Tiger Shroff's Baaghi 3 Day 1 Box Office Collection

Baaghi 3 Box Office : Tanhaji ਨੂੰ ਪਿੱਛੇ ਛੱਡਦੇ ਹੋਏ Tiger Shroff ਦੀ Baaghi 3 ਨੇ ਪਹਿਲੇ ਦਿਨ ਕਿੱਤੀ ਇੰਨੀ ਕਮਾਈ

Baaghi 3 Box Office : Tiger Shroff ਐਕਸ਼ਨ ਫ੍ਰੈਂਚਾਈਜ਼ੀ ਦੀ ਤੀਜੀ ਫਿਲਮ ਆਖਰਕਾਰ ਸਿਨੇਮਾਘਰਾਂ ਵਿੱਚ ਆ ਗਈ। ਇਸ ਤੋਂ ਇਲਾਵਾ ਫਿਲਮ ਵਿੱਚ Sharaddha Kapoor ਅਤੇ Ritesh Deshmukh ਵੀ ਹਨ, ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਦਾ ਉਤਸਾਹ ਲੋਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨਾਲ ਫਿਲਮ ਦੀ ਸ਼ੁਰੂਆਤ ਬਹੁਤ ਵੱਡੀ ਹੋਈ ਹੈ। ਇਸ ਫਿਲਮ ਨੇ […]

Akshay Kumar On Clash With Salman Khans Radhe

Salman Khan ਦੀ ਫਿਲਮ ‘Radhe’ ਨਾਲ ਹੋ ਰਹੇ ਟਕਰਾਅ ਤੇ ਪਹਿਲੀ ਬਾਰ ਖੁਲ ਕੇ ਬੋਲੇ Akshay Kumar

ਬਾਲੀਵੁੱਡ ਦੇ ਖਿਲਾੜੀ Akshay Kumar ਅਤੇ ‘ਦਬੰਗ’ Salman Khan ਇਸ ਸਾਲ ਦੀ ਈਦ ‘ਤੇ ਫਿਲਮ’ Laxmi Bomb ਅਤੇ Radhe ਲਈ ਇਕ ਦੂਜੇ ਨਾਲ ਟਕਰਾਉਂਦੇ ਨਜ਼ਰ ਆਉਣਗੇ। ਜਿੱਥੇ ਇੱਕ ਪਾਸੇ ਅਕਸ਼ੇ ਦੀ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ , ਤੇ ਦੂਜੇ ਪਾਸੇ ਸਲਮਾਨ ਖਾਨ ਦੀ ਫਿਲਮ ‘ਰਾਧੇ’ ਦੀ ਸ਼ੂਟਿੰਗ ਅਜੇ ਵੀ ਚੱਲ ਰਹੀ ਹੈ। ਤੁਹਾਨੂੰ […]

irrfan-khan-emotional-message-he-is-unable-to-promote-his-upcoming-movie-angrezi-medium

Angrezi Medium ਨਾਲ ਕਰ ਰਹੇ ਵਾਪਸੀ ਕੈਂਸਰ ਪੀੜਤ Irrfan Khan ਦਾ ਇਮੋਸ਼ਨਲ ਮੈਸਜ , ਜਾਣੋ ਕਦੋ ਹੋਵੇਗਾ ਟ੍ਰੇਲਰ ਰਿਲੀਜ਼

Angrezi Medium: ਬਾਲੀਵੁੱਡ ਅਭਿਨੇਤਾ Irrfan Khan ਦੀ ਫਿਲਮ Angrezi Medium ਦਾ ਟ੍ਰੇਲਰ 13 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜੋ ਕਿ ਵੈਲੇਨਟਾਈਨ ਡੇਅ ਤੋਂ ਇਕ ਦਿਨ ਪਹਿਲਾਂ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਦੇ ਟ੍ਰੇਲਰ ਤੋਂ ਪਹਿਲਾਂ Irrfan Khan ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਰਿਤਿਕ ਰੋਸ਼ਨ ਅਤੇ ਵਰੁਣ ਧਵਨ ਵਰਗੇ ਮਹਾਨ […]

sara-asked-kartik-you-are-ready-for-relationship-but-not-for-marriage

Sara Ali Khan ਨੇ Kartik ਨੂੰ ਪੁੱਛਿਆ, ‘ਤੁਸੀ Relationship ਲਈ ਤਿਆਰ ਹੋ ਪਰ Marriage ਲਈ ਨਹੀਂ’?

