆ, ਤਾਂ ਨੌਜਵਾਨ ਨੇ ਟ੍ਰੈਫਿਕ ਏ.ਐੱਸ.ਆਈ ਦੀ ਵਰਦੀ ਪਾੜ ਦਿੱਤੀ। ਮਾਮਲਾ ਜਿਆਦਾ ਵਿਗੜਨ ਕਰਕੇ ਕੋਚਰ ਮਾਰਕਿਟ ਪੁਲਿਸ ਨੇ ਮੌਕੇ ਤੇ ਆ ਕੇ ਸਥਿਤੀ ਨੂੰ ਸੰਭਾਲਿਆ। ਦੇਰ ਸ਼ਾਮ ਤੱਕ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ […]

rape-with-8th-class-girl-in-ludhiana

ਵਿਆਹ ਕਰਵਾਉਣ ਦਾ ਬਹਾਨਾ ਬਣਾ ਕੇ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸੰਬੰਧ, ਕੇਸ ਦਰਜ

    Ludhiana Rape News: 8 ਵੀਂ ਜਮਾਤ ਦੀ ਵਿਦਿਆਰਥਣ ਨੂੰ ਪਹਿਲਾਂ 20 ਸਾਲਾ ਇਕ ਨੌਜਵਾਨ ਨੇ ਫੋਨ ਕਰਕੇ ਘਰ ਤੋਂ ਬਾਹਰ ਬੁਲਾਇਆ, ਜਿਸ ਤੋਂ ਬਾਅਦ ਉਸ ਨੂੰ ਆਪਣੇ ਮੋਟਰਸਾਇਕਲ ‘ਤੇ ਬਿਠਾ ਕੇ ਘਰ ਲੈ ਗਿਆ, ਜਿਥੇ ਉਹ ਦੋਸ਼ੀ ਕਥਿਤ ਤੌਰ’ ਤੇ 7 ਦਿਨਾਂ ਤੱਕ ਇਕ ਬੰਦ ਕਮਰੇ ਦੇ ਵਿੱਚ ਉਸ 8ਵੀਂ ਜਮਾਤ ਦੀ ਵਿਦਿਆਰਥਣ […]

shopkeepers-selling-banned-chinese-kite-thread-in-ludhiana

China Thread ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦਿਓ, ਤੁਰੰਤ ਪਾਉ 5000 ਰੁਪਏ ਦਾ ਇਨਾਮ

Ludhiana China Thread News: ਲੁਧਿਆਣਾ ਸ਼ਹਿਰ ਵਿਚ China Thread ਵੇਚਣ ‘ਤੇ ਪੂਰਨ ਪਾਬੰਦੀ ਹੈ। ਪੁਲਿਸ ਨੇ ਹੁਣ ਤੱਕ 15 ਲੋਕਾਂ ਖਿਲਾਫ ਕੇਸ ਦਰਜ ਕੀਤੇ ਹਨ। China Thread ਵੇਚਣ ਵਾਲੇ ਨੂੰ ਸੂਚਿਤ ਕਰਨ ਵਾਲੇ ਵਿਅਕਤੀ ਨੂੰ ਮੌਕੇ ‘ਤੇ ਪੰਜ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾ ਤਾਂ […]

attack-on-transporters-home-in-ludhiana

ਹਮਲਾਵਰਾਂ ਨੇ ਕੀਤਾ ਟਰਾਂਸਪੋਰਟਰ ਦੇ ਘਰ ‘ਤੇ ਹਮਲਾ, ਗਰਭਵਤੀ ਔਰਤ ਦੇ ਪੇਟ’ ਤੇ ਲੱਤ ਮਾਰੀ

Ludhiana Gangster News: ਥਾਣਾ ਡਵੀਜ਼ਨ ਨੰ. 7 ਦੇ ਇਲਾਕੇ ਗੁਰੂ ਅਰਜਨ ਦੇਵ ਨਗਰ ਦੇ ਵਿਚ, ਇਕ ਵਿਅਕਤੀ ਦੇ ਘਰ ‘ਤੇ ਮੁਹੱਲੇ ਵਿਚ ਰਹਿੰਦੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਮੁੱਖ ਗੇਟ ‘ਤੇ ਖੜ੍ਹੀ ਇਕ ਗਰਭਵਤੀ ਔਰਤ ਦੇ ਪੇਟ’ ਤੇ ਨੌਜਵਾਨਾਂ ਨੇ ਲੱਤ ਮਾਰ ਦਿੱਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਦੋਸ਼ੀ ਘਰ […]

a-youngster-died-in-ludhiana-in-road-accident-with-cement-truck

ਸੀਮਿੰਟ ਨਾਲ ਭਰਿਆ ਟਰੱਕ ਪਲਟਿਆ, ਇੱਕ ਨੌਜਵਾਨ ਦੀ ਮੌਤ ਟਰੱਕ ਡਰਾਈਵਰ ਫਰਾਰ

ਐਤਵਾਰ ਨੂੰ ਲੁਧਿਆਣਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੋਪੜ ਦਾ ਇੱਕ ਟਰੱਕ ਲੁਧਿਆਣਾ ਵੱਲ ਆ ਰਿਹਾ ਸੀ। ਇਸ ਟਰੱਕ ਦੇ ਵਿੱਚ ਸੀਮਿੰਟ ਲੱਦਿਆ ਹੋਇਆ ਸੀ, ਅਚਾਨਕ ਬੇਕਾਬੂ ਹੋ ਕੇ, ਸੜਕ ਦੇ ਕਿਨਾਰੇ ਖੰਭੇ ਅਤੇ ਮੀਲ ਪੱਥਰ ਨੂੰ ਟੱਕਰ ਮਾਰਦਾ ਹੋਇਆ ਪਲਾਟ ਦੀ ਸੀਮਾ […]

fraud-case-in-ludhiana

Ludhiana News: ਪੁਲਿਸ ਦੇ ਨਾਮ ਤੇ ਰਿਸ਼ਵਤ ਲੈਣ ਵਾਲੇ ਦੋ ਦੋਸ਼ੀ ਗ੍ਰਿਫਤਾਰ

Ludhiana News: ਪੁਲਿਸ ਦੇ ਨਾਮ ਤੇ ਰਿਸ਼ਵਤ ਲੈਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਥਾਣਾ ਨੰਬਰ -4 ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਨਾਮ ਦਰਜ ਕਰਵਾ ਕੇ 14 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਥਾਪਰ ਕਲੋਨੀ ਨਿਵਾਸੀ ਲਲਿਤ ਕੁਮਾਰ ਅਤੇ ਚੰਦਰ ਨਗਰ ਹੈਬੋਵਾਲ ਵਾਸੀ ਅਮਿਤ ਕੁਮਾਰ ਵਜੋਂ ਹੋਈ ਹੈ। […]