Corona in India: Corona Positive ਨਿੱਕਲੀਆਂ ਪਾਕਿਸਤਾਨੀ ਮਾਂ-ਧੀ, ਅਟਾਰੀ ਸਰਹੱਦ ਤੋਂ ਭੇਜਿਆ ਵਾਪਿਸ

mother-daughter-found-corona-positive-at-atari-border

Corona in India: ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਅਟਾਰੀ ਸਰਹੱਦ ਤੋਂ 41 ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਭੇਜਿਆ। ਹੁਣ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ 41 ਲੋਕਾਂ ਵਿਚੋਂ ਇਕ ਔਰਤ ਅਤੇ ਉਸ ਦੀ ਧੀ Coronavirus ਨਾਲ ਪੀੜਤ ਸਨ। ਦੱਸ ਦੇਈਏ ਕਿ ਤਾਲਾਬੰਦੀ ਦੀ ਘੋਸ਼ਣਾ ਦੇ ਬਾਅਦ ਤੋਂ ਹੀ 150 ਪਾਕਿਸਤਾਨੀ ਮੁਸਲਮਾਨ, ਸਿੱਖ ਅਤੇ ਹਿੰਦੂਆਂ ਸਮੇਤ ਭਾਰਤ ਵਿਚ ਫਸੇ ਹੋਏ ਸਨ, ਇਹ ਲੋਕ ਇਕ ਧਾਰਮਿਕ ਯਾਤਰਾ ‘ਤੇ ਭਾਰਤ ਆਏ ਸਨ। ਸ਼ੁੱਕਰਵਾਰ ਨੂੰ, ਇਨ੍ਹਾਂ ਵਿੱਚੋਂ 41 ਵਿਅਕਤੀਆਂ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਗਿਆ ਸੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