Bollywood ਅਦਾਕਾਰਾ Sara Ali Khan ਆਪਣੀ ਹਾਜ਼ਿਰ ਜੁਆਬੀ ਬੋਲੀ ਨੂੰ ਲੈ ਕੇ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ, ਸਾਰਾ ਅਤੇ Kartik ਆਪਣੀ ਫਿਲਮ ‘ਲਵ ਅਜ ਕਲ’ ਦੇ ਪ੍ਰਮੋਸ਼ਨ ਲਈ ਗਾਇਨਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 11’ ਪਹੁੰਚੇ ਜਿੱਥੇ Sara Ali Khan ਨੇ ਕਾਰਤਿਕ ਨੂੰ ਵਿਆਹ ਬਾਰੇ ਪੁੱਛਿਆ, ਜਿਸ ਬਾਰੇ ਵੀ ਕਾਰਤਿਕ ਨੇ ਸੋਚਿਆ ਵੀ ਨਹੀਂ […]

kartik-touches-sara-ali-khan-feet-during-launch-tralier-love-asj-kal

Love Aaj Kal: ਟ੍ਰੇਲਰ ਲਾਂਚ ਸਮੇਂ Kartik ਨੇ ਛੂਹੇ Sara Ali Khan ਦੇ ਪੈਰ

ਜਦੋਂ ਤੋਂ Kartik Aaryan ਅਤੇ Sara Ali Khan ਦੀ ਫਿਲਮ Love Aaj Kal ਦਾ ਟ੍ਰੇਲਰ ਲਾਂਚ ਹੋਇਆ ਹੈ, ਸੋਸ਼ਲ ਮੀਡੀਆ ‘ਤੇ ਇਸ ਦੀ ਚਰਚਾ ਰੁਕਣ ਦਾ ਨਾਮ ਨਹੀਂ ਲੈ ਰਹੀ। ਟ੍ਰੇਲਰ ਨੂੰ ਵੇਖਣ ਤੋਂ ਬਾਅਦ ਜਨਤਾ ਨੇ ਟਵਿੱਟਰ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ, ਜਦੋਂਕਿ ਟ੍ਰੇਲਰ ਲਾਂਚ ਈਵੈਂਟ ਤੇ Kartik ਅਤੇ Sara ਦੀਆਂ ਕਈ ਫੋਟੋਆਂ ਅਤੇ ਵੀਡੀਓ […]

panga-first-look-kangana-ranaut

Panga First Look: ਮਾਂ ਦੇ ਕਿਰਦਾਰ ਦੇ ਵਿੱਚ ਏਦਾਂ ਦਿਸਦੀ ਹੈ ਕੰਗਨਾ ਰਣੌਤ, ਜਲਦ ਹੀ ਰਿਲੀਜ਼ ਹੋਵੇਗਾ ਫਿਲਮ ਦਾ ਟ੍ਰੇਲਰ

ਬਾਲੀਵੁੱਡ ਦੀ ਸਰਬੋਤਮ ਅਭਿਨੇਤਰੀਆਂ ਵਿਚੋਂ ਇਕ ਕੰਗਨਾ ਰਣੌਤ ਜਲਦ ਹੀ ਆਪਣੇ ਪ੍ਰਸ਼ੰਸਕਾਂ ਲਈ ਇਕ ਨਵੀਂ ਫਿਲਮ ‘Panga’ ਲੈ ਕੇ ਆ ਰਹੀ ਹੈ। ਇਸ ਫਿਲਮ ਦਾ ਪਹਿਲਾ ਲੁੱਕ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਅਭਿਨੇਤਰੀ ਕੰਗਨਾ ਰਣੌਤ ਦਾ ਇੱਕ ਵੱਖਰਾ ਰੂਪ ਦੇਖਣ ਨੂੰ ਮਿਲ ਰਿਹਾ ਹੈ। ਇਹ ਵੀ ਪੜ੍ਹੋ: Nia Sharma Photos: ਏਕਤਾ […]

