Free YouTube Premium Subscription for Airtel Users

Airtel ਯੂਜ਼ਰਸ ਇਸ ਤਰ੍ਹਾਂ ਲੈ ਸਕਦੇ Free YouTube Premium ਦਾ ਸਬਸਕ੍ਰਿਪਸ਼ਨ

ਭਾਰਤੀ ਟੈਲੀਕਾਮ ਕੰਪਨੀ ਏਅਰਟੈੱਲ ਆਪਣੇ ਯੂਜ਼ਰਸ ਨੂੰ ਮੁਫ਼ਤ YouTube ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਰਹੀ ਹੈ। ਹਾਲਾਂਕਿ ਇਹ ਕੇਵਲ ਤਿੰਨ ਮਹੀਨੇ ਤੱਕ ਦਾ ਹੈ, ਪਰ ਇਹ ਏਅਰਟੈੱਲ ਦੇ ਉਪਭੋਗਤਾਵਾਂ ਲਈ ਇੱਕ ਵਧੀਆ ਮੌਕਾ ਹੈ। ਯੂਟਿਊਬ ਪ੍ਰੀਮੀਅਮ ਦੇ ਕੁੱਝ ਫੀਚਰ ਬਹੁਤ ਖਾਸ ਹਨ। ਇਹਨਾਂ ਵਿੱਚ ਬੈਕਗਰਾਊਂਡ ਪਲੇ ਫੀਚਰ ਅਤੇ ਬਿਨਾਂ ਵਿਗਿਆਪਨਾਂ ਤੋਂ ਸੇਵਾ ਸ਼ਾਮਲ ਹਨ। ਤੁਹਾਨੂੰ ਪ੍ਰੀਮੀਅਮ ਸੇਵਾ […]

ਵੱਧ ਸਕਦੀ ਹੈ ਤੁਹਾਡੀ Prepaid ਪਲੈਨ ਦੀ ਵੈਲੀਡਿਟੀ, TRAI ਨੇ ਟੈਲੀਕਾਮ ਕੰਪਨੀਆਂ ਨੂੰ ਲਿਖਿਆ ਪੱਤਰ

ਟ੍ਰਾਈ ਨੇ ਰਿਲਾਇੰਸ ਜਿਓ, ਭਾਰਤੀ ਏਅਰਟੈਲ, ਵੋਡਾਫੋਨ ਆਈਡੀਆ ਅਤੇ ਬੀਐਸਐਨਐਲ ਨੂੰ ਆਪਣੇ ਪ੍ਰੀਪੇਡ ਗਾਹਕਾਂ ਦੀ ਵੈਧਤਾ ਵਧਾਉਣ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਨੂੰ ਇਸ ਨੈਸ਼ਨਲ ਲਾਕਡਾਉਨ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ET ਦੀ ਇਕ ਰਿਪੋਰਟ ਦੇ ਅਨੁਸਾਰ 29 ਮਾਰਚ ਨੂੰ TRAI ਨੇ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਇੱਕ ਪੱਤਰ ਲਿਖਿਆ […]

jio

Jio ਨੇ ਪਛਾੜੀਆਂ ਬਾਕੀ ਕੰਪਨੀਆਂ, ਬਣਾਇਆ ਇਹ ਵੱਡਾ ਰਿਕਾਰਡ

ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਨੁਮਾਇੰਦਗੀ ਵਾਲੀ ਰਿਲਾਇੰਸ ਜੀਓ ਦੇ ਤਿੰਨ ਸਾਲ ਪੂਰੇ ਹੋ ਗਏ ਹਨ। ਇੰਨੇ ਘੱਟ ਸਮੇਂ ਦੇ ਅੰਦਰ ਹੀ ਜੀਓ ਦੇਸ਼ ਦੀ ਸਭ ਤੋਂ ਵੱਡੀ ਟੈਲੀਕਮਿਊਨਿਕੇਸ਼ਨ ਸੇਵਾਦਾਤਾ ਕੰਪਨੀ ਬਣ ਗਈ ਹੈ। ਕੰਪਨੀ ਦੇ ਗਾਹਕਾਂ ਦੀ ਗਿਣਤੀ 33.13 ਕਰੋੜ ਹੈ ਜਦਕਿ ਵੋਡਾਫੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ ਘੱਟ ਕੇ 32 ਕਰੋੜ ਰਹਿ ਗਈ ਹੈ। […]

Nokia 5.1 Plus

ਨੋਕਿਆ 5.1 ਨੇ ਲੌਂਚ ਕੀਤੇ ਦੋ ਨਵੇਂ ਵੈਰਿਅੰਟ , 7 ਫਰਵਰੀ ਤੋਂ ਸ਼ੁਰੂ ਹੋ ਰਹੀ ਸੇਲ

HMD ਗਲੋਬਲ ਨੇ Nokia 5.1 Plus ਸਮਾਰਟਫੋਨ ਨੂੰ 4GB/6GB ਰੈਮ ਅਤੇ 64GB ਸਟੋਰੇਜ ਦੇ ਨਾਲ ਭਾਰਤ ‘ਚ ਲੌਂਚ ਕੀਤਾ ਹੈ। Nokia 5.1 Plus ਦੀ ਪਹਿਲੀ ਸੇਲ ਪਿਛਲੇ ਸਾਲ ਅਕਤੂਬਰ ‘ਚ ਹੋਈ ਸੀ। ਲੌਂਚ ਦੇ ਸਮੇਂ ਇਹ ਸਮਾਰਟਫੋਨ ਐਂਡ੍ਰਾਇਡ 8.1 ਓਰਿਓ ‘ਤੇ ਚਲਦਾ ਸੀ। ਹੁਣ ਇਹ 9.0 ਪਾਈ ‘ਤੇ ਚਲਦਾ ਹੈ। ਇਹ ਐਂਡ੍ਰਾਇਡ ਵਨ ਸਮਾਰਟਫੋਨ ਹੈ […]

