Unlock Part-3 has been announced in Delhi

ਦਿੱਲੀ ਵਿੱਚ ਅਨਲੌਕ ਪਾਰਟ-3 ਦਾ ਐਲਾਨ ਕੀਤਾ ਗਿਆ ਹੈ , ਅੱਜ ਤੋਂ ਕੁਝ ਪਾਬੰਦੀਆਂ ਨਾਲ ਸਾਰੇ ਬਾਜ਼ਾਰ , ਰੈਸਟੋਰੈਂਟਾਂ ਦੁਬਾਰਾ ਖੁੱਲਣਗੇ

ਅਰਵਿੰਦ ਕੇਜਰੀਵਾਲ ਨੇ ਕਿਹਾ, “ਸੋਮਵਾਰ ਸਵੇਰੇ 5 ਵਜੇ ਤੋਂ ਬਾਅਦ, ਕੁਝ ਗਤੀਵਿਧੀਆਂ ਨੂੰ ਛੱਡ ਕੇ ਸਾਰੀਆਂ ਗਤੀਵਿਧੀਆਂ ਦੀ ਆਗਿਆ ਹੋਵੇਗੀ।  ਕੋਰੋਨਾ ਦਾ ਕਹਿਰ ਬਹੁਤ ਘਟ ਗਿਆ ਹੈ।  ਇਸ ਦੇ ਮੱਦੇਨਜ਼ਰ, ਲੌਕਡਾਊਨ ਖੋਲ੍ਹਣ (UNLOCK) ਦੀ ਪ੍ਰਕਿਰਿਆ ਤਹਿਤ ਦਿੱਲੀ ਦੇ ਸਾਰੇ ਬਾਜ਼ਾਰ, ਮਾਲ, ਰੈਸਟੋਰੈਂਟ ਅੱਜ ਸੋਮਵਾਰ ਤੋਂ ਖੁੱਲ੍ਹ ਜਾਣਗੇ। ਸਕੂਲ-ਕਾਲਜ, ਸਵੀਮਿੰਗ ਪੂਲ, ਸਪਾਅ ਸੈਂਟਰ ਫਿਲਹਾਲ ਬੰਦ ਰਹਿਣਗੇ। […]

pathankot-corona-7-positive-cases

Corona in Punjab: ਪਠਾਨਕੋਟ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 7 ਹੋਰ ਪੋਜ਼ੀਟਿਵ ਮਾਮਲੇ ਆਏ ਸਾਹਮਣੇ

Corona in Punjab: ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਨਵੇਂ ਮਾਮਲੇ ਪਠਾਨਕੋਟ ਤੋਂ ਸਾਹਮਣੇ ਆਏ ਹਨ, ਜਿਥੇ 7 ਲੋਕਾਂ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਨਾਲ ਹੁਣ ਪਠਾਨਕੋਟ ‘ਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 30 ਹੋ ਚੁੱਕੀ ਹੈ। ਇਥੇ ਦੱਸ ਦੇਈਏ ਕਿ ਪਠਾਨਕੋਟ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ […]

corona-outbreak-in-india-daily-updates-toll

Corona in India: ਭਾਰਤ ਵਿੱਚ Corona ਦਾ ਕਹਿਰ, ਮਰੀਜ਼ਾਂ ਦੀ ਸੰਖਿਆ ਪੁੱਜੀ ਡੇਢ ਲੱਖ ਤੋਂ ਪਾਰ

Corona in India: ਦੇਸ਼ ‘ਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਇਕ ਲੱਖ 51 ਹਜ਼ਾਰ ਪਾਰ ਕਰ ਗਿਆ ਹੈ। ਸਿਹਤ ਮਹਿਕਮਾ ਵਲੋਂ ਬੁੱਧਵਾਰ ਸਵੇਰੇ ਜਾਰੀ ਸੂਚਨਾਵਾਂ ਅਨੁਸਾਰ, ਹੁਣ ਦੇਸ਼ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 1 ਲੱਖ 51 ਹਜ਼ਾਰ 767 ਹੈ, ਜਿਨ੍ਹਾਂ ‘ਚੋਂ 4 ਹਜ਼ਾਰ 337 ਲੋਕਾਂ ਦੀ ਮੌਤ […]

coronavirus-one-new-corona-case-in-jalandhar

Corona in Jalandhar: ਜਲੰਧਰ ਵਿੱਚ ਲਗਾਤਾਰ ਜਾਰੀ ਹੈ Corona ਦਾ ਕਹਿਰ, 3 ਨਵੇਂ ਮਾਮਲੇ ਆਏ ਸਾਹਮਣੇ

