covid19-positive-cases-in-india-rises-to-52-952

Corona in India: ਦੇਸ਼ ਭਰ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 52000 ਤੋਂ ਪਾਰ

Corona in India: ਭਾਰਤ ‘ਚ Corona ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ ਹੁਣ ਤੱਕ ਦੇਸ਼ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 52,952 ਹੋ ਗਈ ਹੈ। ਇਨ੍ਹਾਂ ‘ਚੋਂ 1,783 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 15,267 ਲੋਕ ਠੀਕ ਹੋ ਚੁੱਕੇ ਹਨ। ਦੇਸ਼ ‘ਚ […]

71-percent-deaths-from-corona-in-three-states

Lockdown in India: Corona ਦੇ ਕਹਿਰ ਨੂੰ ਲੈ ਕੇ ਭਾਰਤ ਵਿੱਚ ਹਾਲਾਤ ਬਣੇ ਚਿੰਤਾਜਨਕ, ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਬਣੇ Corona ਦਾ ਗੜ੍ਹ

Lockdown in India: ਦੇਸ਼ ਦੇ ਤਿੰਨ ਸੂਬਿਆਂ-ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚ Coronavirus ‘COVID-19’ ਦਾ ਕਹਿਰ ਲਗਾਤਾਰ ਜਾਰੀ ਹੈ। ਇੱਥੇ ਹਾਲਾਤ ਬਹੁਤ ਹੀ ਚਿੰਤਾਜਨਕ ਬਣੇ ਹੋਏ ਹਨ। ਇਸ ਵਾਇਰਸ ਦਾ ਕਹਿਰ ਤਿੰਨੋਂ ਸੂਬਿਆਂ ‘ਚ ਇਸ ਕਦਰ ਹੈ ਕਿ ਹੁੱਣ ਤਕ ਮਹਾਰਾਸ਼ਟਰ ‘ਚ 485, ਗੁਜਰਾਤ ‘ਚ 236 ਅਤੇ ਮੱਧ ਪ੍ਰਦੇਸ਼ ‘ਚ 145 Coronavirus ਪੀੜਤ ਮਰੀਜ਼ਾਂ ਦੀ […]

vidya-balan-donate-2500-ppe-kits-and-16-lakh-rupees

Bollywood News: Corona ਪੀੜਤਾਂ ਲਈ ਅੱਗੇ ਆਈ ਵਿਦਿਆ ਬਾਲਨ, ਦਾਨ ਕੀਤੀਆਂ 2500 PPE ਕਿੱਟਾਂ ਅਤੇ 16 ਲੱਖ ਰੁਪਏ

ਕੋਰੋਨਾ ਵਾਇਰਸ ਨਾਲ ਲੜਨ ਲਈ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਹਾਲ ਹੀ ਵਿਚ ਹੈਲਥ ਵਰਕਰਸ ਲਈ ਮਦਦ ਦਾ ਹੱਥ ਵਧਾਇਆ ਸੀ। ਹੁਣ ਉਨ੍ਹਾਂ ਨੇ ਇਕ ਵਾਰ ਫਿਰ ਮਦਦ ਦਾ ਵਧਾਉਂਦੇ ਹੋਏ ਡੋਨੇਸ਼ਨ ਲਈ ਵੱਡੀ ਰਕਮ ਦਿੱਤੀ ਹੈ। ਵਿਦਿਆ ਬਾਲਨ ਨੇ ਇੰਸਟਾਗ੍ਰਾਮ ਦੇ ਜਰੀਏ ਦੱਸਿਆ ਹੈ ਕਿ ਉਨ੍ਹਾਂ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਫੰਡ ਇਕੱਠਾ ਕੀਤਾ […]

corona-outbreak-in-india-14000-death-toll-crosses

Corona in India: ਦੇਸ਼ ‘ਚ Corona ਕਹਿਰ ਲਗਾਤਾਰ ਜਾਰੀ, 14350 ਤੋਂ ਪਾਰ ਪਹੁੰਚੀ ਮਰੀਜ਼ਾਂ ਦੀ ਗਿਣਤੀ, ਹੁਣ ਤੱਕ 480 ਲੋਕਾਂ ਦੀ ਮੌਤ

