ludhiana-sikh-health-worker-beaten-mastan-singh-sgpc-takes-strict-notice-against-dera-sadhvvvvv

Ludhiana Health Worker News: ਡੇਰੇ ਦੇ ਸਾਧ ਵੱਲੋਂ ਦਸਤਾਰ ਲਾਹੁਣ ਅਤੇ ਦਾੜ੍ਹੀ ਪੁੱਟਣ ਤੇ SGPC ਨੇ ਲਿਆ ਸਖ਼ਤ ਨੋਟਿਸ

Ludhiana Health Worker News: ਲੁਧਿਆਣਾ ਦੇ ਪਿੰਡ ਖਾਨਪੁਰ ‘ਚ ਇਕ ਡੇਰੇ ਦੇ ਅਖੌਤੀ ਸਾਧ ਤੇ ਉਸਦੇ ਚੇਲਿਆਂ ਵਲੋਂ ਸਿੱਖ ਹੈਲਥ ਵਰਕਰ ਮਸਤਾਨ ਸਿੰਘ ਦੇ ਕੇਸਾਂ ਤੇ ਦਾੜ੍ਹੀ ਨੂੰ ਹੱਥ ਪਾਉਣ ਅਤੇ ਉਸ ਨਾਲ ਕੁੱਟਮਾਰ ਕਰਨ ਦੀ ਘਟਨਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ […]

ludhiana-hosiery-trader-son-died-due-to-drug-in-ludhiana

Ludhiana Drug News: ਲੁਧਿਆਣਾ ਵਿੱਚ ਹੌਜ਼ਰੀ ਵਪਾਰੀ ਦੇ 25 ਸਾਲਾਂ ਪੁੱਤਰ ਦੀ ਚਿੱਟੇ ਨਾਲ ਹੋਈ ਮੌਤ

Ludhiana Drug News: ਤਪਾ ਮੰਡੀ ਤੋਂ ਆਪਣੇ ਘਰ ਆਏ ਹੌਜਰੀ ਵਪਾਰੀ ਦੇ ਇਕਲੌਤੇ ਬੇਟੇ ਦੀ ਵੱਧ ਨਸ਼ੇ ਲੈਣ ਨਾਲ ਮੌਤ ਹੋ ਗਈ। ਡਵੀਜ਼ਨ ਨੰ. 6 ਦੀ ਪੁਲਸ ਨੇ 4 ਦੋਸਤਾਂ ਦੇ ਖਿਲਾਫ ਧਾਰਾ 304, 34 ਆਈ. ਪੀ. ਸੀ. ਦੇ ਅਧੀਨ ਕੇਸ ਦਰਜ ਕਰ ਕੇ 3 ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇਕ ਮੁਜਰਮ ਫਰਾਰ ਹੈ। ਸਾਰੀ ਹਰਕਤ […]

ludhiana-health-worker-beaten-by-dera-people-in-ludhiana

Ludhiana Health Worker Beaten News: ਕੋਰੋਨਾ ਟੈਸਟ ਕਰਾਉਣ ਆਏ ਸਿਹਤ ਕਰਮਚਾਰੀ ਦੀ ਬੰਨ੍ਹ ਕੇ ਕੀਤੀ ਕੁੱਟਮਾਰ

Ludhiana Health Worker Beaten News: ਇੱਥੇ ਦੇ ਖਾਨਪੁਰ ‘ਚ ਸਥਿਤ ਇਕ ਡੇਰੇ ‘ਚ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣ ਸਬੰਧੀ ਪ੍ਰੇਰਿਤ ਕਰਨ ਗਏ ਸਿਹਤ ਵਿਭਾਗ ਦੇ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਮਸਤਾਨ ਸਿੰਘ ਨੇ ਦੱਸਿਆ ਕਿ ਉਹ ਸਬ […]