Chal Mera Put Official Trailer

‘ਚੱਲ ਮੇਰਾ ਪੁੱਤ ‘ ਫਿਲਮ ਦਾ ਟ੍ਰੇਲਰ ਨੇ ਪਹਿਲੇ ਦਿਨ ਹੀ ਜਿੱਤਿਆ ਲੋਕਾਂ ਦਾ ਦਿਲ

ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ‘ਚੱਲ ਮੇਰਾ ਪੁੱਤ’ਫਿਲਮ ਦਾ ਟ੍ਰੇਲਰ ਰਿਲੀਜ ਹੋ ਗਿਆ ਹੈ। ਜਿਸ ਨੇ ਪਹਿਲੇ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਰਾਜ ਕਾਇਮ ਕਰ ਲਿਆ ਹੈ। ਲੋਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਗਈ ਇਸ ਫ਼ਿਲਮ ਵਿੱਚ ਪਾਕਿਸਤਾਨੀ ਕਲਾਕਾਰ ਖਿੱਚ ਦਾ ਕੇਂਦਰ ਹਨ। ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੀ ਬਹੁਤ ਹੀ ਖੂਬਸੂਰਤ ਜੋੜੀ ਵਾਲੀ […]

moosewala and his mother

ਮੂਸੇਵਾਲਾ ਦੇ ਗਾਣਿਆਂ ਤੇ ਬੀਡੀਓਪੀ ਦਫਤਰ ਪੇਸ਼ ਹੋ ਕੇ ਸਿੱਧੂ ਦੀ ਮਾਤਾ ਨੇ ਦਿੱਤਾ ਇਹ ਬਿਆਨ

  ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਗਾਇਕੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ। ਜਿੱਥੇ ਲੋਕਾਂ ਵਲੋਂ ਉਨ੍ਹਾਂ ਦੇ ਗਾਣੇ ਪਸੰਦ ਕੀਤੇ ਜਾਂਦੇ ਹਨ ਉੱਥੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਗਾਣਿਆਂ ਤੋਂ ਸ਼ਿਕਾਇਤ ਵੀ ਰਹਿੰਦੀ ਹੈ। ਇਸ ਮਾਮਲੇ ‘ਚ ਪੰਡਿਤ ਰਾਓ ਧਰੇਨਵਰ ਨੇ ਸਿੱਧੂ ਤੇ ਉਨ੍ਹਾਂ ਦੀ ਮਾਤਾ ਜੋਕਿ ਪਿੰਡ ਦੇ ਮੌਜੂਦਾ ਸਰਪੰਚ […]

Bharat Trailer Details

ਜਲਦ ਹੀ ਰਿਲੀਜ਼ ਹੋ ਰਿਹਾ ‘ਭਾਰਤ’ ਦੇ ਟ੍ਰੇਲਰ, ਇਸ ਨਾਲ ਸੰਭੰਧਤ ਜਾਣਕਾਰੀ ਲਈ ਪੜ੍ਹੋ ਇਹ ਖ਼ਬਰ

ਇਸ ਸਾਲ ਈਦ ‘ਤੇ ਸਲਮਾਨ ਖ਼ਾਨ ਆਪਣੀ ਫ਼ਿਲਮ ‘ਭਾਰਤ’ ਨਾਲ ਧਮਾਕਾ ਕਰਨ ਦੀ ਤਿਆਰੀ ਕਰ ਚੁੱਕੇ ਹਨ। ਜਲਦੀ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਵਾਲਾ ਹੈ। ਕੁਝ ਮਹੀਨੇ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ‘ਚ ਭਾਈਜਾਨ ਕਈ ਰੂਪਾਂ ‘ਚ ਨਜ਼ਰ ਆਏ ਸੀ। ਹੁਣ ਫੈਨਸ ਨੂੰ ‘ਭਾਰਤ’ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ […]

angrezi medium first look

‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਸ਼ੁਰੂ, ਇਰਫਾਨ ਖਾਨ ਦਾ ਪਹਿਲਾ ਲੁੱਕ ਆਇਆ ਸਾਹਮਣੇ

ਬਾਲੀਵੁੱਡ ਐਕਟਰ ਇਰਫਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ‘ਅੰਗਰੇਜ਼ੀ ਮੀਡੀਅਮ’ ਦੇ ਮੇਕਰਸ ਨੇ ਹਾਲ ਹੀ ‘ਚ ਕੁਝ ਤਸਵੀਰ ਸ਼ੇਅਰ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ। ਖਾਸ ਗੱਲ ਹੈ ਕਿ ਫੋਟੋ ਨੂੰ ਇਰਫਾਨ ਨੇ ਖੁਦ ਵੀ ਸ਼ੇਅਰ ਕੀਤਾ […]