Rishabh Pant and MS Dhoni

ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਚੇਨਈ ਅਤੇ ਦਿੱਲੀ ਪਹਿਲੇ ਪਲੇਆਫ ਵਿੱਚ ਭਿੜਣਗੀਆਂ

ਚੇਨਈ ਸੁਪਰ ਕਿੰਗਜ਼ (CSK) ਐਤਵਾਰ (10 ਅਕਤੂਬਰ) ਨੂੰ IPL 2021 ਦੇ ਕੁਆਲੀਫਾਇਰ 1 ਵਿੱਚ ਰਿਸ਼ਭ ਪੰਤ ਐਂਡ ਕੰਪਨੀ ਦੇ ਨਾਲ ਦਿੱਲੀ ਕੈਪੀਟਲਸ (DC) ਦੇ ਖਿਲਾਫ 4 ਮੈਚਾਂ ਦੀ ਹਾਰ ਦਾ ਸਿਲਸਿਲਾ ਖਤਮ ਕਰਨ ਦੀ ਕੋਸ਼ਿਸ਼ ਕਰੇਗੀ। ਐਮਐਸ ਧੋਨੀ ਦੀ ਅਗਵਾਈ ਵਾਲੀ CSK ਦੀ ਨਜ਼ਰ ਆਈਪੀਐਲ ਦੇ ਆਪਣੇ ਨੌਵੇਂ ਫਾਈਨਲ ‘ਤੇ ਹੋਵੇਗੀ, ਜਦੋਂ ਕਿ ਦਿੱਲੀ ਕੈਪੀਟਲਜ਼ […]

T 20 World Cup

T-20 ਵਰਲਡ ਕੱਪ ਲਈ ਭਾਰਤੀ ਟੀਮ ਦੀ ਹੋਈ ਘੋਸ਼ਣਾ

ਬੀਸੀਸੀਆਈ ਨੇ ਬੁੱਧਵਾਰ ਨੂੰ ਆਗਾਮੀ ਟੀ -20 ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਕੀਤਾ, ਜੋ 17 ਅਕਤੂਬਰ ਤੋਂ ਯੂਏਈ ਅਤੇ ਓਮਾਨ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਟੀਮ ਦੀ ਅਗਵਾਈ ਵਿਰਾਟ ਕੋਹਲੀ ਕਰਨਗੇ, ਜਦਕਿ ਰੋਹਿਤ ਸ਼ਰਮਾ ਉਨ੍ਹਾਂ ਦੇ ਉਪ ਕਪਤਾਨ ਹੋਣਗੇ। ਹੈਰਾਨੀਜਨਕ ਫੈਸਲਾ ਇਹ ਸੀ ਕਿ ਸੀਨੀਅਰ ਆਫ ਸਪਿਨਰ ਆਰ ਅਸ਼ਵਿਨ […]

IPL 2020 Match no. 20 CSK vs KKR

IPL 2020 ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਵਿਚਕਾਰ ਹੋਵੇਗੀ ਟੱਕਰ

ਆਈਪੀਐਲ 2020 ਦਾ 20ਵਾਂ ਮੁਕਬਲਾ ਅੱਜ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਖੇਡਿਆ ਜਾਵੇਗਾ। ਜੋ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਚੇਨਈ ਅਪਣਾ ਪਿੱਛਲਾ ਮੈਚ ਪੰਜਾਬ ਖਿਲਾਫ ਖੇਡਿਆ ਸੀ। ਜਿਸ ਵਿਚ ਉਸਨੂੰ ਸ਼ਾਨਦਾਰ ਜਿੱਤ ਮਿਲੀ ਸੀ। ਉਸਦੇ ਦੂਸਰੀ ਤਰਫ ਕੋਲਕਾਤਾ ਅਪਣਾ ਮੈਚ ਦਿੱਲੀ ਖ਼ਿਲਾਫ਼ 18 ਦੌੜਾਂ ਨਾਲ ਹਾਰ ਗਿਆ ਸੀ। ਇਸ […]

IPL 2020 Chennai Super Kings vs Delhi Capitals

IPL 20202 ਵਿਚ ਅੱਜ ਚੇਨਈ ਸੁਪਰ ਕਿੰਗਸ ਅਤੇ ਦਿੱਲੀ ਕੈਪਿਟਲਸ ਹੋਣਗੀਆਂ ਆਹਮਣੇ-ਸਾਹਮਣੇ

ਰਾਜਸਥਾਨ ਰੋਇਲਸ ਖਿਲਾਫ ਹਾਰਨ ਤੋਂ ਬਾਦ ਮਹਿੰਦਰ ਸਿੰਘ ਧੋਨੀ ਅੱਜ ਦਿੱਲੀ ਕੈਪਿਟਲਸ ਖਿਲਾਫ ਅਪਣੇ ਆਲੋਚਕ ਨੂੰ ਸ਼ਾਂਤ ਕਰਨ ਉਤਰਨਗੇ। ਚੇਨਈ ਨੂੰ ਪਿੱਛਲੇ ਮੈਚ ਵਿੱਚ 16 ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ ਦਿੱਲੀ ਨੇ ਸੁਪਰ ਓਵਰ ਵਿੱਚ ਪੰਜਾਬ ਖਿਲਾਫ ਜਿੱਤ ਦਰਜ ਕੀਤੀ ਸੀ। ਚੇਨਈ ਦਾ ਇਹ ਤੀਜਾ ਅਤੇ ਦਿੱਲੀ ਦਾ ਇਹ ਦੂਜਾ ਮੈਚ […]

