pakistan jet enters in indian borders

ਭਾਰਤੀ ਸੀਮਾ ਵਿੱਚ ਦਾਖਲ ਹੋਏ ਪਾਕਿਸਤਾਨੀ ਵਿਮਾਨ

ਭਾਰਤ ਵਲੋਂ ਕੀਤੇ ਏਅਰ ਸਟਰਾਈਕ ਮਗਰੋਂ ਪਾਕਿਸਤਾਨ ਬੋਖਲਾਯਾ ਪਿਆ ਹੈ। ਇਸ ਸਮੇਂ ਵੱਡੀ ਖਬਰ ਇਹ ਆ ਰਹੀ ਹੈ ਕਿ ਪਾਕਿਸਤਾਨ ਵਲੋਂ ਭਾਰਤੀ ਹਵਾਈ ਸੀਮਾ ਦਾ ਉਲੰਘਣ ਕੀਤਾ ਗਿਆ ਹੈ , ਜੰਮੂ-ਕਸ਼ਮੀਰ ਦੇ ਰਾਜੋਰੀ ਜਿਲ੍ਹੇ ਦੇ ਨੌਸ਼ੇਰਾ ਸੈਕਟਰ ਵਿੱਚ ਪਾਕਿਸਤਾਨੀ ਵਿਮਾਨ ਦਾਖਲ ਹੋਏ। ਭਾਰਤ ਦੀ ਜਵਾਬੀ ਕਾਰਵਾਈ ਮਗਰੋਂ ਇਹ ਵਿਮਾਨ POK ਵੱਲ ਵਾਪਸ ਚਲੇ ਗਏ ਹਨ। […]

pm modi calls ccs meeting at home

POK ਤੇ ਏਅਰ ਸਟਰਾਈਕ ਮਗਰੋਂ PM ਮੋਦੀ ਨੇ ਆਪਣੇ ਆਵਾਸ ਤੇ ਬੁਲਾਈ CCS ਮੀਟਿੰਗ

ਅੱਜ ਸਵੇਰੇ ਤੜਕੇ 3 ਵਜੇ ਭਾਰਤੀ ਹਵਾਈ ਸੇਨਾ ਵਲੋਂ POK ਪਾਰ ਕਰਕੇ ਪਾਕਿਸਤਾਨ ਦੇ ਬਾਲਾਕੋਟ ‘ਚ ਸਥਿਤ ਆਤੰਕਵਾਦੀਆਂ ਦੇ ਠਿਕਾਣਿਆਂ ਨੂੰ ਸਫਲਤਾਪੂਰਵਕ ਖਤਮ ਕਰਨ ਮਗਰੋਂ ਹੁਣ PM ਨਰੇਂਦਰ ਮੋਦੀ ਨੇ ਆਪਣੇ ਆਵਾਸ ਤੇ ਬੈਠਕ ਬੁਲਾਈ ਹੈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਸੁਸ਼ਮਾ […]

indian air force attacks in pakistan

ਭਾਰਤ ਨੇ ਲਿਆ ਪੁਲਵਾਮਾ ਹਮਲੇ ਦਾ ਬਦਲਾ , ਪਾਕਿਸਤਾਨ ਤੇ ਕੀਤਾ ਹਵਾਈ ਹਮਲਾ

ਭਾਰਤ ਸੇਨਾ ਦੇ CRPF ਜਵਾਨਾਂ ਤੇ ਪੁਲਵਾਮਾ ਹਮਲੇ ਦੇ 2 ਹਫਤੇ ਮਗਰੋਂ ਭਾਰਤੀ ਹਵਾਈ ਸੇਨਾ ਵਲੋਂ ਆਤੰਕੀਆਂ ਨੂੰ ਦਿੱਤਾ ਗਿਆ ਮੁੰਹਤੋੜ ਜਵਾਬ। ਜਾਣਕਾਰੀ ਮੁਤਾਬਕ ਸਵੇਰੇ ਤੜਕੇ 3 ਵਜੇ ਭਾਰਤੀ ਵਿਮਾਨਾਂ ਨੇ LOC ਪਾਰ ਕਰ POK ਵਿੱਚ ਦਾਖਲ ਹੋਕੇ ਪਾਕਿਸਤਾਨ ਦੇ ਵਿੱਚ ਏਅਰ ਸਟਰਾਈਕ ਨੂੰ ਅੰਜਾਮ ਦਿੱਤਾ। ਇਸ ਹਮਲੇ ਦੌਰਾਨ 12 ਮਿਰਾਜ ਲੜਾਕੂ ਵਿਮਾਨ ਸ਼ਾਮਲ ਸਨ। […]

modi biopic

PM ਮੋਦੀ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ , ਪਹਿਲੀ ਝਲਕ ਆਈ ਸਾਹਮਣੇ

ਸਾਬਕਾ ਪ੍ਰਧਾਨ ਮੰਤਰੀ ਤੋਂ ਬਾਅਦ ਹੁਣ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜ਼ਿੰਦਗੀ ‘ਤੇ ਵੀ ਫ਼ਿਲਮ ਬਣਨ ਜਾ ਰਹੀ ਹੈ। ਇਸ ‘ਚ ਨਰੇਂਦਰ ਮੋਦੀ ਦਾ ਕਿਰਦਾਰ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਕਰਦੇ ਨਜ਼ਰ ਆਉਣਗੇ। ਫਿਲਮ ਦੀ ਪਹਿਲ਼ੀ ਝਲਕ ਸਾਹਮਣੇ ਆ ਗਈ ਹੈ। ਇਸ ਨੂੰ ਦੇਖ ਵਿਵੇਕ ਨੂੰ ਪਛਾਣ ਪਾਉਣਾ ਮੁਸ਼ਕਲ ਹੈ। ਇਸ ਪੋਸਟਰ ‘ਚ […]