2-killed-224-corona-positive-cases-in-tricity

Chandigarh Corona News: ਟ੍ਰਾਈਸਿਟੀ ਵਿੱਚ ਕੋਰੋਨਾ ਦਾ ਕਹਿਰ ਜਾਰੀ, 2 ਲੋਕਾਂ ਦੀ ਹੋਈ ਮੌਤ, 244 ਨਵੇਂ ਕੇਸ ਆਏ ਸਾਹਮਣੇ

Chandigarh Corona News: ਟ੍ਰਾਈਸਿਟੀ ਵਿਚ ਇਕ ਵਾਰ ਫਿਰ ਇਕ ਦਿਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ। ਇਸ ਵਾਰ ਇਹ ਗਿਣਤੀ ਇਸ ਤੋਂ ਪਹਿਲਾਂ ਇਕ ਦਿਨ ਵਿਚ ਪਾਜ਼ੇਟਿਵ ਪਾਏ ਗਏ 216 ਤੋਂ ਵੀ ਜ਼ਿਆਦਾ ਹੈ। ਸੋਮਵਾਰ ਨੂੰ ਟ੍ਰਾਈਸਿਟੀ ਵਿਚ ਕੋਰੋਨਾ ਦੇ 224 ਨਵੇਂ ਕੇਸ ਸਾਹਮਣੇ ਆਏ। ਇਨ੍ਹਾਂ ਵਿਚ 80 ਚੰਡੀਗੜ੍ਹ ਤੋਂ, 76 […]

excise-department-seizes-27600-liters-of-illicit-spirit-from-dera-bassi

Chandigarh News: ਆਬਕਾਰੀ ਵਿਭਾਗ ਵੱਲੋਂ ਡੇਰਾ ਬੱਸੀ ਤੋਂ 27,600 ਲੀਟਰ ਨਾਜਾਇਜ਼ ਸਪਿਰਟ ਕੀਤੀ ਬਰਾਮਦ

Chandigarh News: ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਨਜ਼ਾਇਜ਼ ਸ਼ਰਾਬ ਦੇ ਧੰਦੇ ‘ਤੇ ਨਕੇਲ ਕੱਸੀ ਜਾ ਰਹੀ ਹੈ। ਅਜਿਹੇ ‘ਚ ਆਬਕਾਰੀ ਵਿਭਾਗ ਨੇ ਡੇਰਾ ਬੱਸੀ ਤੋਂ 27,600 ਲੀਟਰ ਨਾਜਾਇਜ਼ ਸਪਿਰਟ ਬਰਾਮਦ ਕੀਤੀ ਹੈ। ਇਸ ਦੌਰਾਨ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿਭਾਗ ਵੱਲੋਂ ਰਸਾਇਣ ਯੁਕਤ ਨਜਾਇਜ਼ ਸਪਿਰਟ ਦੀ ਇਹ ਹੁਣ ਤਕ ਦੀ ਸਭ […]

punjab-weather-updates-heavy-rain-in-punjab

Punjab Weather Updates: ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ, ਪੂਰਾ ਇੱਕ ਹਫ਼ਤਾ ਜੋਰਾਂ ਨਾਲ ਪੈ ਸਕਦਾ ਮੀਂਹ

Punjab Weather Updates: ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 11 ਜੁਲਾਈ ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ। ਮਾਝਾ ਤੇ ਦੁਆਬਾ ਜ਼ਿਲ੍ਹਿਆਂ ਵਿੱਚ ਵੀ ਬਾਰਸ਼ ਹੋਣ ਦੀ ਉਮੀਦ ਹੈ, ਜਦਕਿ 10 ਤੋਂ 12 ਜੁਲਾਈ ਤੱਕ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਪੂਰਬੀ ਮਾਲਵਾ ਜ਼ਿਲ੍ਹਿਆਂ ਵਿੱਚ 12 ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਸ ਪੂਰੇ ਹਫਤੇ ਦੌਰਾਨ […]

arrest-warrants-issued-against-3-dera-supporters

Punjab News: ਫਰੀਦਕੋਟ ਵਿੱਚ ਬੇਅਦਬੀ ਕਾਂਡ ਨੂੰ ਅੰਜ਼ਾਮ ਦੇਣ ਵਾਲੇ 3 ਡੇਰਾ ਪ੍ਰੇਮੀਆਂ ਦੇ ਪ੍ਰਤੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ

Punjab News: ਲਗਭਗ 5 ਸਾਲ ਪਹਿਲਾਂ 1 ਜੂਨ 2015 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਅਤੇ ਫਿਰ ਬੇਅਦਬੀ ਦੀ ਸਾਜਿਸ਼ ਰਚਣ ਵਾਲੇ ਤਿੰੰਨ ਮੁਲਜ਼ਮਾਂ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਕਾਫੀ ਸਮਾਂ ਪਹਿਲਾਂ ਸ਼ਨਾਖਤ ਕਰ ਲਈ ਸੀ। ਜਿਸ ‘ਚ ਡੇਰਾ ਸੱਚਾ ਸੌਦਾ ਦੀ ਨੈਸ਼ਨਲ […]

rape-of-2-women-at-ram-tirath-dera-amritsar

Amritsar Rape News: ਅੰਮ੍ਰਿਤਸਰ ਦੇ ਰਾਮ ਤੀਰਥ ਡੇਰੇ ਵਿੱਚ 2 ਔਰਤਾਂ ਨਾਲ ਕੀਤਾ ਜ਼ਬਰ ਜਨਾਹ

Amritsar Rape News: ਸ੍ਰੀ ਰਾਮ ਤੀਰਥ ਸਥਿਤ ਡੇਰਾ ਗਿਆਨ ਨਾਥ ‘ਚ ਦੋ ਔਰਤਾਂ ਨਾਲ ਜਬਰ-ਜ਼ਨਾਹ ਕਰਨ ਅਤੇ ਉਨ੍ਹਾ ਨੂੰ ਬੰਧਕ ਬਣਾ ਕੇ ਰੱਖਣ ਦੇ ਮਾਮਲੇ ‘ਚ ਅੱਜ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਡੇਰੇ ਦੇ ਤਿੰਨ ਪੁਜਾਰੀਆਂ ਅਤੇ ਇਕ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਹੈ, ਜਿਸ ‘ਚ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਕਰਮਜੀਤ […]

corona-virus-in-punjab-dera-satsang-beas

Corona in Punjab: ਪੰਜਾਬ ਵਿੱਚ Corona ਕਾਰਨ ਗਰੀਬ ਲੋਕਾਂ ਦੀ ਮੱਦਦ ਲਈ ਅੱਗੇ ਆਇਆ ਡੇਰਾ ਬਿਆਸ, 85 ਤੋਂ ਵੱਧ ਪਿੰਡਾਂ ਵਿੱਚ ਚੱਲ ਰਹੀ ਹੈ ਸੇਵਾ

Corona in Punjab: ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਮੌਜੂਦਾ ਹਾਲਾਤ ਦੌਰਾਨ ਗਰੀਬ, ਬੇਸਹਾਰਾ, ਯਤੀਮ, ਅੰਗਹੀਣ ਵਰਗ ਤੇ ਨਿਆਸਰਿਆਂ ਨੂੰ 2 ਵਕਤ ਦੀ ਰੋਟੀ ਦੇਣ ਦਾ ਵੀ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਜੋ ਸਮੁੱਚੇ ਸਤਿਸੰਗ ਘਰਾਂ ’ਚ ਲਾਗੂ ਹੈ। ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ’ਤੇ ਡੇਰੇ ਨਾਲ ਲੱਗਦੇ ਕਰੀਬ 97 ਪਿੰਡਾਂ […]