virat-kohli-changes-batting-order-in-2nd-odi-rajkot

INDvsAUS: ਵਿਰਾਟ ਕੋਹਲੀ ਦੇ ਇੱਕ ਫੈਸਲੇ ਨਾਲ ਟੀਮ ਇੰਡੀਆ ਨੂੰ ਮਿਲੀ ਜਿੱਤ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੁੰਬਈ ਦੀ ਗਲਤੀ ਤੋਂ ਸਬਕ ਲੈਂਦੇ ਹੋਏ ਕੇਐਲ ਰਾਹੁਲ ਨੂੰ ਤੀਜੇ ਦੀ ਬਜਾਏ ਪੰਜਵੇਂ ਨੰਬਰ ‘ਤੇ ਪਹੁੰਚਾਇਆ ਅਤੇ ਉਹ ਆਪਣੇ ਮਨਪਸੰਦ ਨੰਬਰ ਤਿੰਨ’ ਤੇ ਪਹੁੰਚ ਗਿਆ। ਟੀਮ ਇੰਡੀਆ ਨੂੰ ਇਸ ਦਾ ਫਾਇਦਾ ਹੋਇਆ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (96) ਅਤੇ ਰੋਹਿਤ ਸ਼ਰਮਾ (42) ਤੋਂ ਬਾਅਦ ਵਿਰਾਟ (78) […]

mahinder-singh-dhoni-out-from-bcci-annual-contract-list

BCCI ਦੀ Contract List ਵਿੱਚੋਂ ਬਾਹਰ ਹੋਏ ਮਹਿੰਦਰ ਸਿੰਘ ਧੋਨੀ

BCCI ਨੇ ਵੀਰਵਾਰ ਨੂੰ ਆਪਣੇ ਸਾਲਾਨਾ ਇਕਰਾਰਨਾਮੇ ਦਾ ਐਲਾਨ ਕੀਤਾ ਹੈ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਮ ਇਸ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸਦੇ ਨਾਲ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ MS Dhoni ਦਾ ਕਰੀਅਰ ਹੁਣ ਲਗਭਗ ਖਤਮ ਹੋ ਗਿਆ ਹੈ। ਇਹ ਵੀ ਪੜ੍ਹੋ: Indian Cricket Team: ਵਿਰਾਟ ਕੋਹਲੀ ਨੇ […]

rishabh-pant-test-records

ਟੈਸਟ ਕ੍ਰਿਕੇਟ ਵਿੱਚ ਰਿਸ਼ਭ ਪੰਤ ਨੇ ਤੋੜਿਆ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ

ਦੁਨੀਆਂ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਦਾ ਰਿਕਾਰਡ ਟੁੱਟਦਾ ਰਹਿੰਦਾ ਹੈ। ਇਸੇ ਤਰਾਂ ਹੀ ਭਾਰਤੀ ਕ੍ਰਿਕਟ ਦੇ ਵਿਕਟਕੀਪਰ ਰਿਸ਼ਭ ਪੰਤ ਨੇ ਸਾਬਕਾ ਭਾਰਤੀ ਕ੍ਰਿਕਟ ਟੈਸਟ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਤੋੜ ਦਿੱਤਾ ਹੈ। ਭਾਰਤੀ ਕ੍ਰਿਕਟ ਦੇ ਵਿਕਟਕੀਪਰ ਰਿਸ਼ਭ ਪੰਤ ਨੇ ਵੈਸਟਇੰਡੀਜ਼ ਖਿਲਾਫ ਦੋਹਾਂ ਟੈਸਟ ਮੈਚ ਵਿੱਚ ਕੁੱਝ ਖ਼ਾਸ ਬੱਲੇਬਾਜ਼ੀ ਨਹੀਂ ਕਰ ਸਕੇ। […]

Manisha Gulati Honey Singh

ਅਸ਼ਲੀਲ ਗਾਣਿਆਂ ਖ਼ਿਲਾਫ਼ ਆਵਾਜ਼ ਚੁੱਕਣ ਮਹਿਲਾ ਕਮਿਸ਼ਨ ਨੂੰ ਮਿਲ ਰਹੀਆਂ ਨੇ ਧਮਕੀਆਂ

ਹਨੀ ਸਿੰਘ  ਦੇ ਗੀਤ ‘ਮੱਖਣਾ’ ਵਿੱਚ ਔਰਤਾਂ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤਣ ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੇਸ ਦਰਜ ਕਰਵਾਇਆ ਸੀ। ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਹਨੀ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਉਣ ਕਰਕੇ ਉਹਨਾਂ ਨੂੰ ਸ਼ਰ੍ਹੇਆਮ ਧਮਕੀਆਂ ਮਿਲ ਰਹੀ ਹਨ। ਜਿਸ ਦੀ ਰਿਪੋਰਟ ਉਹਨਾਂ ਨੇ ਪੁਲਿਸ ਦੇ ਮੁਖੀ ਨੂੰ ਕਰ […]