corona-outbreak-in-punjab-corona-updates

Corona in Punjab: ਪੰਜਾਬ ਦੇ ਸੁਰੱਖਿਅਤ ਜ਼ਿਲ੍ਹੇ ਵੀ ਆਏ ਕੋਰੋਨਾ ਦੀ ਚਪੇਟ ‘ਚ, ਬਰਨਾਲਾ ‘ਚ 15 ਨਵੇਂ ਕੇਸ ਆਏ ਸਾਹਮਣੇ

Corona in Punjab:  ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਵਾਪਿਸ ਆਉਣ ਨਾਲ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ‘ਚੋਂ ਵੀ Corona ਪੌਜ਼ੇਟਿਵ ਕੇਸ ਆ ਰਹੇ ਹਨ, ਜਿੱਥੇ ਇੱਕ ਵੀ ਮਰੀਜ਼ ਨਹੀਂ ਸੀ। ਬਰਨਾਲਾ ਜ਼ਿਲ੍ਹਾ ਵੀ Coronavirus ਤੋਂ ਬਚਿਆ ਹੋਇਆ ਸੀ। ਪਰ ਹੁਣ ਇੱਥੇ 111 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਹੈ, ਜਿਸ ‘ਚ 15 ਲੋਕ ਪੌਜ਼ੇਟਿਵ ਪਾਏ ਗਏ ਹਨ। […]

coronavirus-woman-dead-in-mehal-kalan

Corona in Barnala: ਮਹਿਲ ਕਲਾਂ ਵਿੱਚ Corona ਦੀ ਐਂਟਰੀ, 42 ਸਾਲਾਂ ਔਰਤ ਦੀ ਮੌਤ

Corona in Barnala: ਲੁਧਿਆਣਾ ‘ਚ Coronavirus ਨਾਲ ਮਰੀ ਸ਼ੱਕੀ ਔਰਤ ਦੀ Corona ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਪੰਜਾਬ ‘ਚ Coronavirus ਦੇ ਨਾਲ ਅੱਜ 11ਵੀਂ ਮੌਤ ਹੋ ਗਈ ਹੈ। Corona ਕਾਰਨ ਮਰੀ ਉਕਤ ਮਹਿਲਾ ਲੁਧਿਆਣਾ ਦੇ ਹਸਪਤਾਲ ਫੋਰਟਿਸ ਹਸਪਤਾਲ ‘ਚ ਦਾਖਲ ਸੀ ਅਤੇ ਬਰਨਾਲਾ ਦੇ ਕਸਬਾ ਮਹਿਲ ਕਲਾਂ ਦੀ ਰਹਿਣ ਵਾਲੀ ਸੀ। […]

corona-virus-case-report-negative-in-barnala

Corona in Barnala: ਬਰਨਾਲਾ ਦੇ ਵਿੱਚ Corona ਤੋਂ ਮਿਲੀ ਰਾਹਤ, 9 ਜਾਣਿਆ ਦੀ ਰਿਪੋਰਟ ਆਈ ਨੈਗੇਟਿਵ

Corona in Barnala: ਸਥਾਨਕ ਸੇਖਾ ਰੋਡ ਤੋਂ ਇਕ ਔਰਤ ਦਾ ਸੈਂਪਲ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਇੱਥੋਂ ਦੇ 11 ਵਿਅਕਤੀਆਂ ਦੇ ਟੈਸਟ ਕਰਕੇ ਸੈਂਪਲ ਲਈ ਭੇਜੇ ਗਏ ਸਨ। ਜਿਨ੍ਹਾਂ ‘ਚੋਂ 9 ਦੇ ਸੈਂਪਲ ਨੈਗੇਟਿਵ ਪਾਏ ਗਏ ਹਨ।ਇੱਕ ਵਿਅਕਤੀ ਦੀ ਰਿਪੋਰਟ ਅਜੇ ਪੈਂਡਿੰਗ ਹੈ ਅਤੇ ਕੋਰੋਨਾ ਪਾਜ਼ੀਟਿਵ ਮਹਿਲਾ ਦੀ ਧੀ ਦੇ ਸੈਂਪਲ ਫਿਰ ਮੰਗੇ ਗਏ ਹਨ।ਇੱਥੇ […]

corona-patients-dies-after-sample-in-barnala

Corona in Barnala: ਬਰਨਾਲਾ ਵਿੱਚ Corona ਦੇ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਤੋਂ ਬਾਅਦ ਹੋਈ ਮੌਤ

Corona in Barnala: ਬਰਨਾਲਾ ਵਿਖੇ ਬੀਤੀ ਰਾਤ Corona Virus ਦੀ ਇਕ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਉਪਰੰਤ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਰੇਲਵੇ ਸਟੇਸ਼ਨ ‘ਤੇ ਰਹਿਣ ਵਾਲੀ ਇਕ 60 ਸਾਲਾ ਔਰਤ ਸਿਵਲ ਹਸਪਤਾਲ ਬਰਨਾਲਾ ਵਿਖੇ ਖਾਂਸੀ ਅਤੇ ਬੁਖ਼ਾਰ ਦੀ ਦਵਾਈ ਲੈਣ ਆਈ ਸੀ। ਇਸ ਦੌਰਾਨ ਸਿਹਤ ਵਿਭਾਗ ਵਲੋਂ ਅਹਿਤਿਆਤ […]

corona-virus-two-case-in-barnala

Corona in Barnala: ਪੰਜਾਬ ਵਿੱਚ Corona ਦਾ ਕਹਿਰ, ਬਰਨਾਲਾ ਵਿੱਚ Corona ਦੇ 2 ਸ਼ੱਕੀ ਮਰੀਜ਼ ਆਏ ਸਾਹਮਣੇ

Corona in Barnala: ਬਰਨਾਲਾ ਵਿਚ Corona Virus ਦੇ ਦੋ ਸ਼ੱਕੀ ਮਰੀਜ਼ ਹੋਰ ਸਾਹਮਣੇ ਆਏ ਹਨ। ਉਨ੍ਹਾਂ ‘ਚੋਂ ਇਕ ਪੁਲਸ ਮੁਲਾਜ਼ਮ ਅਤੇ ਦੂਸਰਾ ਪਿੰਡ ਠੀਕਰੀਵਾਲਾ ਦਾ ਨਿਵਾਸੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਅਤੇ ਜ਼ਿਲਾ ਹੈਲਥ ਅਫਸਰ ਜੋਤੀ ਕੌਸ਼ਲ ਨੇ ਦੱਸਿਆ ਕਿ ਅੱਜ ਇਕ ਪੁਲਸ ਕਰਮਚਾਰੀ ਜਿਸਦੀ ਉਮਰ 52 ਦੇ ਕਰੀਬ […]