IPL 20202 ਵਿਚ ਅੱਜ ਚੇਨਈ ਸੁਪਰ ਕਿੰਗਸ ਅਤੇ ਦਿੱਲੀ ਕੈਪਿਟਲਸ ਹੋਣਗੀਆਂ ਆਹਮਣੇ-ਸਾਹਮਣੇ

IPL 2020 Chennai Super Kings vs Delhi Capitals

ਰਾਜਸਥਾਨ ਰੋਇਲਸ ਖਿਲਾਫ ਹਾਰਨ ਤੋਂ ਬਾਦ ਮਹਿੰਦਰ ਸਿੰਘ ਧੋਨੀ ਅੱਜ ਦਿੱਲੀ ਕੈਪਿਟਲਸ ਖਿਲਾਫ ਅਪਣੇ ਆਲੋਚਕ ਨੂੰ ਸ਼ਾਂਤ ਕਰਨ ਉਤਰਨਗੇ। ਚੇਨਈ ਨੂੰ ਪਿੱਛਲੇ ਮੈਚ ਵਿੱਚ 16 ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ ਦਿੱਲੀ ਨੇ ਸੁਪਰ ਓਵਰ ਵਿੱਚ ਪੰਜਾਬ ਖਿਲਾਫ ਜਿੱਤ ਦਰਜ ਕੀਤੀ ਸੀ। ਚੇਨਈ ਦਾ ਇਹ ਤੀਜਾ ਅਤੇ ਦਿੱਲੀ ਦਾ ਇਹ ਦੂਜਾ ਮੈਚ ਹੈ। ਚੇੱਨਈ ਅੰਕ ਸੂਚੀ ਵਿੱਚ ਇਕ ਹਾਰ ਅਤੇ ਇਕ ਜਿੱਤ ਨਾਲ ਪੰਜਵੇਂ ਸਥਾਨ ਤੇ ਹੈ ਅਤੇ ਦਿੱਲੀ ਇਕ ਜਿੱਤ ਨਾਲ ਚੌਥੇ ਨੰਬਰ ਤੇ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