Corona in Jalandhar: ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕੇ ਕੋਰੋਨਾ ਵਾਇਰਸ ਦੀ ਦਹਿਸ਼ਤ ਹਰ ਕਿਸੇ ਦੇ ਦਿਲ ‘ਚ ਬਣੀ ਹੋਈ ਹੈ ਅਤੇ ਜ਼ਿਆਦਾਤਰ ਲੋਕ ਇਕ-ਦੂਜੇ ਨਾਲ ਇਸ ਸਬੰਧੀ ਹੀ ਗੱਲਬਾਤ ਕਰ ਰਹੇ ਹਨ। ਮੰਗਲਵਾਰ ਨੂੰ ਵੀ ਜਲੰਧਰ ‘ਚ ਭਾਵੇਂ ਕੋਰੋਨਾ ਵਾਇਰਸ ਦੇ 3 ਨਵੇਂ ਰੋਗੀਆਂ ਦੀ ਸੂਚਨਾ ਮਿਲੀ ਸੀ ਪਰ ਸਿਹਤ […]

who-warns-there-could-be-a-second-peak-of-corona

Corona Updates: Corona ਦੇ ਕਹਿਰ ਨੂੰ ਦੇਖਦੇ ਹੋਏ WHO ਨੇ ਦਿੱਤੀ ਚੇਤਾਵਨੀ, ਇੰਨ੍ਹਾਂ ਦੇਸ਼ਾਂ ਵਿੱਚ ਦੁਬਾਰਾ ਫੈਲ ਸਕਦਾ ਹੈ Corona

Corona Updates: ਵਿਸ਼ਵ ਸਿਹਤ ਸੰਗਠਨ ਨੇ ਇਕ ਵਾਰ ਮੁੜ ਸੋਮਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਸਬੰਧੀ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਸੰਗਠਨ ਨੇ ਕਿਹਾ ਹੈ ਕਿ ਚੀਨ, ਯੂਰਪ ਤੇ ਹੁਣ ਅਮਰੀਕਾ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਕਮੀ ਆ ਗਈ ਹੈ ਪਰ ਲਗਾਤਾਰ ਦੁਨੀਆ ਭਰ ਦੇ ਵਿਗਿਆਨੀ ‘ਸੈਕੇਂਡ ਵੇਵ’ ਦਾ ਖਤਰਾ ਦੱਸ ਰਹੇ ਹਨ। ਵਿਸ਼ਵ ਸਿਹਤ ਸੰਗਠਨ […]

2-more-corona-positive-case-in-ludhiana

Corona in Ludhiana: ਲੁਧਿਆਣਾ ਵਿੱਚ Corona ਨੇ ਫੜ੍ਹੀ ਰਫ਼ਤਾਰ, 2 ਨਵੇਂ ਪੋਜ਼ੀਟਿਵ ਮਾਮਲੇ ਆਏ ਸਾਹਮਣੇ

Corona in Ludhiana: ਡੇਹਲੋ ਬਲਾਕ ਦੇ ਖਾਨਪੁਰ ਪਿੰਡ ਨਿਵਾਸੀ ਪਤੀ-ਪਤਨੀ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਹੈ, ਦੋਵੇਂ ਪਤੀ-ਪਤਨੀ ਹਾਲ ਹੀ ‘ਚ ਪੱਛਮੀ ਬੰਗਾਲ ਤੋਂ ਵਾਪਸ ਪਰਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ 123 ਸੈਂਪਲ ਜੀ. ਐਮ. ਸੀ. ਪਟਿਆਲਾ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ‘ਚੋਂ 121 ਨੈਗੇਟਿਵ […]