Corona in India: ਦੇਸ਼ ਵਿੱਚ ਘਾਤਕ Coronavirus ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ 14 ਹਜ਼ਾਰ ਨੂੰ ਪਾਰ ਕਰ ਗਈ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 14 ਹਜ਼ਾਰ 378 ਵਿਅਕਤੀ Corona ਨਾਲ ਸੰਕਰਮਿਤ ਹੋਏ ਹਨ। ਇਸ […]

coronavirus-outbreaking-in-india-daily-updates

Corona in India: ਦੇਸ਼ ਭਰ ਵਿੱਚ Corona ਦਾ ਕਹਿਰ, Corona Positive ਕੇਸਾਂ ਦੀ ਗਿਣਤੀ 9 ਹਜ਼ਾਰ ਤੋਂ ਪਾਰ

Corona in India: Coronavirus ਨਾਲ ਪੂਰੇ ਦੇਸ਼ ‘ਚ ਹੁਣ ਤੱਕ 90 ਸਿਹਤ ਮੁਲਾਜ਼ਮ ਇਨਫੈਕਟਿਡ ਹੋ ਚੁੱਕੇ ਹਨ। ਉੱਥੇ ਹੀ ਦੇਸ਼ ‘ਚ ਪੀੜਤ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਨ੍ਹਾਂ 90 ਮੈਡੀਕਲ ਕਰਮੀਆਂ ‘ਚ COVID-19 ਰੋਗੀਆਂ ਦਾ ਇਲਾਜ ਕਰਨ ਵਾਲੇ […]

supreme-court-directs-on-covid19-fiasco

Corona Updates: COVID19 ਦੇ ਕਹਿਰ ਨੂੰ ਦੇਖ ਕੇ ਸੁਪਰੀਮ ਕੋਰਟ ਨੇ ਜਾਰੀ ਕੀਤਾ ਨਿਰਦੇਸ਼, ਮੁਫ਼ਤ ਹੋਵੇਗਾ ਕੋਰੋਨਾ ਟੈਸਟ

Corona Updates: Coronavirus ‘COVID-19’ ਦੀ ਜਾਂਚ ਨੂੰ ਲੈ ਕੇ ਸੁਪਰੀਮ ਕੋਰਟ ਨੇ ਬੁੱਧਵਾਰ ਭਾਵ ਅੱਜ ਨਿਰਦੇਸ਼ ਜਾਰੀ ਕੀਤਾ ਹੈ। ਕੋਰਟ ਨੇ ਕਿਹਾ ਕਿ Corona ਦਾ ਟੈਸਟ ਮੁਫ਼ਤ ‘ਚ ਹੋਣਾ ਚਾਹੀਦਾ ਹੈ। ਦਰਅਸਲ ਸੁਪਰੀਮ ਕੋਰਟ ਨੇ ਨਿਜੀ ਲੈਬ ‘ਚ Corona ਦੇ ਟੈਸਟ ਲਈ 4500 ਰੁਪਏ ਤਕ ਲੈਣ ਦੀ ਇਜਾਜ਼ਤ ਦੇਣ ਵਾਲੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ […]

70-years-women-dies-in-himachal-due-to-corona

Corona in India: ਭਾਰਤ ਵਿੱਚ Coronavirus ਦਾ ਕਹਿਰ, ਹਿਮਾਚਲ ਪ੍ਰਦੇਸ਼ ਵਿੱਚ Corona 70 ਸਾਲਾਂ ਔਰਤ ਦੀ ਮੌਤ

Corona in India: ਹਿਮਾਚਲ ਪ੍ਰਦੇਸ਼ ‘ਚ ਖਤਰਨਾਕ Coronavirus ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸੂਬੇ ‘ਚ Coronavirus ਨਾਲ ਦੂਜੀ ਮੌਤ ਹੋ ਗਈ। ਮਿ੍ਰਤਕ ਮਹਿਲਾ ਨੇ ਚੰਡੀਗੜ੍ਹ ਦੇ ਪੀ.ਜੀ.ਆਈ. ‘ਚ ਦਮ ਤੋੜਿਆ। ਮਹਿਲਾ ਨੂੰ ਬਦੀ ‘ਚ ਇਕ ਪ੍ਰਾਈਵੇਟ ਹਸਪਤਾਲ ਤੋਂ 2 ਅਪ੍ਰੈਲ ਨੂੰ ਰੈਫਰ ਕੀਤਾ ਗਿਆ ਸੀ ਅਤੇ ਬਾਅਦ ‘ਚ ਪੀ. ਜੀ.ਆਈ ‘ਚ ਭਰਤੀ […]