Corona in India: ਦੇਸ਼ ਭਰ ਵਿੱਚ Corona ਦਾ ਕਹਿਰ, Corona Positive ਕੇਸਾਂ ਦੀ ਗਿਣਤੀ 9 ਹਜ਼ਾਰ ਤੋਂ ਪਾਰ

coronavirus-outbreaking-in-india-daily-updates

Corona in India: Coronavirus ਨਾਲ ਪੂਰੇ ਦੇਸ਼ ‘ਚ ਹੁਣ ਤੱਕ 90 ਸਿਹਤ ਮੁਲਾਜ਼ਮ ਇਨਫੈਕਟਿਡ ਹੋ ਚੁੱਕੇ ਹਨ। ਉੱਥੇ ਹੀ ਦੇਸ਼ ‘ਚ ਪੀੜਤ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਨ੍ਹਾਂ 90 ਮੈਡੀਕਲ ਕਰਮੀਆਂ ‘ਚ COVID-19 ਰੋਗੀਆਂ ਦਾ ਇਲਾਜ ਕਰਨ ਵਾਲੇ ਮੈਡੀਕਲ ਕਰਮੀਆਂ ਤੋਂ ਇਲਾਵਾ ਵਿਦੇਸ਼ ਯਾਤਰਾ ਤੋਂ ਵਾਪਸ ਪਰਤੇ ਡਾਕਟਰ ਵੀ ਸ਼ਾਮਲ ਹਨ।

coronavirus-outbreaking-in-india-daily-updates

ਦੇਸ਼ ‘ਚ Corona ਇਨਫੈਕਟਿਡ ਦਾ ਅੰਕੜਾ 9,000 ਦੇ ਕਰੀਬ ਪਹੁੰਚ ਗਿਆ ਹੈ, ਮ੍ਰਿਤਕਾਂ ਦੀ ਗਿਣਤੀ 300 ਪਾਰ ਕਰ ਚੁੱਕੀ ਹੈ। ਸਿਰਫ ਐਤਵਾਰ ਨੂੰ 763 ਨਵੇਂ ਮਰੀਜ਼ ਵਧੇ ਅਤੇ ਸੂਬਿਆਂ ‘ਚ ਕੋਰੋਨਾ ਦੇ ਚੱਲਦੇ ਘੱਟੋ-ਘੱਟ 39 ਲੋਕਾਂ ਦੀ ਮੌਤ ਹੋਈ। Corona ਨਾਲ ਮਹਾਂਰਾਸ਼ਟਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ, ਦਿੱਲੀ ‘ਚ ਵੀ 5 ਲੋਕਾਂ ਦੀ ਜਾਨ ਚਲੀ ਗਈ। ਮਹਾਂਰਾਸ਼ਟਰ, ਚੀਨ ਦਾ ਵੂਹਾਨ ਬਣਦਾ ਜਾ ਰਿਹਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