no-apology-given-to-sirsa-sadh-gurbachan-singh

Ludhiana News: ਸਿਰਸਾ ਸਾਧ ਨੂੰ ਕੋਈ ਮੁਆਫੀ ਨਹੀਂ ਦਿੱਤੀ ਜਾਵੇਗੀ: ਜਥੇਦਾਰ ਗੁਰਬਚਨ ਸਿੰਘ

Ludhiana News: ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੇ ਅੱਜ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੱਖ ਵੱਖ ਮਾਮਲਿਆਂ ਵਿੱਚ ਕੋਈ ਮੁਆਫੀ ਨਹੀਂ ਦਿੱਤੀ ਗਈ ਸੀ। ਇਹ ਵਿਰੋਧੀਆਂ ਦਾ ਪ੍ਰਚਾਰ ਹੈ। ਉਨ੍ਹਾਂ ਕਿਹਾ ਕਿ ਸਿਰਸਾ ਮੁਖੀ ਦਾ ਪੱਤਰ ਜ਼ਰੂਰ ਮੁਆਫੀ ਲਈ ਆਇਆ […]

raisina-dialogue-2020-cds-rawat-says-diplomatic-boycott-of-countries-promoting-terrorism

Raisina Dialogue 2020: ਅੱਤਵਾਦ ਨੂੰ ਪ੍ਰਜੋਯਿਤ ਕਰਨ ਵਾਲੇ ਦੇਸ਼ਾਂ ਦਾ ਕੂਟਨੀਤਕ ਬਾਈਕਾਟ- CDS ਬਿਪਿਨ ਰਾਵਤ

Raisina Dialogue 2020: ਦੇਸ਼ ਦੇ ਪਹਿਲੇ ਚੀਫ਼ ਆਫ ਡਿਫੈਂਸ ਸਟਾਫ (CDS), ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅੱਤਵਾਦ ਨੂੰ ਪ੍ਰਜੋਯਿਤ ਕਰਨ ਵਾਲੇ ਦੇਸ਼ਾਂ ਨੂੰ ਕੂਟਨੀਤਕ ਤੌਰ ‘ਤੇ ਅਲੱਗ ਕਰ ਦਿੱਤਾ ਜਾਣਾ ਚਾਹੀਦਾ ਹੈ। Financial Action Task Force (FATF) ਦੁਆਰਾ ਬਲੈਕਲਿਸਟ ਕਰਨਾ ਇਸਦਾ ਇਕ ਹੱਲ ਹੈ। ਅੱਤਵਾਦ ਦੇ ਖਾਤਮੇ ਲਈ ਸਾਨੂੰ ਇਸ ਦੀ ਜੜ੍ਹ ‘ਤੇ ਹਮਲਾ […]

cuttack-train-accident-lokmanya-tilak-express-derail-due-to-fog

Cuttack Train Accident: ਸੰਘਣੀ ਧੁੰਦ ਕਾਰਨ ਲੋਕਮਾਨਾ ਐਕਸਪ੍ਰੈਸ ਮਾਲ ਦੀ ਮਾਲਗੱਡੀ ਨਾਲ ਹੋਈ ਭਿਆਨਕ ਟੱਕਰ

Cuttack Train Accident: ਮੁੰਬਈ-ਭੁਵਨੇਸ਼ਵਰ ਲੋਕਮਾਨਾ ਤਿਲਕ ਟਰਮੀਨਸ ਐਕਸਪ੍ਰੈਸ ਕਟਕ ਦੇ ਨੇਰਗੁੰਡੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਟੜੀ ਤੋਂ ਉਤਰ ਗਈ। ਰੇਲਗੱਡੀ ਦੇ ਉਤਰਨ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ। ਰੈਸਕਿਊ ਟੀਮ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਅਤੇ ਟੀਮ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਇਸ ਹਾਦਸੇ ਵਿੱਚ 40 ਲੋਕ ਜ਼ਖਮੀ ਹੋਏ, ਜਿਨ੍ਹਾਂ […]