7th-death-with-corona-virus-in-jalandhar

Corona in Jalandhar: Corona ਕਾਰਨ ਜਲੰਧਰ ਵਿੱਚ ਇਕ ਹੋਰ ਵਿਅਕਤੀ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 7

Corona in Jalandhar: ਜਲੰਧਰ ‘ਚ Coronavirus ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਲਗਾਤਾਰ ਇਸ ਦੇ ਮਾਮਲਿਆਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ ‘ਚ ਕੋਰੋਨਾ ਵਾਇਰਸ ਕਾਰਨ 7ਵੀਂ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਸੰਤੋਸ਼ ਰਾਣੀ ਈਸ਼ਵਰ ਕਾਲੋਨੀ, ਕਾਲਾ ਸੰਘਾ ਰੋਡ ਦੀ ਰਹਿਣ ਵਾਲੀ ਸੀ ਅਤੇ ਉਸ […]

Scientists Develops Face Mask to Detect Corona Virus

ਵਿਗਿਆਨੀ ਬਣਾ ਰਹੇ ਅਜਿਹਾ ਮਾਸਕ, ਜਿਸਦਾ ਕੋਰੋਨਾ ਵਾਇਰਸ ਦੇ ਸੰਪਰਕ ‘ਚ ਆਉਂਦੇ ਹੀ ਬਦਲੇਗਾ ਰੰਗ

ਵਿਗਿਆਨੀਆਂ ਨੇ ਜ਼ੀਕਾ ਅਤੇ ਈਬੋਲਾ ਵਾਇਰਸ ਲਈ ਅਜਿਹੇ ਮਾਸਕ ਤਿਆਰ ਕੀਤੇ ਸਨ ਜੋ ਇਨ੍ਹਾਂ ਵਾਇਰਸਾਂ ਨੂੰ ਛੂਹਣ ‘ਤੇ ਸੰਕੇਤ ਦਿੰਦਾ ਸੀ। ਹੁਣ ਵਿਗਿਆਨੀ ਕੋਰੋਨਾ ਵਾਇਰਸ ਦੀ ਪਛਾਣ ਲਈ ਅਜਿਹੇ ਮਾਸਕ ਬਣਾ ਰਹੇ ਹਨ ਜਿਸਦਾ ਵਾਇਰਸ ਦੇ ਸੰਪਰਕ ਵਿੱਚ ਆਉਣ ਨਾਲ ਰੰਗ ਬਦਲ ਜਾਏਗਾ। ਕਿਉਂਕਿ ਇਸ ਵਿਚ ਇਹੋ ਜਿਹੇ ਸੈਂਸਰ ਹੋਣਗੇ ਜੋ ਤੁਹਾਨੂੰ ਦੱਸੇਗਾ ਕਿ ਕੋਰੋਨਾ […]

martial-law-imposed-in-china-due-to-corona

Corona in China: ਚੀਨ ਵਿੱਚ 11 ਨਵੇਂ ਕੇਸ ਆਉਣ ਤੋਂ ਬਾਅਦ ‘ਮਾਰਸ਼ਲ ਲਾਅ’ ਲਾਗੂ

Corona in China: ਚੀਨ ਨੇ ਉੱਤਰੀ ਕੋਰੀਆ ਦੀ ਸਰਹੱਦ ਨਾਲ ਲੱਗਦੇ ਆਪਣੇ ਇਕ ਸ਼ਹਿਰ ਵਿਚ ਐਤਵਾਰ ਨੂੰ 11 ਲੋਕਾਂ ਦੇ Coronavirus ਨਾਲ ਪੀੜਤ ਪਾਏ ਜਾਣ ਦੇ ਬਾਅਦ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਸ਼ਹਿਰ ਵਿਚ ਵਾਇਰਸ ਦੇ ਮੁੜ ਫੈਲਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਹੈ। ਸਰਕਾਰੀ ਗਲੋਬਲ ਟਾਈਮਜ਼ ਨੇ ਖਬਰ ਦਿੱਤੀ ਹੈ ਕਿ ਲਾਂਡਰੀਵੁਮਨ […]

coronavirus-in-badals-constituency

Corona in Punjab: ਬਾਦਲਾਂ ਦੇ ਗੜ੍ਹ ‘ਚ Corona ਦਾ ਕਹਿਰ ਜਾਰੀ, ਲੰਬੀ ਹਲਕੇ ਦਾ ਪਿੰਡ ਬਣਿਆ ਹੌਟਸਪੋਟ

