pm-modi-extends-lockdown-in-india

Lockdown in India: Lockdown ਵਧਣ ਕਰਕੇ ਮੋਦੀ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਰਦੇਸ਼, ਕਿਸਾਨਾਂ ਨੂੰ ਮਿਲੀ ਰਾਹਤ

Lockdown in India: Coronavirus ਕਾਰਨ ਕੇਂਦਰ ਦੀ ਸਰਕਾਰ ਨੇ ਲਾਕਡਾਊਨ -2 ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਹੈ। ਬੁੱਧਵਾਰ ਨੂੰ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਖਾਣ -ਪੀਣ ਅਤੇੇ ਦਵਾਈ ਬਣਾਉਣ ਵਾਲੇ ਸਾਰੇ ਉਦਯੋਗ ਖੁੱਲਣਗੇ। ਇਸਦੇ ਨਾਲ ਹੀ ਦਿਹਾਤੀ ਭਾਰਤ ਵਿਚ ਸਾਰੀਆਂ ਫੈਕਟਰੀਆਂ ਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। […]

domestic-and-international-flights-canceled-until-may-3

Lockdown in India: Lockdown ਅੱਗੇ ਵਧਣ ਕਰਕੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਰੱਦ

Lockdown in India: Coronavirus ‘COVID-19’ ਨੂੰ ਦੇਖਦਿਆਂ ਸਾਰੀਆਂ ਨਿਯਮਿਤ ਘਰੇਲੂ ਅਤੇ ਕੌਮਾਂਤਰੀ ਯਾਤਰੀ ਉਡਾਣਾਂ ਵੀ 3 ਮਈ ਤੱਕ ਰੱਦ ਰਹਿਣਗੀਆਂ। Coronavirus ਦਾ ਇਨਫੈਕਸ਼ਨ ਰੋਕਣ ਲਈ ਦੇਸ਼ ਭਰ ‘ਚ 25 ਮਾਰਚ ਤੋਂ ਜਾਰੀ Lockdown ਦਾ ਸਮਾਂ 3 ਮਈ ਤੱਕ ਵਧਾਉਣ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਅਗਲੇ 19 ਦਿਨਾਂ ਲਈ ਨਿਯਮਿਤ ਯਾਤਰੀ […]

lockdown-covid-19-pm-modi-speech

Lockdown in India: PMModi ਨੇ Lockdown ਨੂੰ ਲੈ ਕੇ ਕੀਤਾ ਵੱਡਾ ਐਲਾਨ, 3 ਮਈ ਤੱਕ ਲਾਗੂ ਰਹੇਗਾ

Lockdown in India: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਮੰਗਲਵਾਰ ਨੇ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ Lockdown ਦੌਰਾਨ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ Coronavirus ਵਿਰੁੱਧ ਪੂਰਾ ਦੇਸ਼ ਮਜ਼ਬੂਤੀ ਨਾਲ ਲੜ ਰਿਹਾ […]

lockdown-in-india-health-of-river-ganga

Lockdown in India: ਕਰਫਿਊ ਦੌਰਾਨ ਕੁਦਰਤ ਨੇ ਕੀਤੀ ਵਾਪਸੀ, ਸਾਫ ਹੋਇਆ ਗੰਗਾ ਦਾ ਪਾਣੀ

Lockdown in India: Corona Virus ਮਹਾਮਾਰੀ ਦੀ ਵਜ੍ਹਾ ਕਰ ਕੇ ਦੇਸ਼ ਭਰ ‘ਚ ਲਾਕ ਡਾਊਨ ਹੈ। ਲਾਕ ਡਾਊਨ ਤੋਂ ਬਾਅਦ ਗੰਗਾ ਨਦੀ ਦੀ ਸਾਫ-ਸਫਾਈ ‘ਚ ਵੱਡਾ ਸੁਧਾਰ ਦੇਖਿਆ ਗਿਆ ਹੈ, ਕਿਉਂਕਿ ਇਸ ‘ਚ ਉਦਯੋਗਿਕ ਇਕਾਈਆਂ ਦਾ ਕੂੜਾ ਜਾਂ ਹੋਰ ਗੰਦਗੀ ਨੂੰ ਨਹੀਂ ਸੁੱਟਿਆ ਜਾ ਰਿਹਾ ਜਾਂ ਇੰਝ ਕਹਿ ਲਿਆ ਜਾਵੇ ਕਿ ਇਸ ‘ਚ ਕਮੀ ਆਈ […]

coronavirus-update-in-india-lockdown

Corona in India: ਭਾਰਤ ਵਿੱਚ Corona ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 50 ਤੋਂ ਤੋਂ ਪਾਰ

Corona in India: ਦੇਸ਼ ਵਿਚ Corona ਦੇ ਮਰੀਜ਼ਾਂ ਦੀ ਗਿਣਤੀ 1700 ਤੋਂ ਪਾਰ ਹੋ ਗਈ ਹੈ। ਹੁਣ ਤੱਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ, ਦਿੱਲੀ ਪੁਲਿਸ ਦੀ ਕ੍ਰਾਈਮ ਸ਼ਾਖਾ ਨੇ ਤਬਲੀਗੀ ਜਮਾਤ ਦੇ ਮਰਕਾਜ਼ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Corona ਦੀ ਜਮਾਤ ਵਿੱਚ ਸ਼ਾਮਲ 93 ਲੋਕਾਂ ਵਿੱਚ ਪੁਸ਼ਟੀ […]

lpg-prices-down-due-to-lockdown-in-india

Lockdown in India: Curfew ਦੌਰਾਨ ਲੋਕਾਂ ਨੂੰ ਮਿਲੀ ਵੱਡੀ ਖੁਸ਼ਖਬਰੀ, ਰਸੋਈ ਗੈਸ ਹੋਈ ਸਸਤੀ, ਜਾਣੋ ਕਿੰਨੇ ਰੁਪਏ ਘਟੀ ਰਸੋਈ ਗੈਸ

Lockdown in India: Lockdown ਵਿਚਕਾਰ ਗੁੱਡ ਨਿਊਜ਼ ਹੈ ਕਿ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਐੱਲ. ਪੀ. ਜੀ. ਗੈਸ ਸਸਤੀ ਹੋਈ ਹੈ। ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਨੇ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (14.2 ਕਿਲੋ) ਦੀ ਕੀਮਤ 62 ਰੁਪਏ ਘਟਾ ਦਿੱਤੀ ਹੈ। […]