valmiki-community-Punjab

ਗ਼ਲਤ ਇਤਿਹਾਸ ਦਿਖਾਉਣ ਤੇ ਸੜਕਾਂ ਤੇ ਉੱਤਰਿਆ ਵਾਲਮੀਕਿ ਭਾਈਚਾਰਾ, ਜਲੰਧਰ-ਕਪੂਰਥਲਾ ਬੰਦ

ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ। ਜਿਸ ਵਿੱਚ ਇੱਕ ਨਵਾਂ ਮੁੱਦਾ ਜੁੜ ਗਿਆ ਹੈ। ਲੋਕਾਂ ਦਾ ਮਨ-ਪਸੰਦੀਦਾ ਚੈੱਨਲ ਕਲਰਜ਼ ਦੇ ਉੱਪਰ ਦਿਖਾਏ ਜਾ ਰਹੇ ਪ੍ਰੋਗਰਾਮ ‘ਰਾਮ ਸਿਆ ਕੇ ਲਵ ਕੁਸ਼’ ਵਿੱਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾ ਦਿੱਤਾ। ਵਾਲਮੀਕਿ ਭਾਈਚਾਰੇ ਵਲੋਂ ਪੰਜਾਬ ਵਿੱਚ ਰੋਸ ਪ੍ਰਦਰਸ਼ਨ […]

punjab flood news

ਹੜ੍ਹ ਨਾਲ ਪੰਜਾਬ ਦਾ ਹੋਇਆ ਬੁਰਾ ਹਾਲ, 6 ਲੋਕਾਂ ਦੀ ਮੌਤ

ਪੰਜਾਬ ਵਿੱਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਨੇ ਪੂਰੇ ਪਿੰਜਬ ਵਿੱਚ ਤਬਾਹੀ ਮਚਾ ਕੇ ਰੱਖੀ ਹੋਈ ਹੈ। ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਜਿਸ ਕਰਕੇ ਪੰਜਾਬ ਦੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ ਜਿਸ ਕਰਕੇ ਲੋਕ ਆਪਣੇ ਘਰਾਂ ਤੋਂ ਬੇਘਰ […]

73 years old woman navroop kaur

73 ਸਾਲ ਦੀ ਸਰਪੰਚ ਬੇਬੇ ਲੋਕਾਂ ਲਈ ਬਣੀ ਵੱਡੀ ਮਿਸਾਲ

ਪੰਜਾਬ ਵਿੱਚ ਕੁੱਝ ਲੋਕ ਹੋਰਾਂ ਦੇ ਲਈ ਮਿਸਾਲ ਬਣ ਜਾਂਦੇ ਹਨ। ਅਜਿਹੀ ਇੱਕ ਖ਼ਬਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਹੈ। ਜਿੱਥੇ 73 ਸਾਲਾਂ ਦੀ ਬੇਬੇ ਨਵਰੂਪ ਕੌਰ ਲੋਕਾਂ ਲਈ ਮਿਸਾਲ ਬਣੀ ਹੋਈ ਹੈ। ਉਹ ਆਪਣੀ ਆਪ ਵੀ ਇੱਕ ਜ਼ਿੰਦਾਦਿਲੀ ਮਿਸਾਲ ਹੈ। ਜਾਣਕਰੀ ਅਨੁਸਾਰ ਬੇਬੇ ਨਵਰੂਪ ਸਿੰਘ ਇਸ ਉਮਰ ਵਿੱਚ ਵੀ ਟਰੈਕਟਰ ਚਲਾ ਕੇ ਖੇਤੀ ਕਰਦੇ […]

Boy Suicide In Jalandhar

ਪੁਲਿਸ ਮੁਲਾਜ਼ਮ ਦੇ ਪੁੱਤਰ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਰਾਹੀਂ ਦੱਸੀ ਸਾਰੀ ਸੱਚਾਈ

ਪੰਜਾਬ ਵਿੱਚ ਇਕ ਹੋਰ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਮਾਇਆ ਹੋਟਲ ਦੇ ਇੱਕ ਕਮਰੇ ਵਿੱਚ ਇੱਕ ਨੌਜਵਾਨ ਨੇ ਸਲਫਾਸ ਦੀ ਗੋਲੀ ਖਾਹ ਕੇ ਆਤਮ ਹੱਤਿਆ ਕਰ ਲਈ ਹੈ। ਮਿਰਤਕ ਦੀ ਪਛਾਣ ਅਮਿਤ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਖਾਨਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਮਿਤ ਕੁਮਾਰ ਦੇ ਪਿਤਾ ਪੰਜਾਬ ਪੁਲਿਸ ਵਿੱਚ ਏ.ਐੱਸ.ਆਈ. ਤਇਨਾਤ […]

Rape With Minor Niece

ਧਮਕੀਆਂ ਦੇ ਕੇ ਆਪਣੀ ਹੀ ਭਾਣਜੀ ਨਾਲ ਕਰਦਾ ਰਿਹਾ ਜਬਰ ਜ਼ਨਾਹ

ਪੰਜਾਬ ਵਿੱਚ ਨਾਬਾਲਗ ਨਾਲ ਹੋ ਰਹੇ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਹੇ। ਖ਼ਬਰ ਪੰਜਾਬ ਦੇ ਜਲੰਧਰ ਏਰੀਏ ਦੀ ਹੈ। ਜਿੱਥੇ ਆਪਣੀ ਭਾਣਜੀ ਨੂੰ ਧਮਕੀਆਂ ਦੇ ਕੇ ਉਸ ਨਾਲ ਜਬਰ ਜ਼ਨਾਹ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਖੁਲਾਸਾ ਤਦ ਹੋਇਆ ਜਦੋਂ ਇਹ ਲੜਕੀ 7 ਮਹੀਨਿਆਂ ਦੀ ਗਰਭਵਤੀ […]

Sukhvinder Singh

ਜਲੰਧਰ ਵਿਚ ਇੱਕ ਨੌਜਵਾਨ ਨੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਤੇ ਲਾਏ ਇਲਜ਼ਾਮ

ਖ਼ਬਰ ਜਲੰਧਰ ਦੇ ਗੁਰਬਚਨ ਸਿੰਘ ਨਗਰ ਦੀ ਹੈ। ਜਿੱਥੇ ਇਕ ਨੌਜਵਾਨ ਨੇ ਫੇਸਬੁੱਕ ਤੇ ਲਾਈਵ ਹੋ ਕੇ ਜ਼ਹਿਰੀਲੀ ਵਸਤੂ ਦੀ ਵਰਤੋਂ ਕਰਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਆਪਣੇ ਪਰਿਵਾਰ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ ਹੈ। ਮਿਰਤਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ, ਜੋ […]