Corona in Punjab: ਬਾਦਲਾਂ ਦੇ ਲੰਬੀ ਵਿਧਾਨ ਸਭਾ ਹਲਕੇ ਦਾ ਚੰਨੂੰ ਪਿੰਡ COVID-19 ਕੇਸਾਂ ਦਾ ਹੌਟਸਪੋਟ ਬਣ ਗਿਆ ਹੈ। ਇਸ ਪਿੰਡ ਵਿੱਚ ਹੁਣ ਤੱਕ ਦੋ ਭਰਾ ਤੇ ਇੱਕ ਪਤੀ-ਪਤਨੀ ਸਣੇ ਪੰਜ ਲੋਕਾਂ ਨੂੰ ਪੌਜ਼ੇਟਿਵ ਟੈਸਟ ਕੀਤਾ ਗਿਆ ਹੈ। ਇੱਕ ਮਜ਼ਦੂਰ, ਜੋ ਹਾਲ ਹੀ ਵਿੱਚ ਰਾਜਸਥਾਨ ਤੋਂ ਵਾਪਸ ਆਇਆ ਸੀ, ਉਹ ਵੀ ਸੰਕਰਮਿਤ ਪਾਇਆ ਗਿਆ ਹੈ। […]

corona-outbreak-in-pakistan

Corona in Pakistan: ਪਾਕਿਸਤਾਨ ਵਿੱਚ Corona ਦਾ ਕਹਿਰ, ਇਕ ਦਿਨ ਵਿੱਚ ਹੋਈ 40 ਲੋਕਾਂ ਦੀ ਮੌਤ

Corona in Pakistan: ਪਾਕਿਸਤਾਨ ਵਿਚ Coronavirus ਨਾਲ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 40 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਇਲਾਵਾ 1,049 ਨਵੇਂ ਮਾਮਲੇ ਸਾਹਮਣੇ ਆਏ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਦੱਸਿਆ ਕਿ ਪੰਜਾਬ ਸੂਬੇ ਵਿਚ ਕੋਰੋਨਾਵਾਇਰਸ ਦੇ 8,420 ਮਾਮਲੇ ਹਨ। ਇਸਦੇ ਬਾਅਦ ਸਿੰਧ ਵਿਚ ਕੋਵਿਡ-19 ਦੇ 8,189, ਖੈਬਰ-ਪਖਤੂਨਖਵਾ ਵਿਚ 3,499, ਬਲੋਚਿਸਤਾਨ ਵਿਚ 1,495, ਇਸਲਾਮਾਬਾਦ […]

one-more-corona-virus-positive-case-in-sangrur

Corona in Sangrur: ਸੰਗਰੂਰ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਹੁਣ ਇਕ ਹੋਰ ਪੋਜ਼ੀਟਿਵ ਕੇਸ ਆਇਆ ਸਾਹਮਣੇ

  Corona in Sangrur: ਦੇਸ਼ ਅੰਦਰ Corona ਦਾ ਪ੍ਰਕੋਪ ਦਿਨੋਂ-ਦਿਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਦਿਨੀਂ ਤਿੰਨ ਪਾਜ਼ੇਟਿਵ ਮਰੀਜ਼ ਠੀਕ ਹੋਣ ਤੇ ਜ਼ਿਲਾ ਸੰਗਰੂਰ ਗਰੀਨ ਜੋਨ ਐਲਾਨਿਆਂ ਜਾਣਾ ਬਾਕੀ ਸੀ ਪਰ ਬੀਤੀ ਪਰਸੋਂ ਤੋਂ ਹਰ ਰੋਜ਼ ਮਰੀਜ਼ਾਂ ‘ਚ ਵਾਧਾ ਹੋ ਰਿਹਾ ਹੈ।ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਭਜਨ ਕੌਰ […]