airtel jio vodafone new plans

ਜੀਓ , ਏਅਰਟੈੱਲ ਤੇ ਵੋਡਾਫੋਨ ਆਪਣੇ ਯੂਜ਼ਰਸ ਲਈ ਲੈ ਕੇ ਆਈਆ ਹੈ ਸਭ ਤੋਂ ਸਸਤੇ ਪਲਾਨ

ਏਅਰਟੈੱਲ, ਵੋਡਾਫੋਨ ਤੇ ਜੀਓ ਦੇਸ਼ ਦੀ ਤਿੰਨ ਵੱਡੀਆਂ ਟੈਲੀਕਾਮ ਅਪਰੇਟਿੰਗ ਕੰਪਨੀਆਂ ਹਨ ਜੋ ਇੱਕ ਵਾਰ ਫੇਰ ਆਪਣੇ ਯੂਜ਼ਰਸ ਲਈ ਸਭ ਤੋਂ ਸਸਤੇ ਪਲਾਨ ਲੈ ਕੇ ਆਈਆਂ ਹਨ। ਹੁਣ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਪਲਾਨਾਂ ਦੀ ਲਿਸਟ। ਰਿਲਾਇੰਸ ਜੀਓ: ਜੀਓ ਯੂਜ਼ਰਸ ਨੂੰ 2ਜੀਬੀ ਹਾਈ ਸਪੀਡ ਡਾਟਾ 28 ਦਿਨਾਂ ਲਈ ਜਿਸ ਨਾਲ 300 ਐਸਐਮਐਸ ਤੇ ਅਨਲਿਮਟਿਡ ਕਾਲ ਦੀ […]

TRAI Dth Rules

ਕੇਬਲ-ਡੀਟੀਐਚ ਗਾਹਕਾਂ ਲਈ ਰਾਹਤ ਦੀ ਖਬਰ

ਕੇਬਲ-ਡੀਟੀਐਚ ਆਪਰੇਟਰਾਂ ਤੇ ਗਾਹਕਾਂ ਲਈ ਰਾਹਤ ਦੀ ਖਬਰ ਹੈ। ਟੈਲੀਕਾਮ ਰੈਗੂਲੇਟਰ ਟਰਾਈ ਨੇ ਡੀਟੀਐਚ ਅਪਰੇਟਰਾਂ ਨੂੰ ਕਿਹਾ ਹੈ ਕਿ ਜੇਕਰ ਗਾਹਕ ਲੰਬੇ ਸਮੇਂ ਦੇ ਪੈਕ ਮਿਆਦ ਪੁੱਗਣ ਤਕ ਜਾਰੀ ਰੱਖਣਾ ਚਾਹੁਣ ਤਾਂ ਉਸ ਦਾ ਪਾਲਣ ਕੀਤਾ ਜਾਵੇ। ਇਸ ਦਾ ਭਾਵ ਹੈ ਚੈਨਲ ਨਾ ਚੁਣਨ ਦੀ ਸੂਰਤ ਵਿੱਚ ਵੀ ਤੁਹਾਡੇ ਟੀਵੀ ਬੰਦ ਨਹੀਂ ਹੋਣਗੇ। ਟੈਲੀਕਾਮ ਰੈਗੂਲੇਟਰੀ […]

TRAI new rules

ਟੀਵੀ ਦੇਖਣਾ ਹੋਏਗਾ ਸਸਤਾ, ਇੱਕ ਫਰਵਰੀ ਤੋਂ ਨਵੇਂ ਡੀਟੀਐਚ ਨਿਯਮ ਲਾਗੂ

ਇੱਕ ਫਰਵਰੀ ਤੋਂ ਤੁਹਾਡੇ ਟੀਵੀ ਦਾ ਕੇਬਲ ਤੇ ਡੀਟੀਐਚ ਬਿੱਲ ਬਦਲਣ ਵਾਲਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਨਵੇਂ ਡੀਟੀਐਚ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ ਜੋ ਅਗਲੇ ਮਹੀਨੇ ਤੋਂ ਲਾਗੂ ਹੋ ਜਾਣਗੇ। ਨਵੇਂ ਨਿਯਮਾਂ ਦਾ ਮਤਲਬ ਹੈ ਕਿ ਹਰ ਚੈਨਲ ਦਾ ਨਵਾਂ ਰੇਟ ਹੋਵੇਗਾ। ਇਸ ‘ਚ ਜਿਨ੍ਹਾਂ ਡੀਟੀਐਚ ਆਪਰੇਟਰਾਂ ਨੂੰ ਸ਼ਾਮਲ ਕੀਤਾ ਗਿਆ […]